ਜਸਪ੍ਰੀਤ ਬੁਮਰਾਹ ਨੇ ਜਵਾਗਲ ਸ੍ਰੀਨਾਥ ਨੂੰ ਪਛਾੜਿਆ, ਇਹ ਨੇ ਵਿਦੇਸ਼ੀ ਧਰਤੀ ‘ਤੇ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ 5 ਭਾਰਤੀ
ਜਸਪ੍ਰੀਤ ਬੁਮਰਾਹ ਨੇ ਕ੍ਰਾਈਸਟਚਰਚ ਟੈਸਟ ਵਿੱਚ ਜਵਾਗਲ ਸ੍ਰੀਨਾਥ (340) ਨੂੰ ਪਛਾੜਦਿਆਂ ਘਰੋਂ ਬਾਹਰ 341 ਅੰਤਰਰਾਸ਼ਟਰੀ ਵਿਕਟਾਂ ਹਾਸਲ ਕਰ ਲਈਆਂ ਹਨ। ਹੁਣ ਉਹ ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਵਿੱਚੋਂ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਇਸ ਸੂਚੀ ਵਿੱਚ ਅਨਿਲ ਕੁੰਬਲੇ (477), ਜ਼ਹੀਰ ਖ਼ਾਨ (398) ਅਤੇ ਕਪਿਲ ਦੇਵ (368) ਉਨ੍ਹਾਂ ਤੋਂ ਅੱਗੇ ਹਨ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :