ਬੈਗੀ ਤੋਂ Wide ਤੱਕ... ਕੀ ਜੀਨਸ ਦੀਆਂ ਵੱਖ-ਵੱਖ ਕਿਸਮਾਂ ਦੇ ਨਾਮ ਜਾਣਦੇ ਹੋ? | From wide to baggy know different types of jeans - TV9 Punjabi

ਬੈਗੀ ਤੋਂ Wide ਤੱਕ… ਕੀ ਜੀਨਸ ਦੀਆਂ ਵੱਖ-ਵੱਖ ਕਿਸਮਾਂ ਦੇ ਨਾਮ ਜਾਣਦੇ ਹੋ?

tv9-punjabi
Published: 

09 Jun 2025 15:55 PM

ਜੀਨਸ ਟੀ-ਸ਼ਰਟਾਂ ਅਤੇ ਕਮੀਜ਼ਾਂ ਦੋਵਾਂ ਦੇ ਨਾਲ ਵਧੀਆ ਲੱਗਦੀਆਂ ਹਨ। ਇਹ ਤੁਹਾਨੂੰ ਸਟਾਈਲਿਸ਼ ਦੇ ਨਾਲ-ਨਾਲ Comfortable Look ਵੀ ਦਿੰਦੀਆਂ ਹਨ। ਇਸ ਲਈ, ਆਪਣੇ ਲੁੱਕ ਨੂੰ Enhance ਕਰਨ ਲਈ, ਤੁਸੀਂ ਕੁਝ ਅਭਿਨੇਤਰੀਆਂ ਤੋਂ ਵੱਖ-ਵੱਖ ਕਿਸਮਾਂ ਦੇ ਜੀਨਸ ਸਟਾਈਲ ਦੇ ਆਈਡੀਆ ਲੈ ਸਕਦੇ ਹੋ।

1 / 6ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਜੀਨਸ ਉਪਲਬਧ ਹਨ ਪਰ ਬਹੁਤ ਘੱਟ ਲੋਕ ਜੀਨਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਦੇ ਹਨ ਅਤੇ ਉਨ੍ਹਾਂ ਨਾਲ ਇੱਕ ਸਟਾਈਲਿਸ਼ ਲੁੱਕ ਬਣਾਉਣ ਦੇ ਯੋਗ ਹਨ। ਜੀਨਸ ਤੁਹਾਨੂੰ ਇੱਕ ਸਟਾਈਲਿਸ਼ ਅਤੇ ਕੂਲ ਲੁੱਕ ਦਿੰਦੀ ਹੈ। ਤੁਸੀਂ ਇਸਨੂੰ ਕਿਸੇ ਵੀ ਚੀਜ਼ ਨਾਲ ਪਹਿਨ ਸਕਦੇ ਹੋ, ਭਾਵੇਂ ਉਹ ਪਲੇਨ ਟੀ-ਸ਼ਰਟ ਜਾਂ ਕਮੀਜ਼ ਹੋਵੇ ਜਾਂ ਕੋਈ ਵੀ ਸਟਾਈਲਿਸ਼ ਟਾਪ।(Credit: shweta.tiwari/ Instagram)

ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਜੀਨਸ ਉਪਲਬਧ ਹਨ ਪਰ ਬਹੁਤ ਘੱਟ ਲੋਕ ਜੀਨਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਦੇ ਹਨ ਅਤੇ ਉਨ੍ਹਾਂ ਨਾਲ ਇੱਕ ਸਟਾਈਲਿਸ਼ ਲੁੱਕ ਬਣਾਉਣ ਦੇ ਯੋਗ ਹਨ। ਜੀਨਸ ਤੁਹਾਨੂੰ ਇੱਕ ਸਟਾਈਲਿਸ਼ ਅਤੇ ਕੂਲ ਲੁੱਕ ਦਿੰਦੀ ਹੈ। ਤੁਸੀਂ ਇਸਨੂੰ ਕਿਸੇ ਵੀ ਚੀਜ਼ ਨਾਲ ਪਹਿਨ ਸਕਦੇ ਹੋ, ਭਾਵੇਂ ਉਹ ਪਲੇਨ ਟੀ-ਸ਼ਰਟ ਜਾਂ ਕਮੀਜ਼ ਹੋਵੇ ਜਾਂ ਕੋਈ ਵੀ ਸਟਾਈਲਿਸ਼ ਟਾਪ।(Credit: shweta.tiwari/ Instagram)

Twitter
2 / 6ਅਦਾਕਾਰਾ ਸੋਨਮ ਬਾਜਵਾ ਨੇ ਟੈਂਕ ਟਾਪ ਅਤੇ White shirt ਪਾਈ ਹੈ ਅਤੇ ਨਾਲ ਹੀ ਸਲੇਟੀ ਰੰਗ ਦੀ ਵਾਈਡ ਲੈੱਗ ਜੀਨਸ ਪਾਈ ਹੈ। ਅਦਾਕਾਰਾ ਨੇ ਇਸ ਪਹਿਰਾਵੇ ਨਾਲ ਇੱਕ ਕੂਲ ਲੁੱਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਖੁੱਲ੍ਹੇ ਵਾਲ ਉਸ ਦੇ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾ ਰਹੇ ਹਨ। (Credit: sonambajwa/ Instagram)

ਅਦਾਕਾਰਾ ਸੋਨਮ ਬਾਜਵਾ ਨੇ ਟੈਂਕ ਟਾਪ ਅਤੇ White shirt ਪਾਈ ਹੈ ਅਤੇ ਨਾਲ ਹੀ ਸਲੇਟੀ ਰੰਗ ਦੀ ਵਾਈਡ ਲੈੱਗ ਜੀਨਸ ਪਾਈ ਹੈ। ਅਦਾਕਾਰਾ ਨੇ ਇਸ ਪਹਿਰਾਵੇ ਨਾਲ ਇੱਕ ਕੂਲ ਲੁੱਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਖੁੱਲ੍ਹੇ ਵਾਲ ਉਸ ਦੇ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾ ਰਹੇ ਹਨ। (Credit: sonambajwa/ Instagram)

3 / 6

ਵਾਮਿਕਾ ਨੇ ਲਾਈਟ ਬਲੂ ਰੰਗ ਦੀ Shaded ਜੀਨਸ ਦੇ ਨਾਲ White ਟੈਂਕ ਟਾਪ ਪਾਇਆ ਹੋਇਆ ਹੈ। ਅਦਾਕਾਰਾ ਨੇ ਕਾਲੇ ਬੂਟ ਵੀ ਪਾਏ ਹੋਏ ਹਨ ਜੋ Perfect Look ਲੁੱਕ ਦੇ ਰਹੇ ਹਨ। ਅਦਾਕਾਰਾ ਦੇ Wavy Hairs ਇਸ ਲੁੱਕ ਨੂੰ ਹੋਰ ਵੀ ਵਧੀਆ ਬਣਾ ਰਹੇ ਹਨ। (Credit:wamiqagabbi/ Instagram)

4 / 6

ਸਮੰਥਾ ਨੇ Dark Blue Color ਦੀ ਕਟ ਆਊਟ ਜੀਨਸ ਪਹਿਨੀ ਹੈ। ਅਦਾਕਾਰਾ ਨੇ ਇਸਦੇ ਨਾਲ ਡੈਨੀਮ ਫੈਬਰਿਕ ਵਿੱਚ Dark Blue Color ਦਾ ਬੈਕਲੈੱਸ ਕੋਰਸੇਟ ਟੌਪ ਪਾਇਆ ਹੈ । (Credit: samantharuthprabhuoffl/ Instagram)

5 / 6

ਕ੍ਰਿਤੀ ਸੈਨਨ ਨੇ ALL Blue Look create ਕੀਤਾ ਹੈ। ਅਦਾਕਾਰਾ ਨੇ ਨੀਲੇ ਰੰਗ ਦਾ ਕੋਰਸੇਟ ਟੌਪ ਅਤੇ ਡੈਨਿਮ ਜੈਕੇਟ ਨਾਲ ਨੀਲੀ ਸਿੱਧੀ ਫਿੱਟ ਜੀਨਸ ਦੇ ਨਾਲ ਪਹਿਨੀ ਹੈ। ਅਦਾਕਾਰਾ ਨੇ Re ਲਿਪਸਟਿਕ ਲਗਾਈ ਹੈ ਜੋ ਲੁੱਕ ਨੂੰ ਬੋਲਡ ਬਣਾ ਰਹੀ ਹੈ। (Credit: kritisanon/ Instagram)

6 / 6

ਸ਼ਵੇਤਾ ਤਿਵਾੜੀ ਨੇ Straight Fit ਜੀਨਸ ਦੇ ਨਾਲ Puffed ਸਲੀਵਜ਼ ਵਾਲਾ ਪੀਲਾ ਟੌਪ ਪਾਇਆ ਹੈ। ਅਦਾਕਾਰਾ ਨੇ ਨਿਊਡ ਰੰਗ ਦੀ ਲਿਪਸਟਿਕ ਲਗਾਈ ਹੈ। ਇਹ ਲੁੱਕ ਦਫਤਰ ਅਤੇ ਕਾਲਜ ਲਈ Perfect ਹੈ।(Credit: shweta.tiwari/ Instagram)

Follow Us On
Tag :