ਸਾਡੀ ਜਿੰਦਗੀ ‘ਤੇ ਅਸਰ ਪਾਉਂਦੇ ਹਨ ਸੁਪਨੇ, ਜਾਣੋ ਮਹੱਤਵ
ਰਾਤ ਨੂੰ ਸੁਤੇ ਹੋਏ ਅਸੀਂ ਕਈਂ ਤਰਾਂ ਦੇ ਸੁਪਨੇ ਦੇਖਦੇ ਹਾਂ । ਪਰ ਅਸੀਂ ਕਦੇ ਇਨ੍ਹਾਂ ਸੁਪਨਿਆਂ ਬਾਰੇ ਜਿਆਦਾ ਗੰਭੀਰਤਾ ਨਾਲ ਨਹੀਂ ਸੋਚਦੇ । ਬਹੁਤ ਸਾਰੇ ਸੁਪਨੇ ਤਾਂ ਅਸੀਂ ਸਵੇਰੇ ਭੁੱਲ ਚੁੱਕੇ ਹੁੰਦੇ ਹਾਂ । ਪਰ ਅਜਿਹੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਜੋ ਸਾਨੂੰ ਯਾਦ ਰਹਿੰਦੇ ਹਨ ।

ਇਸ ਤਰ੍ਹਾਂ ਦੇ ਸੁਪਨੇ ਦਿੰਦੇ ਹਨ ਚੰਗੀ ਕਿਸਮਤ ਦਾ ਸੰਕੇਤ।
ਰਾਤ ਨੂੰ ਸੁਤੇ ਹੋਏ ਅਸੀਂ ਕਈਂ ਤਰਾਂ ਦੇ ਸੁਪਨੇ ਦੇਖਦੇ ਹਾਂ । ਪਰ ਅਸੀਂ ਕਦੇ ਇਨ੍ਹਾਂ ਸੁਪਨਿਆਂ ਬਾਰੇ ਜਿਆਦਾ ਗੰਭੀਰਤਾ ਨਾਲ ਨਹੀਂ ਸੋਚਦੇ । ਬਹੁਤ ਸਾਰੇ ਸੁਪਨੇ ਤਾਂ ਅਸੀਂ ਸਵੇਰੇ ਭੁੱਲ ਚੁੱਕੇ ਹੁੰਦੇ ਹਾਂ । ਪਰ ਅਜਿਹੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਜੋ ਸਾਨੂੰ ਯਾਦ ਰਹਿੰਦੇ ਹਨ । ਇਨ੍ਹਾਂ ਵਿੱਚ ਚੰਗੇ ਅਤੇ ਮਾੜੇ ਦੋਹਾਂ ਤਰਾਂ ਦੇ ਸੁਪਨੇ ਹੁੰਦੇ ਹਨ । ਜੋਤਸ਼ੀ ਸਾਡੇ ਦੁਆਰਾ ਦੇਖੇ ਗਏ ਇਨ੍ਹਾਂ ਸੁਪਨਿਆਂ ਦਾ ਮਹੱਤਵ ਸਮਝਦੇ ਹਨ। ਸੁਪਨਿਆਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਪੂਰੀ ਸੁਪਨਿਆਂ ਦੀ ਕਿਤਾਬ ਬਣਾਈ ਗਈ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਨੂੰ ਵੀ ਰਾਤ ਨੂੰ ਸੌਂਦੇ ਸਮੇਂ ਅਜਿਹੇ ਸੁਪਨੇ ਆਉਂਦੇ ਹਨ ਤਾਂ ਉਨ੍ਹਾਂ ਦੀ ਕੀ ਮਹੱਤਤਾ ਹੈ।