Valentine Week Outfit Idea: ਵੈਲੇਨਟਾਈਨ ਵੀਕ ਲਈ ਖਰੀਦ ਕੇ ਰੱਖ ਲਵੋ ਅਜਿਹੇ ਅਟਾਇਰ, ਅਸ਼ਨੂਰ ਕੌਰ ਤੋਂ ਲਵੋ ਆਈਡੀਆ | Valentine Week Perfect Attire for day out Take Fashion Inspiration from actress avneet kaur see pictures in punjabi - TV9 Punjabi

Valentine Week Outfit Idea: ਵੈਲੇਨਟਾਈਨ ਵੀਕ ਲਈ ਖਰੀਦ ਕੇ ਰੱਖ ਲਵੋ ਅਜਿਹੇ ਅਟਾਇਰ, ਅਸ਼ਨੂਰ ਕੌਰ ਤੋਂ ਲਵੋ ਆਈਡੀਆ

Published: 

27 Jan 2026 14:16 PM IST

Valentine Week Outfit Idea: ਵੈਲੇਨਟਾਈਨ ਵੀਕ ਕਪਲਸ ਲਈ ਬਹੁਤ ਖਾਸ ਹੁੰਦਾ ਹੈ। ਇਹ 7 ਫਰਵਰੀ ਤੋਂ 14 ਫਰਵਰੀ ਤੱਕ ਚੱਲਦਾ ਹੈ, ਜਿਸ ਵਿੱਚ ਰੋਜ਼ ਡੇ, ਪ੍ਰਪੋਜ਼ ਡੇ, ਚਾਕਲੇਟ ਡੇ, ਟੈਡੀ ਡੇ, ਪ੍ਰੌਮਿਸ ਡੇ ਅਤੇ ਵੈਲੇਨਟਾਈਨ ਡੇ ਵਰਗੇ ਦਿਨ ਸੈਲਿਬ੍ਰੇਟ ਕੀਤੇ ਜਾਂਦੇ ਹਨ। ਯੰਗਸਟਰਸ ਇਸ ਵੀਕ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਜੇਕਰ ਤੁਸੀਂ ਵੀ ਇਸ ਵੀਕ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਇੱਥੇ ਦਿਖਾਈਆਂ ਗਈਆਂ ਕੁਝ ਡ੍ਰਸੈਜ ਤੋਂ ਆਈਡੀਆ ਲੈ ਸਕਦੇ ਹੋ।

1 / 7ਵੈਲੇਨਟਾਈਨ ਡੇ ਲਈ, ਤੁਸੀਂ ਅਸ਼ਨੂਰ ਕੌਰ ਦੇ ਇਸ ਲੁੱਕ ਤੋਂ ਇੰਸੀਪਰੇਸ਼ਨ ਲੈ ਸਕਦੇ ਹੋ। ਐਕਟ੍ਰੈਸ ਨੇ ਡੀਪ ਚੈਰੀ ਰੈੱਡ ਕਲਰ  ਦੀ ਕਾਉਲ ਨੈੱਕ ਬਾਡੀ ਫਿੱਟੇਡ ਡਰੈੱਸ ਪਹਿਨੀ ਹੋਈ ਹੈ, ਜਿਸ ਵਿੱਚ ਉਨ੍ਹਾਂ ਦਾ ਲੁੱਕ ਸਟਨਿੰਗ ਲੱਗ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਮੈਚਿੰਗ ਹਾਈ ਹੀਲਜ਼ ਕੈਰੀ ਕੀਤੀ ਹੋਈ ਹੈ। ਸਾਫਟ ਵੇਵਸ ਹੇਅਰ ਨੂੰ ਓਪਨ ਰੱਖਿਆ ਹੋਇਆ ਹੈ, ਜਦੋਂ ਕਿ ਮਿਨੀਮਲਿਸਟਿਕ ਐਕਸੈਸਰੀਜ ਅਤੇ ਗਲੈਮ ਮੇਕਅਪ ਨੇ ਲੁੱਕ ਕੰਪਲੀਟ ਕੀਤਾ ਹੈ।

ਵੈਲੇਨਟਾਈਨ ਡੇ ਲਈ, ਤੁਸੀਂ ਅਸ਼ਨੂਰ ਕੌਰ ਦੇ ਇਸ ਲੁੱਕ ਤੋਂ ਇੰਸੀਪਰੇਸ਼ਨ ਲੈ ਸਕਦੇ ਹੋ। ਐਕਟ੍ਰੈਸ ਨੇ ਡੀਪ ਚੈਰੀ ਰੈੱਡ ਕਲਰ ਦੀ ਕਾਉਲ ਨੈੱਕ ਬਾਡੀ ਫਿੱਟੇਡ ਡਰੈੱਸ ਪਹਿਨੀ ਹੋਈ ਹੈ, ਜਿਸ ਵਿੱਚ ਉਨ੍ਹਾਂ ਦਾ ਲੁੱਕ ਸਟਨਿੰਗ ਲੱਗ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਮੈਚਿੰਗ ਹਾਈ ਹੀਲਜ਼ ਕੈਰੀ ਕੀਤੀ ਹੋਈ ਹੈ। ਸਾਫਟ ਵੇਵਸ ਹੇਅਰ ਨੂੰ ਓਪਨ ਰੱਖਿਆ ਹੋਇਆ ਹੈ, ਜਦੋਂ ਕਿ ਮਿਨੀਮਲਿਸਟਿਕ ਐਕਸੈਸਰੀਜ ਅਤੇ ਗਲੈਮ ਮੇਕਅਪ ਨੇ ਲੁੱਕ ਕੰਪਲੀਟ ਕੀਤਾ ਹੈ।

