ਸਰੀਰ ਨੂੰ ਲੱਗੇਗਾ ਖਾਧਾ-ਪੀਤਾ, ਗੱਟ ਹੈਲਥ ਨੂੰ ਦਰੁਸਤ ਰੱਖਣ ਲਈ ਅਪਣਾਓ ਇਹ 5 ਆਸਾਨ ਆਦਤਾਂ
ਆਂਦਰਾਂ ਦੀ ਸਿਹਤ (ਗੱਟ ਹੈਲਥ) ਸੁਧਾਰਨ ਲਈ ਰੋਜ਼ਾਨਾ ਖ਼ੁਰਾਕ ਵਿੱਚ ਦਹੀਂ ਵਰਗੇ ਪ੍ਰੋਬਾਇਓਟਿਕਸ ਅਤੇ ਸਾਬਤ ਅਨਾਜ ਵਰਗਾ ਫਾਈਬਰ ਸ਼ਾਮਲ ਕਰੋ। ਤਣਾਅ ਤੋਂ ਬਚਣ ਲਈ 7-8 ਘੰਟਿਆਂ ਦੀ ਨੀਂਦ ਲਓ। ਖਾਣੇ ਮਗਰੋਂ 10 ਮਿੰਟ ਦੀ ਸੈਰ ਅਤੇ ਲੋੜੀਂਦਾ ਪਾਣੀ ਪੀਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :