Trendy Fashion: ਕੀ ਦੋਸਤਾਂ ਨਾਲ ਜਾਣਾ ਹੈ ਕਲੱਬ ? ਇਹਨਾਂ Black Dresses ਵਿੱਚ ਦਿਖਾਓ Style - TV9 Punjabi

Trendy Fashion: ਦੋਸਤਾਂ ਨਾਲ ਜਾਣਾ ਹੈ ਕਲੱਬ ? ਇਹਨਾਂ Black Dresses ਵਿੱਚ ਦਿਖਾਓ Style

tv9-punjabi
Updated On: 

12 Mar 2025 15:07 PM

Trendy Fashion: ਕੁੜੀਆਂ ਹਰ ਮੌਕੇ 'ਤੇ ਆਪਣੇ ਮੇਕਅਪ ਤੋਂ ਲੈ ਕੇ ਆਪਣੇ ਪਹਿਰਾਵੇ ਦਾ ਖਾਸ ਧਿਆਨ ਰੱਖਦੀਆਂ ਹਨ। ਜੇਕਰ ਤੁਹਾਨੂੰ ਆਪਣੇ ਗਰਲ ਗੈਂਗ ਨਾਲ ਕਿਤੇ ਜਾਣਾ ਪਵੇ ਤਾਂ ਇਹ ਕਾਫੀ ਖ਼ਾਸ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੇ ਦੋਸਤਾਂ ਨਾਲ ਪੱਬ ਜਾਂ ਕਲੱਬ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ Black Dresses ਚੰਗਾ ਆਪਸ਼ਨ ਹੋ ਸਕਦਾ ਹੈ।

1 / 5ਪਲਕ ਤਿਵਾੜੀ ਨੇ One Shoulder ਡਰੈੱਸ ਪਾਈ ਹੈ, ਜਿਸ ਵਿੱਚ ਹਾਈ ਸਲਿਟ ਹੈ। ਅਦਾਕਾਰਾ ਨੇ ਕਾਲੀ ਸਟ੍ਰੈਪੀ ਹੀਲ ਪਾਈ ਹੋਈ ਹੈ। ਅਦਾਕਾਰਾ ਨੇ ਮੈਸੀ ਪੋਨੀਟੇਲ ਬਣਾਈ ਹੈ।

ਪਲਕ ਤਿਵਾੜੀ ਨੇ One Shoulder ਡਰੈੱਸ ਪਾਈ ਹੈ, ਜਿਸ ਵਿੱਚ ਹਾਈ ਸਲਿਟ ਹੈ। ਅਦਾਕਾਰਾ ਨੇ ਕਾਲੀ ਸਟ੍ਰੈਪੀ ਹੀਲ ਪਾਈ ਹੋਈ ਹੈ। ਅਦਾਕਾਰਾ ਨੇ ਮੈਸੀ ਪੋਨੀਟੇਲ ਬਣਾਈ ਹੈ।

2 / 5ਆਪਣੀ ਗਰਲ ਗੈਂਗ ਨਾਲ ਮਸਤੀ ਕਰਨ ਲਈ ਸ਼ਵੇਤਾ ਤਿਵਾੜੀ ਦੇ ਫੁੱਲ ਨੇਕ ਸੀਕਵੈਂਸ ਡਰੈੱਸ ਤੋਂ ਆਈਡੀਆ ਲਓ। ਅਦਾਕਾਰਾ ਨੇ ਸਮੋਕੀ ਆਈਜ਼ ਮੇਕਅੱਪ ਕੀਤਾ ਹੈ ਹੂਪ ਈਅਰਰਿੰਗਸ ਪਾਏ ਹੋਏ ਹਨ।

ਆਪਣੀ ਗਰਲ ਗੈਂਗ ਨਾਲ ਮਸਤੀ ਕਰਨ ਲਈ ਸ਼ਵੇਤਾ ਤਿਵਾੜੀ ਦੇ ਫੁੱਲ ਨੇਕ ਸੀਕਵੈਂਸ ਡਰੈੱਸ ਤੋਂ ਆਈਡੀਆ ਲਓ। ਅਦਾਕਾਰਾ ਨੇ ਸਮੋਕੀ ਆਈਜ਼ ਮੇਕਅੱਪ ਕੀਤਾ ਹੈ ਹੂਪ ਈਅਰਰਿੰਗਸ ਪਾਏ ਹੋਏ ਹਨ।

3 / 5ਅਦਾਕਾਰਾ ਸਾਰਾ ਅਲੀ ਖਾਨ ਦਾ ਫੈਸ਼ਨ ਵੀ ਸ਼ਾਨਦਾਰ ਹੈ। ਅਦਾਕਾਰਾ ਦੇ ਇਸ Glitter ਕੋਰਡ-ਸੈੱਟ ਤੋਂ ਆਈਡੀਆ ਲਓ। ਅਦਾਕਾਰਾ ਨੇ ਸ਼ਾਰਟਸ ਦੇ ਨਾਲ ਬ੍ਰੈਲੇਟ ਟਾਪ ਅਤੇ ਲਾਂਗ ਰੈਪ ਬਲੇਜ਼ਰ ਪਾਇਆ ਹੋਇਆ ਹੈ।

ਅਦਾਕਾਰਾ ਸਾਰਾ ਅਲੀ ਖਾਨ ਦਾ ਫੈਸ਼ਨ ਵੀ ਸ਼ਾਨਦਾਰ ਹੈ। ਅਦਾਕਾਰਾ ਦੇ ਇਸ Glitter ਕੋਰਡ-ਸੈੱਟ ਤੋਂ ਆਈਡੀਆ ਲਓ। ਅਦਾਕਾਰਾ ਨੇ ਸ਼ਾਰਟਸ ਦੇ ਨਾਲ ਬ੍ਰੈਲੇਟ ਟਾਪ ਅਤੇ ਲਾਂਗ ਰੈਪ ਬਲੇਜ਼ਰ ਪਾਇਆ ਹੋਇਆ ਹੈ।

4 / 5

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਹਰ ਲੁੱਕ ਨਾਲ ਇੱਕ ਸਟਾਈਲ ਸਟੇਟਮੈਂਟ ਸੈੱਟ ਕਰਦੀ ਹੈ। ਅਦਾਕਾਰਾ ਨੇ ਲੁੱਕ ਕਾਫ਼ੀ ਸਿੰਪਲ ਰੱਖਿਆ ਹੈ।

5 / 5

ਤੁਸੀਂ ਸਟਾਈਲ ਦੇ ਨਾਲ ਕੰਫਰਟੇਬਲ ਲੁੱਕ ਲਈ ਮੌਨੀ ਰਾਏ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਫੁੱਲ ਨੇਕ ਡਰੈੱਸ ਪਹਿਨੀ ਹੈ। ਇਸ ਦੇ ਨਾਲ, ਉਸਨੇ ਮੈਚਿੰਗ ਹੀਲਜ਼ ਅਤੇ ਮੈਚਿੰਗ ਬੈਗ ਲਿਆ ਹੈ।

Follow Us On
Tag :