2 / 7

ਚਾਕਲੇਟ ਡੇ ਲਈ ਅਸ਼ਨੂਰ ਕੌਰ ਦਾ ਇਹ ਲੁੱਕ ਪਰਫੈਕਟ ਹੋਵੇਗਾ। ਤੁਸੀਂ ਆਪਣੇ ਵੈਲੇਨਟਾਈਨ ਵੀਕ ਦੀ ਵਾਰਡਰੋਬ ਵਿੱਚ ਚਾਕਲੇਟੀ ਰੰਗ ਦੀ ਲੈਦਰ ਡਰੈੱਸ ਸ਼ਾਮਲ ਐਡ ਕਰ ਸਕਦੇ ਹੋ। ਐਕਟ੍ਰੈਸ ਨੇ ਮਿਡ4 ਡਰੈੱਸ ਕੈਰੀ ਕੀਤੀ ਹੈ, ਜਿਸ ਟਾਪ 'ਤਚ ਪਲੇਟਿਡ ਡਿਟੇਲਿੰਗ ਹੈ। ਅਸ਼ਨੂਰ ਨੇ ਇਸ ਵਿੱਚ ਵੀ ਮੈਚਿੰਗ ਫੁੱਟਵੀਅਰ ਚੁਣੇ ਹਨ ਅਤੇ ਓਵਰਆਲ ਲੁੱਕ ਨੂੰ ਸਿੰਪਲ-ਸੋਬਰ ਰੱਖਿਆ ਹੈ।

3 / 7

ਪ੍ਰਪੋਜ਼ ਡੇਅ ਲਈ, ਤੁਸੀਂ ਅਸ਼ਨੂਰ ਕੌਰ ਵਾਂਗ ਕੱਟ ਸਲੀਵਜ਼ ਅਤੇ ਪਲੰਜਿੰਗ ਨੇਕ ਵਾਲੀ ਨੀ-ਲੈਂਥ ਦੀ ਡਰੈੱਸ ਵੀਅਰ ਕਰ ਸਕਦੇ ਹੋ, ਜੋ ਸਿੰਪ ਹੋਣ ਦੇ ਨਾਲ ਹੀ ਐਲੀਗੈਂਸ ਰਿਚ ਲੱਕ ਦੇਵੇਗੀ। ਉਨ੍ਹਾਂ ਨੇ ਪੈਂਡੈਂਟ ਚੇਨ, ਰਿੰਗ ਅਤੇ ਇੱਕ ਲਾਈਟ ਵੇਟ ਬਰੇਸਲੇਟ ਲੁੱਕ ਨੂੰ ਹੋਰ ਐਸਥੇਟਿਕ ਟਚ ਦੇ ਰਿਹਾ ਹੈ। ਅਸ਼ਨੂਰ ਨੇ ਆਪਣੇ ਸਟ੍ਰੇਟ ਹੇਅਰ ਨੂੰ ਵਨ ਸਾਈਡ ਕਰਕੇ ਖੁੱਲ੍ਹਾ ਰੱਖਿਆ ਹੈ, ਅਤੇ ਨਿਊਟਰਲ ਮੇਕਅਪ ਲੁੱਕ ਨੂੰ ਨੈਚੁਰਲ ਟੱਚ ਦਿੱਤਾ ਹੈ।

4 / 7

ਅਸ਼ਨੂਰ ਕੌਰ ਦੇ ਇਸ ਲੁੱਕ ਵਿੱਚ ਸਾਦਗੀ ਅਤੇ ਐਲੀਗੈਂਸ ਦਾ ਕਾਂਬੀਨੇਸ਼ਨ ਹੈ। ਉਨ੍ਹਾਂ ਨੇ ਪਿੰਕ ਕਲਰ ਦੀ ਸਟ੍ਰੈਪੀ ਮਿਡੀ ਡਰੈੱਸ ਕੈਰੀ ਕੀਤੀ ਹੈ, ਜੋ ਟੈਡੀ ਡੇਅ ਲਈ ਇੱਕ ਪਰਫੈਕਟ ਲੁੱਕ ਦੇਣ ਵਿੱਚ ਹੈਲਪ ਕਰੇਗੀ। ਆਪਣੇ ਲੁੱਕ ਨੂੰ ਪੂਰਾ ਕਰਨ ਲਈ, ਉਨ੍ਹਾਂ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਮੇਕਅਪ ਨਿਊਟਰਲ ਹੈ। ਇਸ ਤਰ੍ਹਾਂ ਦਾ ਲੁੱਕ ਸਾਫਟ ਅਤੇ ਪ੍ਰਿਟੀ ਟਚ ਦਿੰਦਾ ਹੈ।

