ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਤੁਹਾਡੀ ਹਰ ਹਰਕਤ ‘ਤੇ FB ਦੀ ਨਜ਼ਰ! 1 ਮਿੰਟ ਵਿੱਚ ਬੰਦ ਕਰੋ ਇਹ ਖ਼ਤਰਨਾਕ ਟਰੈਕਿੰਗ ਸੈਟਿੰਗ

Tech Tips in Punjabi : ਕੀ ਤੁਸੀਂ ਜਾਣਦੇ ਹੋ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਤੁਹਾਡੀ ਐਕਟਿਵਿਟੀ ਨੂੰ ਟਰੈਕ ਕਰਦੇ ਹਨ? ਅੱਜ, ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਕਿਵੇਂ ਫੇਸਬੁੱਕ ਨੂੰ ਆਪਣੀ ਐਕਟਿਵਿਟੀ ਨੂੰ ਟਰੈਕ ਕਰਨ ਤੋਂ ਰੋਕ ਸਕਦੇ ਹੋ?

ਤੁਹਾਡੀ ਹਰ ਹਰਕਤ 'ਤੇ FB ਦੀ ਨਜ਼ਰ! 1 ਮਿੰਟ ਵਿੱਚ ਬੰਦ ਕਰੋ ਇਹ ਖ਼ਤਰਨਾਕ ਟਰੈਕਿੰਗ ਸੈਟਿੰਗ
ਤੁਹਾਡੀ ਹਰ ਹਰਕਤ ‘ਤੇ FB ਦੀ ਨਜ਼ਰ! 1 ਮਿੰਟ ਵਿੱਚ ਬੰਦ ਕਰੋ ਇਹ ਖ਼ਤਰਨਾਕ ਟਰੈਕਿੰਗ ਸੈਟਿੰਗ
Follow Us
tv9-punjabi
| Published: 06 Feb 2026 10:39 AM IST
ਕੀ ਤੁਸੀਂ ਜਾਣਦੇ ਹੋ ਕਿ Meta ਤੁਹਾਡੀ ਹਰ ਹਰਕਤ ‘ਤੇ ਨਜ਼ਰ ਰੱਖਦਾ ਹੈ? ਹੈਰਾਨ ਹੋ ਗਏ ਨਾ, ਪਰ ਇਹ ਸੱਚ ਹੈ। ਜੇਕਰ ਤੁਸੀਂ Facebook ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਜਾਸੂਸੀ ਕਿਵੇਂ ਕੀਤੀ ਜਾ ਰਹੀ ਹੈ। ਅੱਜ, ਅਸੀਂ ਦੱਸਾਂਗੇ ਕਿ ਤੁਸੀਂ ਮੈਟਾ ਨੂੰ ਅਜਿਹਾ ਕਰਨ ਤੋਂ ਕਿਵੇਂ ਰੋਕ ਸਕਦੇ ਹੋ ਅਤੇ ਆਪਣੀ ਮੌਜੂਦਾ ਐਕਟਿਵਿਟੀ ਨੂੰ ਕਿਵੇਂ ਡਲੀਟ ਕਰ ਸਕਦੇ ਹੋ।

Your Activity Off Meta Technologies: ਮੈਟਾ ਨੂੰ ਇਸ ਤਰ੍ਹਾਂ ਕਰੋ ਬੰਦ

ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਟਾ ਤੁਹਾਡੇ ਡੇਟਾ ਦੀ ਵਰਤੋਂ ਨਾ ਕਰ ਸਕੇ ਜਾਂ ਤੁਹਾਡੀ ਗਤੀਵਿਧੀ ਨੂੰ ਟਰੈਕ ਨਾ ਕਰ ਸਕੇ, ਤਾਂ ਤੁਹਾਨੂੰ ਇਸਦੇ ਲਈ ਕੁਝ ਸਧਾਰਨ ਕਦਮਾਂ ਦੀ ਪਾਲਣਾ ਕਰਨੀ ਪਵੇਗੀ..
  • ਸਬਤੋ ਪਹਿਲਾਂ, ਆਪਣੇ ਫ਼ੋਨ ‘ਤੇ Facebook ਖੋਲ੍ਹੋ।
  • ਆਪਣੇ ਫ਼ੋਨ ‘ਤੇ Facebook ਐਪ ਖੋਲ੍ਹਣ ਤੋਂ ਬਾਅਦ, Facebook ਦੇ ਉੱਪਰ ਖੱਬੇ ਪਾਸੇ ਤਿੰਨ-ਲਾਈਨ ਆਈਕਨ ‘ਤੇ ਕਲਿੱਕ ਕਰੋ।
  • ਫਿਰ ਤੁਹਾਨੂੰ ਹੇਠਾਂ ਸੈਟਿੰਗ ਅਤੇ ਪ੍ਰਾਇਵੇਸੀ ਆਪਸ਼ਨ ਦਿਖਾਈ ਦੇਵੇਗਾ।
  • ਐਪ ਦੀਆਂ ਸੈਟਿੰਗ ‘ਤੇ ਜਾਓ। ਸੈਟਿੰਗ ਖੁਲਦੇ ਹੀ ਤੁਹਾਨੂੰ Accounts Center ਮਿਲੇਗਾ।
  • ਅਕਾਊਂਟਸ ਸੈਂਟਰ ਵਿੱਚ, See More in Accounts Centre ‘ਤੇ ਟੈਪ ਕਰੋ।
  • ਇਸ ਤੋਂ ਬਾਅਦ ਅਗਲਾ ਕਦਮ ਅਕਾਊਂਟ ਸੈਟਿੰਗ ਵਿੱਚ Your Information and Permissions ਆਪਸ਼ਨ ਮਿਲੇਗਾ, ਇਸੀ ਵਿਕਲਪ ‘ਤੇ ਟੈਪ ਕਰੋ।
  • ਅਗਲੇ ਸਟੈਪ ‘ਚ ਤੁਹਾਨੂੰ ਮੈਟਾ Your Activity off Meta Technologies ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਆਪਸ਼ਨ ‘ਚ ਤੁਹਾਨੂੰ ਦਿਖੇਗਾ ਕਿ ਕਿਹੜੀ ਰਿਸੈਂਟ ਐਕਟਿਵਿਟੀ ਨੂੰ ਟਰੈਕ ਕੀਤਾ ਗਿਆ ਹੈ।
ਨੋਟ: ਜੇਕਰ ਤੁਸੀਂ ਪੁਰਾਣੀ ਐਕਟਿਵਿਟੀ ਨੂੰ ਸਾਫ਼ ਕਰਨਾ ਚਾਹੁੰਦੇ ਹੋ, ਕਿਸੇ ਖਾਸ ਐਕਟਿਵਿਟੀ ਤੋਂ ਡਿਸਕਨੈਕਟ ਕਰਨਾ ਚਾਹੁੰਦੇ ਹੋ, ਜਾਂ ਫਿਊਚਰ ਐਕਟਿਵਿਟੀ ਨੂੰ ਮੇਨੇਜ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਸਾਰੇ ਕੰਮ ਇੱਥੋਂ ਹੀ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਐਪ ਤੁਹਾਡੀ ਐਕਟਿਵਿਟੀ ਨੂੰ ਟਰੈਕ ਕਰਨਾ ਬੰਦ ਕਰ ਦੇਵੇ, ਤਾਂ ਤੁਸੀ ਮੈਨੇਜ ਔਪਸ਼ਨ ‘ਤੇ ਕਲਿੱਕ ਕਰੋ। ਮੈਨੇਜ ਔਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ, ਅਗਲਾ ਕਦਮ Disconnect Future Activity ਔਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।

ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ...
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...