ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੁਮੰਦਰ ਵਿੱਚ ਹੈ ਦਰਗਾਹ, ਪਰ ਨੇੜੇ ਨਹੀਂ ਆਉਂਦੀ ਪਾਣੀ ਦੀ ਇੱਕ ਵੀ ਲਹਿਰ, ਜਾਣੋਂ ਇਹ ਹੈ ਰਾਜ ?

ਅਰਬ ਸਾਗਰ ਦੇ ਵਿਚਕਾਰ ਬਣੀ ਇਹ ਦਰਗਾਹ 400 ਸਾਲਾਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ। ਹਾਜੀ ਅਲੀ ਦਰਗਾਹ ਅਰਬ ਸਾਗਰ ਵਿੱਚ ਮਹਾ-ਲਕਸ਼ਮੀ ਮੰਦਿਰ ਦੇ ਨੇੜੇ ਸਥਿਤ ਹੈ। ਇੱਥੇ ਸਿਰਫ਼ ਮੁਸਲਮਾਨ ਹੀ ਨਹੀਂ ਹਿੰਦੂ ਵੀ ਆਉਂਦੇ ਹਨ। ਇੱਥੇ ਪਹੁੰਚਣ ਲਈ ਛੋਟੀਆਂ ਚੱਟਾਨਾਂ ਵਿੱਚ ਬਣੇ ਰਾਹਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦਰਗਾਹ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਤੇਜ਼ ਲਹਿਰਾਂ ਦੇ ਸਮੇਂ ਪਾਣੀ ਦੀ ਇੱਕ ਬੂੰਦ ਵੀ ਇਸ ਦੇ ਅੰਦਰ ਨਹੀਂ ਜਾਂਦੀ। ਇੱਥੇ ਸਿਰਫ਼ ਮੁਸਲਮਾਨ ਹੀ ਨਹੀਂ ਬਲਕਿ ਹਿੰਦੂ ਵੀ ਆਉਂਦੇ ਹਨ।

ਸੁਮੰਦਰ ਵਿੱਚ ਹੈ ਦਰਗਾਹ, ਪਰ ਨੇੜੇ ਨਹੀਂ ਆਉਂਦੀ ਪਾਣੀ ਦੀ ਇੱਕ ਵੀ ਲਹਿਰ, ਜਾਣੋਂ ਇਹ ਹੈ ਰਾਜ ?
ਮੁੰਬਈ ‘ਚ ਸਥਿਤ ਹਾਜ਼ੀ ਅਲੀ ਦਰਗਾਹ ਦੀ ਤਸਵੀਰ
Follow Us
jarnail-singhtv9-com
| Updated On: 07 Jan 2024 13:37 PM

ਤੁਸੀਂ ਰਿਤਿਕ ਰੋਸ਼ਨ, ਜਯਾ ਬੱਚਨ ਅਤੇ ਕਰਿਸ਼ਮਾ ਕਪੂਰ ਦੀ ਫਿਲਮ ਫਿਜ਼ਾ ਦਾ ਗੀਤ ‘ਪਿਆ ਹਾਜੀ ਅਲੀ-ਪਿਆ ਹਾਜੀ ਅਲੀ’ ਕਈ ਵਾਰ ਸੁਣਿਆ ਹੋਵੇਗਾ ਅਤੇ ਇਸ ਦੇ ਨਾਲ ਗੁਣ ਗੁਣਾਇਆ ਵੀ ਹੋਵੇਗਾ। ਇਸ ਗੀਤ ਨੂੰ ਸੁਣਦੇ ਹੀ ਤੁਹਾਡੇ ਮਨ ‘ਚ ਹਾਜੀ ਅਲੀ ਦਰਗਾਹ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੋਵੇਗਾ ਅਤੇ ਸ਼ਾਇਦ ਹੀ ਇੱਥੇ ਆਏ ਹੋਣਗੇ ਪਰ ਇਸ ਨਾਲ ਜੁੜਿਆ ਰਾਜ਼ ਸ਼ਾਇਦ ਹੀ ਜਾਣਦੇ ਹੋਣ। ਦਰਅਸਲ, ਸਮੁੰਦਰ ਦੇ ਵਿਚਕਾਰ ਬਣੀ ਹਾਜੀ ਅਲੀ ਦਰਗਾਹ ਕਦੇ ਕਿਉਂ ਨਹੀਂ ਡੁੱਬਦੀ?

