ਹਿਮਾਚਲ ਤੇ ਉਤਰਾਖੰਡ ਦੇ ਇਨ੍ਹਾਂ ਥਾਵਾਂ ‘ਤੇ ਹੈ ਲੰਬਾ ਟ੍ਰੈਫਿਕ ਜਾਮ, Trip Plan ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਗਰਮੀਆਂ ਦੀਆਂ ਛੁੱਟੀਆਂ ਦੌਰਾਨ, ਜ਼ਿਆਦਾਤਰ ਲੋਕ ਹਿਮਾਚਲ ਅਤੇ ਉਤਰਾਖੰਡ ਵਰਗੇ ਠੰਡੇ ਸਥਾਨਾਂ 'ਤੇ ਜਾਣ ਦਾ ਪਲਾਨ ਬਣਾਉਂਦੇ ਹਨ। ਇਸੇ ਕਰਕੇ ਇਸ ਸਮੇਂ ਦੌਰਾਨ ਇੱਥੇ ਬਹੁਤ ਭੀੜ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਸਮੇਂ ਪਹਾੜਾਂ 'ਤੇ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1 / 5

2 / 5

3 / 5
4 / 5
5 / 5
Tag :