ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

MI Retention List IPL 2025: ਮੁੰਬਈ ਇੰਡੀਅਨਜ਼ ਨੇ ਕਪਤਾਨ ਦੇ ਨਾਂ ਦਾ ਕੀਤਾ ਐਲਾਨ, ਰੋਹਿਤ-ਪੰਡਿਆ ਦੇ ਨਾਲ ਇਨ੍ਹਾਂ 3 ਖਿਡਾਰੀ ਹੋਏ ਰਿਟਰਨ

Mumbai Indians Retention Player List for IPL 2025: ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਮੁੰਬਈ ਇੰਡੀਅਨਜ਼ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਕੁੱਲ 5 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਇਸ ਰਿਟੇਨਸ਼ਨ ਲਿਸਟ 'ਚ ਰੋਹਿਤ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ, ਜੋ ਕਾਫੀ ਸੁਰਖੀਆਂ 'ਚ ਸੀ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪੰਡਯਾ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਟੀਮ ਨੇ ਅਗਲੇ ਸੀਜ਼ਨ ਲਈ ਕਪਤਾਨ ਦਾ ਵੀ ਐਲਾਨ ਕਰ ਦਿੱਤਾ ਹੈ।

MI Retention List IPL 2025: ਮੁੰਬਈ ਇੰਡੀਅਨਜ਼ ਨੇ ਕਪਤਾਨ ਦੇ ਨਾਂ ਦਾ ਕੀਤਾ ਐਲਾਨ, ਰੋਹਿਤ-ਪੰਡਿਆ ਦੇ ਨਾਲ ਇਨ੍ਹਾਂ 3 ਖਿਡਾਰੀ ਹੋਏ ਰਿਟਰਨ
ਮੁੰਬਈ ਇੰਡੀਅਨਜ਼ ਦੀ ਰਿਟੇਨਸ਼ਨ ਲਿਸਟਾ ਆਈ ਸਾਹਮਣੇ (Photo Credit- PTI)
Follow Us
tv9-punjabi
| Updated On: 31 Oct 2024 22:59 PM

ਆਈਪੀਐਲ 2024 ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਮਜ਼ਬੂਤ ​​ਵਾਪਸੀ ਲਈ ਪਹਿਲਾ ਕਦਮ ਚੁੱਕਿਆ ਹੈ। ਮੁੰਬਈ ਇੰਡੀਅਨਜ਼ ਨੇ IPL 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ ਕੁੱਲ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਅਜੇ ਵੀ ਇਸ ਟੀਮ ਦੇ ਨਾਲ ਹਨ। ਪਿਛਲੇ ਸੀਜ਼ਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਨੂੰ ਛੱਡ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਇਨ੍ਹਾਂ ਦੋ ਦਿੱਗਜਾਂ ਤੋਂ ਇਲਾਵਾ ਮੁੰਬਈ ਦੀ ਟੀਮ ਨੇ ਹੋਰ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।

ਮੁੰਬਈ ਇੰਡੀਅਨਜ਼ ਦੀ ਰਿਟੇਨਸ਼ਨ ਲਿਸਟ ਆਈ ਸਾਹਮਣੇ

ਪਿਛਲੇ ਸਾਲ ਹੀ ਮੁੰਬਈ ਨੇ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰੋਹਿਤ ਟੀਮ ਛੱਡ ਸਕਦੇ ਹਨ। ਪਰ ਰੋਹਿਤ ਇੱਕ ਵਾਰ ਫਿਰ ਮੁੰਬਈ ਇੰਡੀਅਨਜ਼ ਲਈ ਹੀ ਖੇਡਦੇ ਨਜ਼ਰ ਆਉਣਗੇ। ਰੋਹਿਤ ਇਸ ਟੀਮ ਨਾਲ 5 ਵਾਰ ਆਈਪੀਐਲ ਟਰਾਫੀ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਪਿਛਲੇ ਸੀਜ਼ਨ ‘ਚ ਹੀ ਟ੍ਰੇਡ ਰਾਹੀਂ ਮੁੰਬਈ ਟੀਮ ‘ਚ ਆਏ ਸਨ ਅਤੇ ਕਪਤਾਨ ਵੀ ਬਣੇ ਸਨ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ।

