ਮਕਰ ਸੰਕ੍ਰਾਂਤੀ ‘ਤੇ ਚਿੱਟੇ ਤਿਲ ਨਾਲ ਬਣਾਓ ਇਹ 6 ਚੀਜ਼ਾਂ, ਦੁਬਾਰਾ ਮੰਗੇ ਬਗੈਰ ਨਹੀਂ ਰਹਿਣਗੇ ਮਹਿਮਾਨ
Gur and Till Dishes on Makar Sankranti: ਮਕਰ ਸੰਕ੍ਰਾਂਤੀ 14 ਜਨਵਰੀ, 2026 ਨੂੰ ਮਨਾਈ ਜਾ ਰਹੀ ਹੈ। ਇਸ ਦਿਨ, ਤਿਲ ਅਤੇ ਗੁੜ ਤੋਂ ਬਣੀਆਂ ਖਾਸ਼ ਚੀਜਾਂ ਪੂਜਾ ਵਿੱਚ ਚੜ੍ਹਾਈਆਂ ਅਤੇ ਖਾਧੀਆਂ ਜਾਂਦੀਆਂ ਹਨ। ਇਹ ਤਿਉਹਾਰ ਨਾ ਸਿਰਫ਼ ਧਾਰਮਿਕ ਤੌਰ 'ਤੇ ਮਹੱਤਵਪੂਰਨ ਹੈ, ਸਗੋਂ ਤੁਹਾਡੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਤਿਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਗਰਮ ਤਾਸੀਰ ਦੇ ਹੁੰਦੇ ਹਨ। ਤਿਲ ਅਤੇ ਗੁੜ ਦੇ ਲੱਡੂਆਂ ਦੇ ਨਾਲ, ਚਿੱਟੇ ਤਿਲ ਦੇ ਨਾਲ ਹੀ ਕਈ ਹੋਰ ਪਕਵਾਨ ਬਣਾਏ ਜਾ ਸਕਦੇ ਹਨ।
1 / 6

2 / 6
3 / 6
4 / 6
5 / 6
6 / 6
Tag :