Vastu Tips:ਹੋਲੀ ‘ਤੇ ਇਹ ਵਾਸਤੂ ਉਪਾਅ ਜੀਵਨ ਨੂੰ ਕਰਨਗੇ ਪਰੇਸ਼ਾਨੀਆਂ ਤੋਂ ਮੁਕਤ
Hidu Dharm ਹਿੰਦੂ ਧਰਮ ਵਿੱਚ ਤਿਉਹਾਰਾਂ ਦਾ ਬਹੁਤ ਮਹੱਤਵ ਹੈ। ਤਿਉਹਾਰ ਜੀਵਨ ਵਿੱਚ ਖੁਸ਼ੀਆਂ ਦੇ ਪ੍ਰਤੀਕ ਹਨ। ਖੁਸ਼ੀਆਂ ਦਾ ਅਜਿਹਾ ਹੀ ਤਿਉਹਾਰ ਹੋਲੀ ਵੀ ਹੈ। ਹੋਲੀ ਦੇ ਇਹ ਰੰਗ ਸਾਡੀ ਜਿੰਦਗੀ ਵਿੱਚ ਵਿੱਚ ਵੀ ਰੰਗ ਵਿਖੇਰਦੇ ਹਨ।
ਹਿੰਦੂ ਪੰਚਾਂਗ ਅਨੁਸਾਰ ਭਲਕੇ ਮੰਗਲਵਾਰ ਨੂੰ ਹੋਲਿਕਾ ਦਹਨ ਅਤੇ ਰੰਗਾਂ ਨਾਲ ਹੋਲੀ 8 ਮਾਰਚ ਬੁੱਧਵਾਰ ਨੂੰ ਖੇਡੀ ਜਾਵੇਗੀ।
ਹੋਲੀ ਸਪੈਸ਼ਲ :ਹਿੰਦੂ ਧਰਮ ਵਿੱਚ ਤਿਉਹਾਰਾਂ ਦਾ ਬਹੁਤ ਮਹੱਤਵ ਹੈ। ਤਿਉਹਾਰ ਜੀਵਨ ਵਿੱਚ ਖੁਸ਼ੀਆਂ ਦੇ ਪ੍ਰਤੀਕ ਹਨ। ਖੁਸ਼ੀਆਂ ਦਾ ਅਜਿਹਾ ਤਿਉਹਾਰ ਹੋਲੀ ਆਉਣ ਵਾਲਾ ਹੈ। ਹਿੰਦੂ ਪੰਚਾਂਗ ਅਨੁਸਾਰ ਭਲਕੇ ਮੰਗਲਵਾਰ ਨੂੰ ਹੋਲਿਕਾ ਦਹਨ ਅਤੇ ਰੰਗਾਂ ਨਾਲ ਹੋਲੀ 8 ਮਾਰਚ ਬੁੱਧਵਾਰ ਨੂੰ ਖੇਡੀ ਜਾਵੇਗੀ। ਹੋਲੀ ਦੇ ਸ਼ੁਭ ਮੌਕੇ ‘ਤੇ ਭਗਵਾਨ ਵਿਸ਼ਨੂੰ, ਸ਼੍ਰੀ ਕ੍ਰਿਸ਼ਨ ਅਤੇ ਭਗਤ ਪ੍ਰਹਿਲਾਦ ਦੀ ਪੂਜਾ ਕੀਤੀ ਜਾਂਦੀ ਹੈ। ਵਾਸਤੂ ਸ਼ਾਸਤਰ ਵਿੱਚ ਸਾਡੇ ਜੀਵਨ ਵਿੱਚ ਹੋਲੀ ਦੇ ਮਹੱਤਵ ਨੂੰ ਸਮਝਾਉਂਦੇ ਹੋਏ, ਕਈ ਅਜਿਹੇ ਉਪਾਅ ਦੱਸੇ ਗਏ ਹਨ ਜੋ ਸਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਵਾਸਤੂ ਦੁਆਰਾ ਦੱਸੇ ਗਏ ਅਜਿਹੇ ਉਪਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਅਸੀਂ ਆਪਣੇ ਜੀਵਨ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।


