#TV9ProgressivePunjab ਫੋਰਮ ਕੁਝ ਹੀ ਘੰਟਿਆਂ ‘ਚ, ਭਗਵੰਤ ਮਾਨ ਕਰਨਗੇ ਮੁੰਬਈ ‘ਚ ਲਾਂਚ, ਕਾਰੋਬਾਰੀ ਦਿੱਗਜਾਂ ਨੂੰ ਨਿਵੇਸ਼ ਕਰਨ ਦਾ ਸੱਦਾ
TV9 ਨੈੱਟਵਰਕ ਲੈ ਕੇ ਆ ਰਿਹਾ ਹੈ Progressive Punjab Forum ਸਿਰਫ਼ TV9 ਭਾਰਤਵਰਸ਼ 'ਤੇ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਲਈ ਪ੍ਰਸਿੱਧ ਉੱਦਮੀਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਗੇ।
ਇਹਨਾਂ ਨਾਲ ਕਰਨਗੇ ਮੁਲਾਕਾਤ
1.ਰਾਹੁਲ ਰਾਜਿੰਦਰ ਅਗਰਵਾਲ, ਡਾਇਰੈਕਟਰ, ਡੋਨਰ ਗਰੁੱਪ ਅਤੇ ਓ.ਸੀ.ਐਮ. 2. ਵਿਜੇਯ ਕਲੰਤਰੀ 3.ਰੁਪਿੰਦਰ ਸਿੰਘ ਸਚਦੇਵਾ, ਪ੍ਰਧਾਨ, PHDCII, ਪੰਜਾਬ ਚੈਪਟਰ। 4.ਅਨੰਤ ਸਿੰਘਾਨੀਆ, ਸੀਈਓ, ਜੇਕੇ ਇੰਟਰਪ੍ਰਾਈਜਿਜ਼ ਅਤੇ ਪ੍ਰਧਾਨ, ਆਈਐਮਸੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ। 5.ਅਸ਼ੋਕ ਸ਼ਾਹ, ਪ੍ਰਧਾਨ, ਵੇਟ੍ਰਾਂਸ। 6.ਅਨਿਲ ਕਾਸ਼ੀ ਮੁਰਾਰਕਾ, ਐਮਡੀ, ਮਿਰਾਚੈਮ ਇੰਡਸਟਰੀਜ਼। 7.ਅਨੁਜ ਸ਼ਰਮਾ, ਸੰਸਥਾਪਕ, ਅਲਸੀਸਰ ਇਮਪੈਕਟ। 8.ਆਸ਼ੀਸ਼ ਡੋਵਾਲ, ਭਾਰਤ ਮੁਖੀ, ਯੂ.ਪੀ.ਐਲ. (ਯੂਨਾਈਟਿਡ ਫਾਸਫੋਰਸ ਲਿਮਿਟੇਡ)। 9.ਰਾਘਵਨ ਵੈਂਕਟੇਸ਼ਨ, ਸੰਸਥਾਪਕ, MD ਅਤੇ CEO, DigiVriddhi (DGV)। 10.ਵਿਵੇਕ ਤਿਵਾਰੀ, ਸੰਸਥਾਪਕ ਅਤੇ ਸੀਈਓ, ਮੈਡੀਕਾਬਾਜ਼ਾਰ। 11.ਸੀਮਾ ਪਾਵਾ, ਅਦਾਕਾਰਾ। 12. ਸੰਜੇ ਸ਼ਰਮਾ, ਫਿਲਮ ਨਿਰਮਾਤਾ
Follow Us
