AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਗਾ: ਐਨਕ ਖ਼ਰੀਦਦੇ ਸਮੇਂ ਨੇੜਲੇ ਸਟਾਲ ਤੋਂ ਖ਼ਰੀਦ ਲਈ ਲਾਟਰੀ ਟਿਕਟ, ਬਦਲ ਗਈ ਕਿਸਮਤ; ਜਿੱਤਿਆ 3 ਕਰੋੜ ਦਾ ਇਨਾਮ

Moga Man 3 Crore Lottery: ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਤੜਾਂ ਦੇ ਬਾਜ਼ਾਰ ਤੋਂ ਇਹ ਟਿਕਟ ਖਰੀਦੀ ਸੀ। ਉਹ ਗੁਰੂਗ੍ਰਾਮ ਤੋਂ ਮੰਦਿਰ 'ਚ ਨਤਮਸਤਕ ਹੋ ਕੇ ਆ ਰਹੇ ਸਨ। ਮੰਦਿਰ 'ਚ ਮੱਥਾ ਟੇਕ ਕੇ ਵਾਪਸੀ ਦੇ ਵਕਤ ਉਨ੍ਹਾਂ ਨੇ ਪਾਤੜਾਂ ਦੇ ਬਾਜ਼ਾਰ 'ਚੋਂ ਐਨਕ ਖਰੀਦਣ ਦਾ ਫੈਸਲਾ ਲਿਆ ਤੇ ਉੱਥੇ ਰੁਕੇ। ਇਸ ਦੌਰਾਨ ਮਹਿੰਦਰ ਦੀ ਨਜ਼ਰ ਐਨਕ ਦੀ ਦੁਕਾਨ ਨੇੜੇ ਹੀ ਇੱਕ ਲਾਟਰੀ ਸਟਾਲ 'ਤੇ ਪਈ। ਉਨ੍ਹਾਂ ਨੇ ਟਿਕਟ ਨੰਬਰ- 736121 ਖ਼ਰੀਦੀ ਲਈ

ਮੋਗਾ: ਐਨਕ ਖ਼ਰੀਦਦੇ ਸਮੇਂ ਨੇੜਲੇ ਸਟਾਲ ਤੋਂ ਖ਼ਰੀਦ ਲਈ ਲਾਟਰੀ ਟਿਕਟ, ਬਦਲ ਗਈ ਕਿਸਮਤ; ਜਿੱਤਿਆ 3 ਕਰੋੜ ਦਾ ਇਨਾਮ
ਐਨਕ ਖ਼ਰੀਦਦੇ ਸਮੇਂ ਨੇੜਿਓਂ ਹੀ ਖ਼ਰੀਦ ਲਈ ਲਾਟਰੀ ਟਿਕਟ,ਨਿਕਲ ਆਇਆ ਕਰੋੜਾਂ ਦਾ ਇਨਾਮ
rajinder-arora-ludhiana
| Updated On: 27 Feb 2026 13:45 PM IST

ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਦੀ ਕਿਸਮਤ ਉਸ ਵੇਲੇ ਬਦਲ ਗਈ, ਜਦੋਂ ਉਨ੍ਹਾਂ ਦੀ 3 ਕਰੋੜ ਦੀ ਲਾਟਰੀ ਨਿਕਲ ਆਈ। ਹਾਲਾਂਕਿ, ਉਨ੍ਹਾਂ ਦਾ ਟਿਕਟ ਖਰੀਦਣ ਦਾ ਕੋਈ ਇਰਾਦਾ ਨਹੀਂ ਸੀ। ਉਹ ਤਾਂ ਸਿਰਫ਼ ਐਨਕ ਲੈਣ ਲਈ ਬਾਜ਼ਾਰ ‘ਚ ਰੁਕੇ ਸਨ, ਇਸ ਦੌਰਾਨ ਉਨ੍ਹਾਂ ਨੇ ਲਾਟਰੀ ਦਾ ਸਟਾਲ ਦੇਖ ਕੇ ਉੱਥੋਂ ਟਿਕਟ ਖ਼ਰੀਦ ਲਈ। ਇਹ ਕਿਸਮਤ ਦੀ ਖੇਡ ਸੀ ਕਿ ਅਣਜਾਣੇ ‘ਚ ਖ਼ਰੀਦੀ ਟਿਕਟ ਨੇ ਅੱਜ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਤੜਾਂ ਦੇ ਬਾਜ਼ਾਰ ਤੋਂ ਇਹ ਟਿਕਟ ਖਰੀਦੀ ਸੀ। ਦਰਅਸਲ, ਉਹ ਗੁਰੂਗ੍ਰਾਮ ਤੋਂ ਮੰਦਿਰ ‘ਚ ਨਤਮਸਤਕ ਹੋ ਕੇ ਆ ਰਹੇ ਸਨ। ਮੰਦਿਰ ‘ਚ ਮੱਥਾ ਟੇਕ ਕੇ ਵਾਪਸੀ ਦੇ ਵਕਤ ਉਨ੍ਹਾਂ ਨੇ ਪਾਤੜਾਂ ਦੇ ਬਾਜ਼ਾਰ ‘ਚੋਂ ਐਨਕ ਖਰੀਦਣ ਦਾ ਫੈਸਲਾ ਲਿਆ ਤੇ ਉੱਥੇ ਰੁਕੇ। ਇਸ ਦੌਰਾਨ ਮਹਿੰਦਰ ਦੀ ਨਜ਼ਰ ਐਨਕ ਦੀ ਦੁਕਾਨ ਨੇੜੇ ਹੀ ਇੱਕ ਲਾਟਰੀ ਸਟਾਲ ‘ਤੇ ਪਈ। ਉਨ੍ਹਾਂ ਨੇ ਟਿਕਟ ਨੰਬਰ- 736121 ਖ਼ਰੀਦੀ ਲਈ। ਹਾਲਾਂਕਿ, ਉਨ੍ਹਾਂ ਵੱਲੋਂ ਅਣਜਾਣੇ ‘ਚ ਖ਼ਰੀਦੀ ਇਹ ਮਹਾਂ ਸ਼ਿਵਰਾਤੀ ਬੰਪਰ 2026 ਲਾਟਰੀ ਦੀ ਟਿਕਟ, ਪਹਿਲੇ ਇਨਾਮ ਦੀ ਟਿਕਟ ਨਿਕਲ ਆਈ। ਉਨ੍ਹਾਂ ਨੇ 3 ਕਰੋੜ ਦਾ ਇਨਾਮ ਜਿੱਤ ਲਆ।

ਪਹਿਲਾਂ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਛੋਟੀ ਜਿਹੀ ਵਰਕਸ਼ਾਪ ਹੈ, ਜਿੱਥੋਂ ਉਹ ਰੋਜ਼ੀ-ਰੋਟੀ ਕਮਾਉਂਦੇ ਸਨ। ਉਨ੍ਹਾਂ ਨੇ ਟਿਕਣ ਖਰੀਦਣ ਸਮੇਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਪਹਿਲਾਂ ਇਨਾਮ ਨਿਕਲ ਆਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਲਾਟਰੀ ਦੇ ਪੈਸੇ ਚੰਗੇ ਕੰਮਾਂ ‘ਤੇ ਲਾਉਣਗੇ ਤੇ ਸਮਾਜ ਸੇਵਾ ਦਾ ਕੰਮ ਕਰਣਗੇ।

ਇਸ ਦੌਰਾਨ ਲੁਧਿਆਣਾ ਦੇ ਲਾਟਰੀ ਦੇ ਮੁੱਖ ਡਿਸਟਰੀਬਿਊਟਰ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਦੇ ਡਿਸਟਰੀਬਿਊਟਰ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਨਿਵਾਸੀਆਂ ਨੂੰ ਕਰੋੜਪਤੀ ਬਣਾ ਚੁੱਕੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਹ ਨਾਗਾਲੈਂਡ ਸਟੇਟ ਦਾ ਲਾਟਰੀ ਬੰਪਰ ਸੀ, ਜੋ ਡੀਅਰ ਮਹਾ ਸ਼ਿਵਰਾਤੀ ਦੇ ਨਾਮ ‘ਤੇ ਪਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਇਸ ਲਾਟਰੀ ਦਾ ਡਰਾਅ ਨਿਕਲਿਆ, ਜਿਸ ‘ਚ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਮਹਿੰਦਰ ਸਿੰਘ ਦਾ 3 ਕਰੋੜਾ ਦਾ ਨਿਕਲਿਆ।

Follow Us
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...