5 / 7

ਜੇਕਰ ਤੁਸੀਂ ਵੈਲੇਨਟਾਈਨ ਡੇਅ ਦੌਰਾਨ ਆਪਣੇ ਸਾਥੀ ਨਾਲ ਡੇਅ ਆਉਟ ਲਈ ਜਾ ਰਹੇ ਹੋ, ਤਾਂ ਅਸ਼ਨੂਰ ਦੇ ਲੁੱਕ ਤੋਂ ਆਈਡੀਆ ਲਓ। ਉਹ ਫਲੋਰਲ ਵ੍ਹਾਈਟ ਡਰੈੱਸ ਵਿੱਚ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ। ਨੈਚੁਰਲ ਮੇਕਅਪ, ਲਾਈਟ ਕਰਲ ਹੇਅਰ ਅਤੇ ਮਿਨੀਮਮ ਜੂਲਰੀ ਲੁੱਕ ਨੂੰ ਯੂਥਪੁੱਲ ਬਣਾਉਂਦੀ ਹੈ। ਉਨ੍ਹਾਂ ਦਾ ਇਹ ਲੁੱਕ ਸਿੰਪਲ ਹੋਣ ਦੇ ਨਾਲ ਹੀ ਅਟ੍ਰੈਕਟਿਵ ਵੀ ਹੈ।

6 / 7

ਜੇਕਰ ਤੁਹਾਡੇ ਪਾਰਟਨਰ ਨੂੰ ਐਥਨਿਕ ਲੁੱਕ ਵਿੱਚ ਚੰਗੇ ਲੱਗਦੇ ਹੋ ਤਾਂ ਅਤੇ ਤੁਸੀਂ ਉਨ੍ਹਾਂ ਦੀ ਪਸੰਦ ਨਾਲ ਵੈਲੇਨਟਾਈਨ ਡੇਅ ਲਈ ਤਿਆਰ ਹੋਣਾ ਚਾਹੁੰਦੇ ਹੋ, ਤਾਂ ਤੁਸੀਂ ਅਸ਼ਨੂਰ ਕੌਰ ਵਾਂਗ ਮਿਨੀਮਮ ਡਿਟੇਲਿੰਗ ਵਾਲਾ ਪਿੰਕ ਸੂਟ ਬਣਵਾ ਸਕਦੇ ਹੋ। ਐਕਟ੍ਰੈਸ ਨੇ ਸਟ੍ਰਿਪਿਡ ਸੀਕਵੈਂਸ ਵਰਕ ਵਾਲੀ ਸ਼ਾਰਟ ਕੁੜਤੀ ਦੇ ਨਾਲ ਪਲਾਜੋ ਕੈਰੀ ਕੀਤਾ ਹੈ। ਇਹ ਲੁੱਕ ਟ੍ਰੈਡੀਸ਼ਨਲ ਅਤੇ ਮਾਡਰਨ ਚਾਰਮ ਦਾ ਬੈਲੇਂਸ ਹੈ।

7 / 7

ਫ੍ਰੌਕ ਸੂਟ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਹੁੰਦੇ ਅਤੇ ਹਰ ਬਾਡੀ ਟਾਈਪ 'ਤੇ ਚੰਗੇ ਲੱਗਦੇ ਹਨ। ਤੁਸੀਂ ਵੈਲੇਨਟਾਈਨ ਡੇਅ ਜਾਂ ਪ੍ਰਪੋਜ਼ ਡੇਅ ਲਈ ਇਸ ਤਰ੍ਹਾਂ ਦਾ ਰੈੱਡ ਸੂਟ ਟ੍ਰਾਈ ਕਰ ਸਕਦੇ ਹੋ। ਅਸ਼ਨੂਰ ਕੌਰ ਨੇ ਬੇਬੀ ਪੋਲਕਾ ਡੌਟ ਪ੍ਰਿੰਟ ਪੈਟਰਨ ਵਾਲਾ ਲਾਲ ਸੂਟ ਕੈਰੀ ਕੀਤਾ ਹੈ, ਜੋ ਇਸਨੂੰ ਇੱਕ ਬੰਧੇਜ ਟੱਚ ਦਿੰਦੇ ਹਨ। ਐਕਟ੍ਰੈਸ ਨੇ ਪੋਲਕੀ ਝੁਮਕਿਆਂ ਦੇ ਨਾਲ ਲੁੱਕ ਕੰਪਲੀਟ ਕੀਤਾ ਹੈ।

Follow Us On
Tag :