ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Trending News: Allu Arjun ਹੋਏ ਅਰੈਸਟ ਤਾਂ ਭੜਕੇ ਫੈਨਸ, ਬੋਲੇ- ਜਲਦੀ ਬੁਲਾਓ ‘ਏ’ ਆਰਮੀ, ਸਕੂਲਾਂ ‘ਚ ਛੁੱਟੀ ਕਰਵਾਓ

Allu Arjun Arrested Viral Posts: ਫਿਲਮ ਪੁਸ਼ਪਾ-2 ਅਤੇ ਖੁਦ ਅੱਲੂ ਅਰਜੁਨ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਹੈ ਕਿ ਲੋਕ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ। ਇਸ ਕੜੀ ਚ ਉਹ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਵੱਖਰੇ ਤੌਰ ਤੇ ਜਾ ਰਹੇ ਸਨ ਅਤੇ ਇਸੇ ਕੜੀ ਚ ਉਹ ਸੰਧਿਆ ਥੀਏਟਰ ਵੀ ਪਹੁੰਚੇ। ਸ਼ਾਇਦ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇੱਥੇ ਇੰਨੀ ਭੀੜ ਹੋਵੇਗੀ। ਪਰ ਇੱਥੇ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰ ਗਈ।

Trending News: Allu Arjun ਹੋਏ ਅਰੈਸਟ ਤਾਂ ਭੜਕੇ ਫੈਨਸ, ਬੋਲੇ- ਜਲਦੀ ਬੁਲਾਓ ‘ਏ’ ਆਰਮੀ, ਸਕੂਲਾਂ ‘ਚ ਛੁੱਟੀ ਕਰਵਾਓ
Photo: tv9hindi.com
Follow Us
kusum-chopra
| Updated On: 13 Dec 2024 16:19 PM

Allu Arjun Arrested: ਹੈਦਰਾਬਾਦ ਦੇ ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਸਾਊਥ ਦੇ ਸੁਪਰਸਟਾਰ ਅਤੇ ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰੀ ਦੀ ਖਬਰ ਤੋਂ ਬਾਅਦ ਫੈਨਸ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫੈਨਸ ਦੀ ਬੇਕਾਬੂ ਭੀੜ ਅਤੇ ਪਾਗਲਪਨ ਵਿੱਚ ਅੱਲੂ ਅਰਜੁਨ ਦਾ ਕਸੂਰ ਨਹੀਂ ਹੈ।

ਹਾਲਾਂਕਿ ਕੁਝ ਲੋਕਾਂ ਨੇ ਇਸ ਮਾਮਲੇ ‘ਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਹੈਦਰਾਬਾਦ ਪੁਲਿਸ ਦੀ ਤਾਰੀਫ ਵੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਹਰ ਭਾਰਤੀ ਨਾਗਰਿਕ ਲਈ ਬਰਾਬਰ ਹੈ।

ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ...
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ...
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ...
Diljit Dosanjh: ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ...
Diljit Dosanjh:  ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ......
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ...
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ......
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ...
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ......