ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਮੀਨ ਦੀ ਖੁਦਾਈ ਦੌਰਾਨ ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਮਿਲੀ, ਜਲਦ ਬਣੇਗਾ ਮੰਦਿਰ

ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਮਿਲਣ ਤੋਂ ਬਾਅਦ ਆਸਥਾ ਦਾ ਸੈਲਾਬ ਹੀ ਉਮੜ ਗਿਆ। ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਅੰਮ੍ਰਿਤਸਰ ਦੇ ਛੇਹਰਟਾ ਦੇ ਘਨੁਪੁਰ ਇਲਾਕੇ ਵਿੱਚ ਇੱਕ ਜਮੀਨ ਦੀ ਖੁਦਾਈ ਦੌਰਾਨ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ 'ਤੇ ਹੁਣ ਇਮਾਰਤ ਦੀ ਜਗ੍ਹਾ ਤੇ ਮੰਦਰ ਬਣਵਾਇਆ ਜਾਵੇਗਾ। ਕਿਉਂਕਿ ਇਸ ਜਗ੍ਹਾ ਵਿੱਚ ਭਗਵਾਨ ਖਾਟੂ ਸ਼ਾਮ ਜੀ ਪ੍ਰਗਟ ਹੋਏ ਹਨ।

ਜਮੀਨ ਦੀ ਖੁਦਾਈ ਦੌਰਾਨ ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਮਿਲੀ, ਜਲਦ ਬਣੇਗਾ ਮੰਦਿਰ
Follow Us
lalit-sharma
| Updated On: 05 Nov 2023 15:17 PM
ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਦੇ ਛੇਹਰਟਾ ਦੇ ਘਨੁਪੁਰ ਇਲਾਕੇ ਵਿੱਚ ਇੱਕ ਜਮੀਨ ਦੀ ਖੁਦਾਈ ਚੱਲ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਜਗ੍ਹਾ ਤੇ ਇੱਕ ਨਵੀਂ ਇਮਾਰਤ ਬੰਨੀ ਸੀ। ਜਮੀਨ ਦੀ ਖੁਦਾਈ ਦੌਰਾਨ ਕੰਮ ਕਰ ਰਹੇ ਮਜ਼ਦੂਰਾਂ ਨੂੰ ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਮਿਲੀ ਹੈ। ਜਿਸ ਤੋਂ ਬਾਅਦ ਆਸਥਾ ਦਾ ਸੈਲਾਬ ਹੀ ਉਮੜ ਗਿਆ ਹੋਵੇ। ਕਈ ਸਾਧੂ ਮਹਾਤਮਾ ਇਸ ਜਗ੍ਹਾ ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ‘ਤੇ ਹੁਣ ਇਮਾਰਤ ਦੀ ਜਗ੍ਹਾ ਤੇ ਮੰਦਰ ਬਣਵਾਇਆ ਜਾਵੇਗਾ। ਕਿਉਂਕਿ ਇਸ ਜਗ੍ਹਾ ਵਿੱਚ ਭਗਵਾਨ ਖਾਟੂ ਸ਼ਾਮ ਜੀ ਪ੍ਰਗਟ ਹੋਏ ਹਨ ਅਤੇ ਇਸ ਜਗ੍ਹਾ ‘ਤੇ ਭਗਵਾਨ ਖਾਟੂ ਸ਼ਾਮ ਜੀ ਦਾ ਮੰਦਿਰ ਬਣਾਇਆ ਜਾਵੇਗਾ। ਜਸਥਾਨ ਦੇ ਸੀਕਰ ਜ਼ਿਲੇ ਦੇ ਖਾਟੂ ਪਿੰਡ ਦੇ ਰਾਜਾ ਖਾਟੂਸ਼ਿਆਮ ਨੂੰ ਸ਼ੀਸ਼ ਦੇ ਦਾਤਾ ਵਜੋਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਉਸਨੂੰ ਹਾਰਨ ਵਾਲੇ, ਲਖਦਾਤਾਰ, ਨੀਲੇ ਘੋੜੇ ਦੇ ਸਵਾਰ, ਮੋਰਵਿਨੰਦਨ ਦਾ ਸਹਾਰਾ ਕਿਹਾ ਜਾਂਦਾ ਹੈ। ਬਾਰਬਾਰਿਕ ਨੇ ਕਿਹਾ ਕਿ ਇਹ ਜਿੱਤ ਸ਼੍ਰੀ ਕ੍ਰਿਸ਼ਨ ਦੇ ਬੁੱਧੀਮਾਨ ਪੁਰਸ਼ ਦੀ ਹੈ। ਉਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਵਰਦਾਨ ਦਿੱਤਾ ਕਿ ਕਲਿਯੁਗ ਵਿੱਚ ਮਰਨ ਵਾਲੇ ਸ਼ਿਆਮ ਦੇ ਨਾਮ ਨਾਲ ਤੁਹਾਨੂੰ ਯਾਦ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।

Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ...
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...