ਕੈਪਟਨ ਨੇ ਅਗਲੇ ਸੀਜ਼ਨ ਲਈ ਕੀਤਾ ਐਲਾਨ

ਰਿਟੇਨ ਲਿਸਟ ਦੇ ਨਾਲ ਹੀ ਮੁੰਬਈ ਇੰਡੀਅਨਸ ਨੇ ਅਗਲੇ ਸੀਜ਼ਨ ਲਈ ਕਪਤਾਨ ਦੇ ਨਾਮ ਦਾ ਵੀ ਐਲਾਨ ਕਰ ਦਿੱਤਾ ਹੈ। ਮੁੰਬਈ ਟੀਮ ਨੇ ਐਲਾਨ ਕੀਤਾ ਹੈ ਕਿ ਹਾਰਦਿਕ ਪੰਡਯਾ ਆਈਪੀਐਲ 2025 ਵਿੱਚ ਟੀਮ ਦੇ ਕਪਤਾਨ ਹੋਣਗੇ। ਪਿਛਲੇ ਸੀਜ਼ਨ ‘ਚ ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਮੁੰਬਈ ਦੀ ਟੀਮ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ ਪਰ ਮੁੰਬਈ ਨੇ ਪੰਡਯਾ ‘ਤੇ ਆਪਣਾ ਭਰੋਸਾ ਬਰਕਰਾਰ ਰੱਖਿਆ ਹੈ। ਭਾਵ ਰੋਹਿਤ ਸ਼ਰਮਾ ਆਉਣ ਵਾਲੇ ਸੀਜ਼ਨ ‘ਚ ਵੀ ਬਤੌਰ ਖਿਡਾਰੀ ਖੇਡਣਗੇ।

MI ਨੇ ਕਿਸ ਖਿਡਾਰੀ ਨੂੰ ਕਿੰਨੇ ਵਿੱਚ ਕੀਤਾ ਰਿਟਰਨ?

ਮੁੰਬਈ ਨੇ ਜਸਪ੍ਰੀਤ ਬੁਮਰਾਹ ਨੂੰ ਸਭ ਤੋਂ ਵੱਧ 18 ਕਰੋੜ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੂੰ 16.35-16.35 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਹੈ। ਇਸ ਤੋਂ ਇਲਾਵਾ ਰੋਹਿਤ ਨੂੰ 16.30 ਕਰੋੜ ਰੁਪਏ ‘ਚ ਰਿਟੇਨ ਕੀਤਾ ਗਿਆ ਹੈ। ਦੂਜੇ ਪਾਸੇ ਤਿਲਕ ਵਰਮਾ ਇੱਕ ਵਾਰ ਫਿਰ ਇਸ ਟੀਮ ਲਈ 8 ਕਰੋੜ ਰੁਪਏ ਨਾਲ ਖੇਡਦੇ ਨਜ਼ਰ ਆਉਣਗੇ।

Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ...
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ...
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record...
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ...
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ...
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ...
Chandigarh: ਦੀਵਾਲੀ ਮੌਕੇ ਚੰਡੀਗੜ੍ਹ ਦੇ ਬਜ਼ਾਰਾਂ 'ਚ ਦੇਖਣ ਨੂੰ ਮਿਲੀ ਰੌਣਕਾਂ, ਦੇਖੋ ਕੀ ਬੋਲੇ ਖਰੀਦਦਾਰ?
Chandigarh: ਦੀਵਾਲੀ ਮੌਕੇ ਚੰਡੀਗੜ੍ਹ ਦੇ ਬਜ਼ਾਰਾਂ 'ਚ ਦੇਖਣ ਨੂੰ ਮਿਲੀ ਰੌਣਕਾਂ, ਦੇਖੋ ਕੀ ਬੋਲੇ ਖਰੀਦਦਾਰ?...
ਡੋਨਾਲਡ ਟਰੰਪ ਜਾਂ ਕਮਲਾ ਹੈਰਿਸ, ਕੌਣ ਮਾਰ ਰਿਹਾ ਹੈ ਬਾਜ਼ੀ, ਜਾਣੋ ਅਮਰੀਕਾ 'ਚ ਚੋਣਾਂ ਕਿਵੇਂ ਹੁੰਦੀਆਂ ਹਨ?
ਡੋਨਾਲਡ ਟਰੰਪ ਜਾਂ ਕਮਲਾ ਹੈਰਿਸ, ਕੌਣ ਮਾਰ ਰਿਹਾ ਹੈ ਬਾਜ਼ੀ, ਜਾਣੋ ਅਮਰੀਕਾ 'ਚ ਚੋਣਾਂ ਕਿਵੇਂ ਹੁੰਦੀਆਂ ਹਨ?...
ਪ੍ਰਧਾਨ ਮੰਤਰੀ ਮੋਦੀ ਨੂੰ ਘਰ ਬੁਲਾਉਣ 'ਤੇ ਘਿਰੇ ਸੀ ਚੀਫ ਜਸਟਿਸ ਡੀਵਾਈ ਚੰਦਰਚੂੜ, ਹੁਣ ਤੋੜੀ ਚੁੱਪੀ
ਪ੍ਰਧਾਨ ਮੰਤਰੀ ਮੋਦੀ ਨੂੰ ਘਰ ਬੁਲਾਉਣ 'ਤੇ ਘਿਰੇ ਸੀ ਚੀਫ ਜਸਟਿਸ ਡੀਵਾਈ ਚੰਦਰਚੂੜ, ਹੁਣ ਤੋੜੀ ਚੁੱਪੀ...
ਪ੍ਰਦੂਸ਼ਣ ਕਾਰਨ 25% ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਖ਼ਤਰਾ, ਕਿਵੇਂ ਕਰੀਏ ਬਚਾਅ? ਜਾਣੋ
ਪ੍ਰਦੂਸ਼ਣ ਕਾਰਨ 25% ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਖ਼ਤਰਾ, ਕਿਵੇਂ ਕਰੀਏ ਬਚਾਅ? ਜਾਣੋ...
SGPC Election: ਪ੍ਰਧਾਨ ਚੁਣੇ ਜਾਣ ਦੇ 15 ਤੋਂ 20 ਦਿਨਾਂ 'ਚ ਨਜ਼ਰ ਆਉਣਗੇ ਬਦਲਾਅ, ਬੀਬੀ ਜਾਗੀਰ ਕੌਰ ਦਾ ਦਾਅਵਾ
SGPC Election: ਪ੍ਰਧਾਨ ਚੁਣੇ ਜਾਣ ਦੇ 15 ਤੋਂ 20 ਦਿਨਾਂ 'ਚ ਨਜ਼ਰ ਆਉਣਗੇ ਬਦਲਾਅ, ਬੀਬੀ ਜਾਗੀਰ ਕੌਰ ਦਾ ਦਾਅਵਾ...
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ ਧਾਮੀ ਆਹਮੋ-ਸਾਹਮਣੇ, ਕੌਣ ਹੋਵੇਗਾ ਨਵਾਂ ਪ੍ਰਧਾਨ?
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ ਧਾਮੀ ਆਹਮੋ-ਸਾਹਮਣੇ, ਕੌਣ ਹੋਵੇਗਾ ਨਵਾਂ ਪ੍ਰਧਾਨ?...
Kisan Protest: ਹੁਣ ਅਣਮਿੱਥੇ ਸਮੇਂ ਲਈ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ, ਸਰਕਾਰ 'ਤੇ ਲਾਏ ਇਹ ਆਰੋਪ
Kisan Protest: ਹੁਣ ਅਣਮਿੱਥੇ ਸਮੇਂ ਲਈ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ, ਸਰਕਾਰ 'ਤੇ ਲਾਏ ਇਹ ਆਰੋਪ...
Lawrence Bishnoi ਦੇ ਭਰਾ ਅਨਮੋਲ 'ਤੇ NIA ਨੇ ਕੱਸਿਆ ਸ਼ਿੰਕਜਾ, ਲੁੱਕਆਊਟ ਸਰਕੂਲਰ ਜਾਰੀ
Lawrence Bishnoi ਦੇ ਭਰਾ ਅਨਮੋਲ 'ਤੇ NIA ਨੇ ਕੱਸਿਆ ਸ਼ਿੰਕਜਾ, ਲੁੱਕਆਊਟ ਸਰਕੂਲਰ ਜਾਰੀ...