ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

October Surya Grahan 2024: ਇਸ ਦਿਨ ਲੱਗਣ ਜਾ ਰਿਹਾ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਕੀ ਇਹ ਭਾਰਤ ਵਿੱਚ ਆਵੇਗਾ ਨਜ਼ਰ?

Surya Grahan Kab Hai 2024: ਜੋਤਿਸ਼ ਸ਼ਾਸਤਰ ਦੇ ਅਨੁਸਾਰ, ਸੂਰਜ ਗ੍ਰਹਿਣ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸਦਾ ਅਸਰ ਦੇਸ਼ ਅਤੇ ਦੁਨੀਆ ਦੇ ਨਾਲ-ਨਾਲ ਸਾਰੀਆਂ ਰਾਸ਼ੀਆਂ ਤੇ ਵੀ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2024 ਦਾ ਆਖਰੀ ਸੂਰਜ ਗ੍ਰਹਿਣ ਕਦੋਂ ਲੱਗੇਗਾ?

October Surya Grahan 2024: ਇਸ ਦਿਨ ਲੱਗਣ ਜਾ ਰਿਹਾ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਕੀ ਇਹ ਭਾਰਤ ਵਿੱਚ ਆਵੇਗਾ ਨਜ਼ਰ?
ਲੱਗਣ ਜਾ ਰਿਹਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਕੀ ਇਹ ਭਾਰਤ ਵਿੱਚ ਆਵੇਗਾ ਨਜ਼ਰ?
Follow Us
tv9-punjabi
| Updated On: 27 Jun 2024 14:03 PM

Surya Grahan in India Time 2024: ਸੂਰਜ ਗ੍ਰਹਿਣ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਇੱਕ ਖਗੋਲ-ਵਿਗਿਆਨਕ ਵਰਤਾਰਾ ਹੈ ਜਿਸ ਵਿੱਚ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਢੱਕ ਲੈਂਦਾ ਹੈ। ਜਿਸ ਕਾਰਨ ਧਰਤੀ ‘ਤੇ ਸੂਰਜ ਦੀ ਰੌਸ਼ਨੀ ਘੱਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਾ ਸੀ, ਜਿਸ ਦਾ ਅਸਰ ਅਮਰੀਕਾ ਅਤੇ ਇਸ ਦੇ ਆਸਪਾਸ ਦੇ ਦੇਸ਼ਾਂ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ‘ਚ ਨਜ਼ਰ ਨਹੀਂ ਆਇਆ, ਇਸ ਲਈ ਸਾਲ ਦੇ ਅਗਲੇ ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ‘ਚ ਕਈ ਸਵਾਲ ਹਨ ਕਿ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਕੀ ਇਸ ਵਾਰ ਭਾਰਤ ‘ਚ ਨਜ਼ਰ ਆਵੇਗਾ ਜਾਂ ਨਹੀਂ?

ਸੂਰਜ ਗ੍ਰਹਿਣ ਨੂੰ ਖਗੋਲ ਅਤੇ ਜੋਤਿਸ਼ ਵਿਗਿਆਨ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਸਾਰੀਆਂ ਰਾਸ਼ੀਆਂ ਦੇ ਨਾਲ-ਨਾਲ ਦੇਸ਼ ਅਤੇ ਸੰਸਾਰ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਕੈਲੰਡਰ ਮੁਤਾਬਕ ਸਾਲ ਦਾ ਦੂਜਾ ਸੂਰਜ ਗ੍ਰਹਿਣ ਅਕਤੂਬਰ ਮਹੀਨੇ ਵਿੱਚ ਲੱਗਣ ਵਾਲਾ ਹੈ, ਜੋ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਵੀ ਹੋਵੇਗਾ। ਅਜਿਹੀ ਸਥਿਤੀ ਵਿੱਚ, ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2024 ਦਾ ਦੂਜਾ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਕੀ ਇਹ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ?

ਕਦੋਂ ਹੈ ਸੂਰਜ ਗ੍ਰਹਿਣ 2024?

ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ, ਸਾਲ 2024 ਦਾ ਦੂਜਾ ਸੂਰਜ ਗ੍ਰਹਿਣ ਬੁੱਧਵਾਰ 2 ਅਕਤੂਬਰ, 2024 ਨੂੰ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ 2 ਅਕਤੂਬਰ ਨੂੰ ਰਾਤ 09:10 ਤੋਂ 3:17 ਵਜੇ ਤੱਕ ਰਹੇਗਾ। ਇਸ ਸੂਰਜ ਗ੍ਰਹਿਣ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ।

ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖੇਗਾ ਜਾਂ ਨਹੀਂ?

ਇਸ ਸਾਲ ਦਾ ਪਹਿਲਾ ਸੂਰਜ ਭਾਰਤ ਵਿੱਚ ਨਜ਼ਰ ਨਹੀਂ ਆਇਆ ਸੀ। ਉੱਥੇ ਹੀ ਹੁਣ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਨਜ਼ਰ ਨਹੀਂ ਆਉਣ ਵਾਲਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਰਾਤ ਨੂੰ ਲੱਗੇਗਾ।

ਕੀ ਸੂਰਜ ਗ੍ਰਹਿਣ ਦਾ ਸੂਤਕ ਕਾਲ ਮੰਨਿਆ ਜਾਵੇਗਾ?

ਸਾਲ 2024 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਸੂਤਕ ਕਾਲ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਸੂਰਜ ਗ੍ਰਹਿਣ 2024 ਕਿਹੜੇ ਦੇਸ਼ਾਂ ਵਿੱਚ ਦਿਖਾਈ ਦੇਵੇਗਾ?

ਵਿਗਿਆਨਕ ਅਨੁਮਾਨਾਂ ਅਨੁਸਾਰ ਸਾਲ 2024 ਦਾ ਦੂਜਾ ਸੂਰਜ ਗ੍ਰਹਿਣ ਮੈਕਸੀਕੋ, ਬ੍ਰਾਜ਼ੀਲ, ਚਿਲੀ, ਪੇਰੂ, ਨਿਊਜ਼ੀਲੈਂਡ, ਅਰਜਨਟੀਨਾ, ਆਰਕਟਿਕ, ਕੁੱਕ ਆਈਲੈਂਡਜ਼, ਉਰੂਗਵੇ ਆਦਿ ਦੇਸ਼ਾਂ ਵਿੱਚ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ – ਗੁਰੂ ਪਾਤਸ਼ਾਹ ਦੀ ਮਹਿਮਾ ਵਿੱਚ ਸਵਈਏ ਲਿਖਣ ਵਾਲੇ ਭਾਟ ਕੀਰਤਿ ਜੀ

ਸੂਰਜ ਗ੍ਰਹਿਣ ‘ਤੇ ਕਦੋਂ ਲੱਗਦਾ ਸੂਤਕ ਕਾਲ?

ਜੋਤਿਸ਼ ਸ਼ਾਸਤਰ ਦੇ ਅਨੁਸਾਰ, ਸੂਰਜ ਗ੍ਰਹਿਣ ਤੋਂ ਠੀਕ 10 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੌਰਾਨ ਕਈ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਧਾਰਮਿਕ ਦ੍ਰਿਸ਼ਟੀ ਤੋਂ ਸੂਤਕ ਕਾਲ ਨੂੰ ਅਸ਼ੁਭ ਸਮਾਂ ਮੰਨਿਆ ਜਾਂਦਾ ਹੈ, ਇਸ ਲਈ ਇਸ ਦੌਰਾਨ ਪੂਜਾ-ਪਾਠ ਕਰਨ ਦੀ ਮਨਾਹੀ ਹੁੰਦੀ ਹੈ। ਨਾਲ ਹੀ ਸਾਰੇ ਧਾਰਮਿਕ ਸਥਾਨਾਂ ਜਾਂ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।

ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?...
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ...
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?...
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?...
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ...
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?...
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?...
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ...
Stories