ਗਰਮੀਆਂ ਵਿੱਚ ਜੀਨਸ ਨਾਲ Kurti ਲਗੇਗੀ Best, ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲਓ Ideas | Stylish kurtis pair with jeans take ideas from Actresses - TV9 Punjabi

ਗਰਮੀਆਂ ਵਿੱਚ ਜੀਨਸ ਨਾਲ Kurti ਲਗੇਗੀ Best, ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲਓ Ideas

tv9-punjabi
Published: 

10 Apr 2025 16:23 PM

ਗਰਮੀਆਂ ਵਿੱਚ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਦਿੰਦੇ ਹਨ। ਇਸ ਸੀਜ਼ਨ ਵਿੱਚ ਕੁਰਤੀ ਸਭ ਤੋਂ ਵਧੀਆ ਹੈ। ਤੁਸੀਂ ਕਾਲਜ, ਦਫ਼ਤਰ ਜਾਂ ਕਿਤੇ ਵੀ ਜਾਂਦੇ ਸਮੇਂ ਛੋਟੀਆਂ ਜਾਂ ਲੰਬੀਆਂ ਕੁਰਤੀਆਂ ਟ੍ਰਾਈ ਕਰ ਸਕਦੇ ਹੋ। ਇਸਦੇ ਲਈ ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

1 / 5ਅਨਵੀਤ ਕੌਰ ਦਾ ਇਹ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਅਦਾਕਾਰਾ ਨੇ ਪ੍ਰਿੰਟਿਡ ਕੁਰਤੀ ਪਾਈ ਹੈ। ਨਾਲ ਹੀ ਲੁੱਕ ਨੂੰ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ( Credit : avneetkaur_13 )

ਅਨਵੀਤ ਕੌਰ ਦਾ ਇਹ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਅਦਾਕਾਰਾ ਨੇ ਪ੍ਰਿੰਟਿਡ ਕੁਰਤੀ ਪਾਈ ਹੈ। ਨਾਲ ਹੀ ਲੁੱਕ ਨੂੰ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ( Credit : avneetkaur_13 )

2 / 5ਸੋਨਮ ਬਾਜਵਾ ਹਰ ਤਰ੍ਹਾਂ ਦੇ ਪਹਿਰਾਵੇ ਵਿੱਚ ਸਟਾਈਲਿਸ਼ ਲੱਗਦੀ ਹੈ, ਚਾਹੇ ਉਹ ਦੇਸੀ ਹੋਵੇ ਜਾਂ Western। ਅਦਾਕਾਰਾ ਨੇ ਲਾਂਗ ਪ੍ਰਿੰਟਿਡ ਕੁਰਤੀ ਅਤੇ ਸਟ੍ਰੇਟ ਜੀਨਸ ਪਹਿਨੀ ਹੋਈ ਸੀ। ਅਦਾਕਾਰਾ ਨੇ ਆਕਸੀਡਾਈਜ਼ਡ ਗਹਿਣਿਆਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।( Credit : sonambajwa )

ਸੋਨਮ ਬਾਜਵਾ ਹਰ ਤਰ੍ਹਾਂ ਦੇ ਪਹਿਰਾਵੇ ਵਿੱਚ ਸਟਾਈਲਿਸ਼ ਲੱਗਦੀ ਹੈ, ਚਾਹੇ ਉਹ ਦੇਸੀ ਹੋਵੇ ਜਾਂ Western। ਅਦਾਕਾਰਾ ਨੇ ਲਾਂਗ ਪ੍ਰਿੰਟਿਡ ਕੁਰਤੀ ਅਤੇ ਸਟ੍ਰੇਟ ਜੀਨਸ ਪਹਿਨੀ ਹੋਈ ਸੀ। ਅਦਾਕਾਰਾ ਨੇ ਆਕਸੀਡਾਈਜ਼ਡ ਗਹਿਣਿਆਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।( Credit : sonambajwa )

3 / 5

ਅਨੁਸ਼ਕਾ ਸੇਨ ਨੇ ਅਨਾਰਕਲੀ ਸਟਾਈਲ 'ਚ ਚਿਕਨਕਾਰੀ ਕੁਰਤੀ ਦੇ ਨਾਲ ਪਲਾਜ਼ੋ ਪਾਇਆ ਹੋਇਆ ਹੈ। ਅਦਾਕਾਰਾ ਦੀ ਇਸ ਕੁਰਤੀ ਦਾ ਡਿਜ਼ਾਈਨ ਬਹੁਤ ਸੁੰਦਰ ਲੱਗ ਰਿਹਾ ਹੈ। ( Credit : anushkasen0408 )

4 / 5

ਅਭਿਨੇਤਰੀ ਪੂਜਾ ਸਿੰਘ ਨੇ ਕਾਲੇ ਚੂੜੀਦਾਰ ਪਜਾਮੇ ਦੇ ਨਾਲ ਚਿਕਨਕਾਰੀ ਕੁਰਤੀ ਪਹਿਨੀ ਹੈ। ਇਸ ਸਟਾਈਲ ਦੀ ਕੁਰਤੀ ਜੀਨਸ ਦੇ ਨਾਲ ਵੀ Perfect ਹੈ। ਅਦਾਕਾਰਾ ਨੇ ਖੁੱਲ੍ਹੇ ਵਾਲਾਂ, ਮੇਕਅਪ ਅਤੇ ਆਕਸੀਡਾਈਜ਼ਡ ਈਅਰਰਿੰਗਸ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।( Credit : poojaa_singh_ )

5 / 5

ਅਵਨੀਤ ਕੌਰ ਨੇ ਰਫ ਜੀਨਸ ਦੇ ਨਾਲ ਲਾਂਗ ਚਿਕਨਕਾਰੀ ਕੁਰਤੀ ਪਹਿਨੀ ਹੈ। ਅਦਾਕਾਰਾ ਦਾ ਇਹ ਲੁੱਕ ਕਾਫ਼ੀ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਇਸ ਲੁੱਕ ਤੋਂ ਕਾਲਜ ਅਤੇ ਦਫ਼ਤਰ ਲਈ ਆਈਡੀਆ ਲੈ ਸਕਦੇ ਹੋ। ( Credit : avneetkaur_13 )

Follow Us On
Tag :