40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਟ੍ਰਾਈ ਕਰ ਸਕਦੀਆਂ ਹਨ ਰੂਪਾਲੀ ਗਾਂਗੁਲੀ ਵਾਂਗ ਸੂਟ ਤੇ ਸਾੜੀਆਂ, ਮਿਲੇਗੀ ਸ਼ਾਨਦਾਰ ਲੁੱਕ | Women above 40 years of age can try suits and sarees like Rupali Ganguly get a stunning look - TV9 Punjabi

40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਟ੍ਰਾਈ ਕਰ ਸਕਦੀਆਂ ਹਨ ਰੂਪਾਲੀ ਗਾਂਗੁਲੀ ਵਾਂਗ ਸੂਟ ਤੇ ਸਾੜੀਆਂ, ਮਿਲੇਗੀ ਸ਼ਾਨਦਾਰ ਲੁੱਕ

tv9-punjabi
Published: 

11 Apr 2025 14:46 PM

40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਦਾਕਾਰਾ ਰੁਪਾਲੀ ਗਾਂਗੁਲੀ ਤੋਂ ਸਾੜੀ ਅਤੇ ਸੂਟ ਸਟਾਈਲ ਕਰਨ ਬਾਰੇ ਆਈਡੀਆ ਲੈ ਸਕਦੀਆਂ ਹਨ। ਮਿਲਣਗੇ Styling Tips.

1 / 5ਰੂਪਾਲੀ ਗਾਂਗੁਲੀ ਨੇ ਗੁਲਾਬੀ ਰੰਗ ਦੀ ਘਰਚੋਲਾ ਸਟਾਈਲ ਦੀ ਬੰਧੇਜ ਸਾੜੀ ਵਿਅਰ ਕੀਤੀ ਹੈ। ਅਦਾਕਾਰਾ ਦੀ ਸਾੜੀ ਦੇ ਕਿਨਾਰਿਆਂ 'ਤੇ ਕਰਵ ਡਿਜ਼ਾਈਨ ਹੈ ਅਤੇ ਬਾਰਡਰ 'ਤੇ ਕਢਾਈ ਕੀਤੀ ਗਈ ਹੈ, ਨਾਲ ਹੀ ਗੋਟਾ-ਪੱਟੀ ਦਾ ਕੰਮ ਵੀ ਕੀਤਾ ਗਿਆ ਹੈ। ਅਦਾਕਾਰਾ ਨੇ ਇਸਨੂੰ ਬ੍ਰੋਕੇਡ ਬਲਾਊਜ਼ ਨਾਲ ਪੇਅਰ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਕਿਸੇ ਤਿਉਹਾਰ ਜਾਂ ਵਿਆਹ ਲਈ ਦੁਬਾਰਾ ਬਣਾਇਆ ਜਾ ਸਕਦਾ ਹੈ।

ਰੂਪਾਲੀ ਗਾਂਗੁਲੀ ਨੇ ਗੁਲਾਬੀ ਰੰਗ ਦੀ ਘਰਚੋਲਾ ਸਟਾਈਲ ਦੀ ਬੰਧੇਜ ਸਾੜੀ ਵਿਅਰ ਕੀਤੀ ਹੈ। ਅਦਾਕਾਰਾ ਦੀ ਸਾੜੀ ਦੇ ਕਿਨਾਰਿਆਂ 'ਤੇ ਕਰਵ ਡਿਜ਼ਾਈਨ ਹੈ ਅਤੇ ਬਾਰਡਰ 'ਤੇ ਕਢਾਈ ਕੀਤੀ ਗਈ ਹੈ, ਨਾਲ ਹੀ ਗੋਟਾ-ਪੱਟੀ ਦਾ ਕੰਮ ਵੀ ਕੀਤਾ ਗਿਆ ਹੈ। ਅਦਾਕਾਰਾ ਨੇ ਇਸਨੂੰ ਬ੍ਰੋਕੇਡ ਬਲਾਊਜ਼ ਨਾਲ ਪੇਅਰ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਕਿਸੇ ਤਿਉਹਾਰ ਜਾਂ ਵਿਆਹ ਲਈ ਦੁਬਾਰਾ ਬਣਾਇਆ ਜਾ ਸਕਦਾ ਹੈ।

2 / 540 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਰੂਪਾਲੀ ਗਾਂਗੁਲੀ ਦੇ ਇਸ Purple ਸੂਟ ਲੁੱਕ ਤੋਂ ਆਈਡੀਆ ਲੈ ਸਕਦੀਆਂ ਹਨ। ਅਦਾਕਾਰਾ ਨੇ ਹੈਵੀ ਕਢਾਈ ਵਾਲਾ ਪੂਰੀ ਬਾਹਾਂ ਵਾਲਾ ਅਨਾਰਕਲੀ ਸੂਟ ਪਾਇਆ ਹੈ। ਮੈਟ ਫਿਨਿਸ਼ ਮੇਕਅੱਪ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਹੈ।

