IND vs ENG: ਕਾਰਡਿਫ਼ ‘ਚ 33 ਮੈਚਾਂ ਦੇ ਅੰਕੜੇ, ਕਿਹੋ ਜਿਹਾ ਰਿਹਾ ਹੈ ਟੀਮ ਇੰਡੀਆ ਦਾ ਪ੍ਰਦਰਸ਼ਨ?
IND vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਕਾਰਡਿਫ਼ ਦੇ ਸੋਫੀਆ ਗਾਰਡਨ ਵਿੱਚ ਖੇਡਿਆ ਜਾਣਾ ਹੈ, ਜਿਸ ਵਿੱਚ ਟੀਮ ਇੰਡੀਆ ਦੀ ਕੋਸ਼ਿਸ਼ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾਉਣ 'ਤੇ ਹੋਵੇਗੀ, ਜਦੋਂ ਕਿ ਇੰਗਲੈਂਡ ਪਲਟਵਾਰ ਕਰਨ ਦੀ ਤਾਕ ਵਿੱਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਸ਼ਾਮ ਸਾਢੇ 5 ਵਜੇ ਸ਼ੁਰੂ ਹੋਵੇਗਾ।
1 / 5

2 / 5
3 / 5
4 / 5
5 / 5
Follow Us
Tag :