ਦੱਸ ਦੇਈਏ ਕਿ ਹਾਜੀ ਅਲੀ ਦਰਗਾਹ ਮੁੰਬਈ ਵਿੱਚ ਹੈ। ਅਰਬ ਸਾਗਰ ਦੇ ਵਿਚਕਾਰ ਬਣੀ ਇਹ ਦਰਗਾਹ 400 ਸਾਲਾਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ। ਹਾਜੀ ਅਲੀ ਦਰਗਾਹ ਅਰਬ ਸਾਗਰ ਵਿੱਚ ਮਹਾ-ਲਕਸ਼ਮੀ ਮੰਦਿਰ ਦੇ ਨੇੜੇ ਸਥਿਤ ਹੈ। ਇੱਥੇ ਸਿਰਫ਼ ਮੁਸਲਮਾਨ ਹੀ ਨਹੀਂ ਹਿੰਦੂ ਵੀ ਆਉਂਦੇ ਹਨ। ਇੱਥੇ ਪਹੁੰਚਣ ਲਈ ਛੋਟੀਆਂ ਚੱਟਾਨਾਂ ਵਿੱਚ ਬਣੇ ਰਾਹਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦਰਗਾਹ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਤੇਜ਼ ਲਹਿਰਾਂ ਦੇ ਸਮੇਂ ਪਾਣੀ ਦੀ ਇੱਕ ਬੂੰਦ ਵੀ ਇਸ ਦੇ ਅੰਦਰ ਨਹੀਂ ਜਾਂਦੀ। ਇੱਥੇ ਸਿਰਫ਼ ਮੁਸਲਮਾਨ ਹੀ ਨਹੀਂ ਬਲਕਿ ਹਿੰਦੂ ਵੀ ਆਉਂਦੇ ਹਨ।

ਦਰਗਾਹ ਦੀ ਉਸਾਰੀ ਕਦੋਂ ਹੋਈ?

ਕਿਹਾ ਜਾਂਦਾ ਹੈ ਕਿ ਹਾਜੀ ਅਲੀ ਦਰਗਾਹ ਸਾਲ 1431 ਵਿੱਚ ਸਈਅਦ ਪੀਰ ਹਾਜੀ ਅਲੀ ਬੁਖਾਰੀ ਦੀ ਯਾਦ ਵਿੱਚ ਬਣਾਈ ਗਈ ਸੀ। ਇੱਥੇ ਹਿੰਦੂ ਅਤੇ ਮੁਸਲਿਮ ਦੋਹਾਂ ਭਾਈਚਾਰਿਆਂ ਦੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ, ਇਹ ਮੁੰਬਈ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਹਾਜੀ ਅਲੀ ਟਰੱਸਟ ਦੀ ਜਾਣਕਾਰੀ ਅਨੁਸਾਰ ਸਈਅਦ ਪੀਰ ਹਾਜੀ ਅਲੀ ਉਜ਼ਬੇਕਿਸਤਾਨ ਦੇ ਬੁਖਾਪਾ ਸੂਬੇ ਤੋਂ ਭਾਰਤ ਆਏ ਸੀ।

ਕਹਾਣੀ ਕੀ ਹੈ

ਮਾਹਿਰਾਂ ਅਤੇ ਆਮ ਲੋਕਾਂ ਮੁਤਾਬਕ ਹਾਜੀ ਅਲੀ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਰਹਿਣ ਲਈ ਮੁੰਬਈ ਦੇ ਵਰਲੀ ਇਲਾਕੇ ਨੂੰ ਚੁਣਿਆ। ਕਿਹਾ ਜਾਂਦਾ ਹੈ ਕਿ ਇੱਥੇ ਰਹਿੰਦਿਆਂ ਹੀ ਉਨ੍ਹਾਂ ਨੂੰ ਇਹ ਜਗ੍ਹਾ ਕਾਫੀ ਪਸੰਦ ਆਉਣ ਲੱਗੀ ਸੀ। ਇੱਥੇ ਰਹਿੰਦਿਆਂ ਹੀ ਉਨ੍ਹਾਂ ਨੇ ਧਰਮ ਦੇ ਪ੍ਰਚਾਰ ਬਾਰੇ ਸੋਚਿਆ। ਉਸ ਨੇ ਆਪਣੀ ਮਾਂ ਨੂੰ ਚਿੱਠੀ ਵੀ ਲਿਖ ਕੇ ਇਸ ਜਗ੍ਹਾ ਬਾਰੇ ਜਾਣਕਾਰੀ ਦਿੱਤੀ ਸੀ।

ਰਾਜ਼ ਕੀ ਹੈ

ਖਾਸ ਗੱਲ ਇਹ ਹੈ ਕਿ ਚਾਹੇ ਸਮੁੰਦਰ ਵਿੱਚ ਪਾਣੀ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਇਹ ਜਗ੍ਹਾ ਕਦੇ ਨਹੀਂ ਡੁੱਬਦੀ। ਕਿਹਾ ਜਾਂਦਾ ਹੈ ਕਿ ਹਾਜੀ ਅਲੀ ਇੱਥੇ ਉਦੋਂ ਡੁੱਬ ਗਿਆ ਜਦੋਂ ਉਹ ਮੱਕਾ ਜਾ ਰਿਹਾ ਸੀ। ਇਸ 400 ਸਾਲ ਪੁਰਾਣੀ ਦਰਗਾਹ ਨੂੰ ਕਈ ਵਾਰ ਦੁਬਾਰਾ ਬਣਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਹਾਜੀ ਅਲੀ ਸ਼ਾਹ ਬੁਖਾਰੀ ਦੇ ਅਦਬ ਕਾਰਨ ਅੱਜ ਵੀ ਉੱਚੀ ਲਹਿਰਾਂ ਦੇ ਸਮੇਂ ਵੀ ਸਮੁੰਦਰ ਕਦੇ ਵੀ ਆਪਣੀ ਸੀਮਾ ਨਹੀਂ ਤੋੜਦਾ।

ਕਿਵੇਂ ਜਾਈਏ ਹਾਜੀ ਅਲੀ ਤੱਕ ?

ਤੁਸੀਂ ਇੱਥੇ ਫਲਾਈਟ ਰਾਹੀਂ ਵੀ ਜਾ ਸਕਦੇ ਹੋ। ਮੁੰਬਈ ਹਵਾਈ ਅੱਡੇ ਤੋਂ ਇਸਦੀ ਦੂਰੀ 30 ਕਿਲੋਮੀਟਰ ਹੈ ਅਤੇ ਸਾਂਤਾ ਕਰੂਜ਼ ਹਵਾਈ ਅੱਡੇ ਤੋਂ ਇਹ 26 ਕਿਲੋਮੀਟਰ ਹੈ। ਇਸ ਤੋਂ ਇਲਾਵਾ ਤੁਸੀਂ ਛਤਰਪਤੀ ਸ਼ਿਵਾਜੀ ਟਰਮੀਨਲ ਰੇਲਵੇ ਸਟੇਸ਼ਨ ‘ਤੇ ਜਾ ਸਕਦੇ ਹੋ। ਦਰਗਾਹ ਨੂੰ ਜਾਣ ਲਈ ਤੁਹਾਨੂੰ ਬਹੁਤ ਸਾਰੇ ਯਾਤਰੀ ਮਿਲ ਜਾਣਗੇ।

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...