40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਰੂਪਾਲੀ ਗਾਂਗੁਲੀ ਦੇ ਇਸ Purple ਸੂਟ ਲੁੱਕ ਤੋਂ ਆਈਡੀਆ ਲੈ ਸਕਦੀਆਂ ਹਨ। ਅਦਾਕਾਰਾ ਨੇ ਹੈਵੀ ਕਢਾਈ ਵਾਲਾ ਪੂਰੀ ਬਾਹਾਂ ਵਾਲਾ ਅਨਾਰਕਲੀ ਸੂਟ ਪਾਇਆ ਹੈ। ਮੈਟ ਫਿਨਿਸ਼ ਮੇਕਅੱਪ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਹੈ।

3 / 5ਰੂਪਾਲੀ ਗਾਂਗੁਲੀ ਦਾ ਇਹ ਸਾੜੀ ਵਾਲਾ ਲੁੱਕ ਬਹੁਤ ਹੀ ਸ਼ਾਨਦਾਰ ਹੈ। ਉਨ੍ਹਾਂ ਨੇ ਸ਼ੀਸ਼ੇ ਵਾਲੀ ਸਾੜੀ ਵਿਅਰ ਕੀਤੀ ਹੈ, ਜਿਸ 'ਤੇ ਪੱਤਿਆਂ ਦਾ ਪ੍ਰਿੰਟ ਹੈ। ਅਦਾਕਾਰਾ ਨੇ ਸ਼ੀਸ਼ੇ ਦੇ ਕੰਮ ਨਾਲ ਮੈਚਿੰਗ ਸ਼ਰਗ ਵੀ ਵਿਅਰ ਕੀਤਾ ਹੈ। ਵਿਆਹ ਦੇ ਸੀਜ਼ਨ ਦੌਰਾਨ ਸਾੜੀ ਨੂੰ ਇਸ ਤਰ੍ਹਾਂ ਸਟਾਈਲ ਕੀਤਾ ਜਾ ਸਕਦਾ ਹੈ।

ਰੂਪਾਲੀ ਗਾਂਗੁਲੀ ਦਾ ਇਹ ਸਾੜੀ ਵਾਲਾ ਲੁੱਕ ਬਹੁਤ ਹੀ ਸ਼ਾਨਦਾਰ ਹੈ। ਉਨ੍ਹਾਂ ਨੇ ਸ਼ੀਸ਼ੇ ਵਾਲੀ ਸਾੜੀ ਵਿਅਰ ਕੀਤੀ ਹੈ, ਜਿਸ 'ਤੇ ਪੱਤਿਆਂ ਦਾ ਪ੍ਰਿੰਟ ਹੈ। ਅਦਾਕਾਰਾ ਨੇ ਸ਼ੀਸ਼ੇ ਦੇ ਕੰਮ ਨਾਲ ਮੈਚਿੰਗ ਸ਼ਰਗ ਵੀ ਵਿਅਰ ਕੀਤਾ ਹੈ। ਵਿਆਹ ਦੇ ਸੀਜ਼ਨ ਦੌਰਾਨ ਸਾੜੀ ਨੂੰ ਇਸ ਤਰ੍ਹਾਂ ਸਟਾਈਲ ਕੀਤਾ ਜਾ ਸਕਦਾ ਹੈ।

4 / 5

ਅਨੁਪਮਾ ਯਾਨੀ ਰੁਪਾਲੀ ਗਾਂਗੁਲੀ ਦੇ ਇਸ ਸੂਟ ਨੂੰ ਗਰਮੀਆਂ ਦੇ ਮੌਸਮ ਲਈ Recreate ਕੀਤਾ ਜਾ ਸਕਦਾ ਹੈ। ਅਦਾਕਾਰਾ ਨੇ Cotton ਕੱਪੜੇ ਦਾ ਬਣਿਆ ਗੁਲਾਬੀ ਸੂਟ ਪਾਇਆ ਹੈ, ਜਿਸ 'ਤੇ ਥ੍ਰੈਡ ਵਰਕ ਦੇ ਨਾਲ-ਨਾਲ ਲੇਸ ਦਾ ਵੀ ਕੰਮ ਕੀਤਾ ਗਿਆ ਹੈ। ਅਦਾਕਾਰਾ ਨੇ ਇਸਦੇ ਨਾਲ ਪੈਂਟ ਪਹਿਨੀ ਹੈ।

5 / 5

ਰੂਪਾਲੀ ਗਾਂਗੁਲੀ ਨੇ ਸਟ੍ਰਿਪ ਪ੍ਰਿੰਟ ਵਾਲੀ ਸ਼ਾਈਨੀ ਫੈਬਰਿਕ ਸਾੜੀ ਵਿਅਰ ਕੀਤੀ ਹੈ ਅਤੇ ਨਾਲ ਕਾਲੇ ਰੰਗ ਦੇ ਫੁੱਲ ਸਲੀਵ ਬਲਾਊਜ਼ ਵਿਅਰ ਕੀਤਾ ਹੈ। ਅਦਾਕਾਰਾ ਦਾ ਇਹ ਲੁੱਕ ਸ਼ਾਨਦਾਰ ਹੈ ਜੋ ਕਿ ਪ੍ਰੋਗਰਾਮ ਤੋਂ ਲੈ ਕੇ ਰਿਸੈਪਸ਼ਨ ਲਈ ਇੱਕ ਵਧੀਆ ਲੁੱਕ ਹੈ।

Follow Us On
Tag :