AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਮ ਲੈਣ ਲਈ ਇਸਤੇਮਾਲ ਨਾ ਕਰੇ

ਭੱਟੀ ਨੇ ਕਿਹਾ ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰਾ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ 'ਚ ਮੈਨੂੰ ਲੈ ਕੇ ਜੋ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ, ਉਸ 'ਤੇ ਲਗਾਮ ਲਗਾਏ। ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ 'ਚ ਪੱਟਾ ਪਾਂ ਦਿੰਦਾ ਤੇ ਫਿਰ ਕਾਲ ਲਗਾਉਂਦਾ।

ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਮ ਲੈਣ ਲਈ ਇਸਤੇਮਾਲ ਨਾ ਕਰੇ
ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਣ ਲੈਣ ਲਈ ਇਸਤੇਮਾਲ ਨਾ ਕਰੇ
tv9-punjabi
| Updated On: 02 Jan 2026 11:00 AM IST

ਮੋਗਾ ਤੋਂ ਸਾਬਕਾ ਕਾਂਗਰਸ ਆਗੂ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲਣ ਦੇ ਦਾਅਵੇ ਤੇ ਪਾਕਿਸਤਾਨੀ ਡੌਨ ਸਹਿਜ਼ਾਦ ਭੱਟੀ ਦਾ ਆਡਿਓ ਸਾਹਮਣੇ ਆਇਆ ਹੈ। ਆਡਿਓ ਚ ਭੱਟੀ ਕਹਿ ਰਿਹਾ ਹੈ ਕਿ ਉਸ ਨੇ ਕਿਸੇ ਨੂੰ ਵੀ ਜਾਣ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ ਹੈ। ਮੈਂ ਉਹ ਕਾਲ ਰਿਕਾਰਡਿੰਗ ਸੁਣੀ ਹੈ, ਨਾ ਮੈਂ ਤੇ ਨਾ ਹਾਂ ਮੇਰੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਵਿਅਕਤੀ ਨੂੰ ਧਮਕਾਇਆ ਹੈ। ਉਹ ਆਪਣੇ ਇੰਟਰਵਿਊ ਚ ਉਸ ਦਾ ਨਾਮ ਵਰਤ ਰਿਹਾ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹ ਆਦਮੀ ਕੌਣ ਹੈ ਤੇ ਕਿਉਂ ਅਜਿਹਾ ਕਰ ਰਿਹਾ ਹੈ।

ਭੱਟੀ ਨੇ ਕਿਹਾ ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰਾ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ ਚ ਮੈਨੂੰ ਲੈ ਕੇ ਜੋ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ, ਉਸ ਤੇ ਲਗਾਮ ਲਗਾਏ। ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ ਚ ਪੱਟਾ ਪਾਂ ਦਿੰਦਾ ਤੇ ਫਿਰ ਕਾਲ ਲਗਾਉਂਦਾ। ਨਾ ਤਾਂ ਮੇਰੇ ਕੋਲ ਇਨ੍ਹਾਂ ਸਮੇਂ ਹੈ ਕਿ ਮੈਂ ਕਿਸੀ ਨੂੰ ਕਾਲ ਕਰਾਂ ਤਾ ਨਾ ਹੀ ਮੇਰੀ ਇਸ ਨਾਮ ਦੇ ਕਿਸੇ ਆਦਮੀ ਨਾਲ ਕੋਈ ਦੁਸ਼ਮਣੀ ਹੈ। ਮੈਂ ਇਸ ਦਾ ਇੰਟਰਵਿਊ ਸੁਣਿਆ ਹੈ, ਉਸ ਤੋਂ ਬਾਅਦ ਹੀ ਇੰਟਰਵਿਊ ਜਾਰੀ ਕਰ ਰਿਹਾ ਹੈ।

ਸ਼ਹਿਜਾਦ ਭੱਟੀ ਨੇ ਦਿੱਤੀ ਜਾਣ ਤੋਂ ਮਾਰਨ ਦੀ ਧਮਕੀ

ਦੱਸ ਦੇਈਏ ਕਿ ਬਾਘਾਪੁਰਾਣਾ ਦੇ ਸਾਬਕਾ ਐਮਐਲਏ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦਾਅਵ ਕੀਤਾ ਹੈ ਕਿ ਉਸ ਨੂੰ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਨੇ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੂੰ ਫ਼ੋਨ ਕੀਤਾ ਗਿਆ ਹੈ। ਇਹ ਕਾਲ 21 ਦਸੰਬਰ ਨੂੰ ਆਈ ਸੀ। ਕਮਲਜੀਤ ਨੇ ਦਾਅਵਾ ਕੀਤਾ ਹੈ ਕਿ ਨਾ ਤਾਂ ਉਹ ਇਹ ਗੱਲ ਸਕਿਓਰਟੀ ਲੈਣ ਲਈ ਕਰ ਰਿਹਾ ਹੈ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਫੇਮ ਚਾਹੀਦਾ ਹੈ।

ਭੱਟੀ ਨੇ ਹੁਣ ਇਸ ਮਾਮਲੇ ਤੇ ਕਿਹਾ ਹੈ ਕਿ ਉਹ ਕਮਲਜੀਤ ਬਰਾੜ ਨੂੰ ਨਹੀਂ ਜਾਣਦਾ। ਪਹਿਲੀ ਵਾਰ ਉਸ ਨੇ ਇਸ ਦਾ ਨਾਮ ਸੁਣਿਆ ਹੈ। ਬੱਸ ਮੈਂ ਇਹ ਚਾਹੁੰਦਾ ਹਾਂ ਕਿ ਮੇਰੇ ਨਾਮ ਦਾ ਇਸਤੇਮਾਲ ਸਕਿਓਰਟੀ ਲੈਣ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ। ਮੇਰਾ ਕਿਸੇ ਦੇ ਨਾਲ ਕੋਈ ਮਸਲਾ ਨਹੀਂ ਹੈ। ਜੇਕਰ ਇਹ ਫਿਰ ਵੀ ਨਹੀਂ ਮੰਨਦਾ ਤਾਂ ਇਸ ਨੂੰ ਲੱਗਾ ਰਹਿਣ ਦੋ। ਮੈਂ ਆਪਣੇ ਬੰਦਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਵੱਲ ਧਿਆਨ ਦਾ ਦਿਓ। ਬਾਕੀ ਖੁਸ਼ ਰਹੋ ਸਭ।

Follow Us
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...