ਹਰਮਨਪ੍ਰੀਤ ਤੋਂ ਲੈ ਕੇ ਜੇਮਿਮਾ ਤੱਕ... ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਸਟਾਰ ਖਿਡਾਰੀਆਂ ਦੇ ਫੈਸ਼ਨੇਬਲ ਲੁੱਕਸ | From Harmanpreet to Jemima... Fashionable looks of star players of the Indian women's cricket team Know in Punjabi - TV9 Punjabi

ਹਰਮਨਪ੍ਰੀਤ ਤੋਂ ਲੈ ਕੇ ਜੇਮਿਮਾ ਤੱਕ… ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਸਟਾਰ ਖਿਡਾਰੀਆਂ ਦੇ ਫੈਸ਼ਨੇਬਲ ਲੁੱਕਸ

Updated On: 

18 Nov 2025 13:30 PM IST

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕ੍ਰਿਕਟ ਮੈਦਾਨ ਚ ਆਪਣੇ ਖੇਡ ਨਾਲ ਜਲਵਾ ਵਿਖਾਉਣ ਵਾਲੀਆਂ ਇਹ ਸਟਾਰ ਖਿਡਾਰਣਾਂ ਆਫ-ਫੀਲਡ ਫੈਸ਼ਨ ਚ ਵੀ ਕਿਸੇ ਤੋਂ ਘੱਟ ਨਹੀਂ ਹਨ। ਇਸ ਸਟੋਰੀ ਚ ਅਸੀਂ ਦੇਖਾਂਗੇ ਕਪਤਾਨ ਹਰਮਨਪ੍ਰੀਤ ਤੋਂ ਲੈ ਕੇ ਜੇਮੀਮਾ ਰੋਡਰਿਗਜ਼ ਤੱਕ ਦੇ ਸਟਾਈਲਿਸ਼ ਲੁਕਸ।

1 / 6ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਇਹ ਲੁੱਕ ਸਿੰਪਲ, ਖੂਬਸੂਰਤ ਅਤੇ ਗ੍ਰੇਸਫੁਲ ਹੈ। ਉਨ੍ਹਾਂ ਨੇ ਵੀ-ਨੇਕਲਾਈਨ ਵਾਲੀ ਮਿਡ-ਲੈਂਥ ਰੈੱਡ ਡ੍ਰੈਸ ਕੈਰੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਆਫ-ਵਾਈਟ ਬਲੇਜ਼ਰ ਪੇਅਰ ਕੀਤਾ ਹੈ। ਸਿੰਪਸ ਸਟ੍ਰੇਟ ਹੇਅਰਸਟਾਈਲ ਅਤੇ ਪਰਲਸ  ਨੈਕਪੀਸ ਨਾਲ ਉਨ੍ਹਾਂ ਨੇ ਆਪਣੇ ਇਸ ਕਲਾਸੀ ਲੁੱਕ ਨੂੰ ਕਪੰਲੀਟ ਟਚ ਦਿੱਤਾ ਹੈ।

ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਇਹ ਲੁੱਕ ਸਿੰਪਲ, ਖੂਬਸੂਰਤ ਅਤੇ ਗ੍ਰੇਸਫੁਲ ਹੈ। ਉਨ੍ਹਾਂ ਨੇ ਵੀ-ਨੇਕਲਾਈਨ ਵਾਲੀ ਮਿਡ-ਲੈਂਥ ਰੈੱਡ ਡ੍ਰੈਸ ਕੈਰੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਆਫ-ਵਾਈਟ ਬਲੇਜ਼ਰ ਪੇਅਰ ਕੀਤਾ ਹੈ। ਸਿੰਪਸ ਸਟ੍ਰੇਟ ਹੇਅਰਸਟਾਈਲ ਅਤੇ ਪਰਲਸ ਨੈਕਪੀਸ ਨਾਲ ਉਨ੍ਹਾਂ ਨੇ ਆਪਣੇ ਇਸ ਕਲਾਸੀ ਲੁੱਕ ਨੂੰ ਕਪੰਲੀਟ ਟਚ ਦਿੱਤਾ ਹੈ।

2 / 6

ਹਰਮਨਪ੍ਰੀਤ ਕੌਰ ਦਾ ਇਹ ਲੁੱਕ ਵੇਕੇਸ਼ਨ ਲਈ ਬਿਲਕੁਲ ਪਰਫੈਕਟ ਹੈ। ਉਨ੍ਹਾਂ ਨੇ ਡਸਕੀ ਬ੍ਰਾਊਨ ਰੰਗ ਦੇ ਵੇਸਟ ਕੋਟ ਅਤੇ ਸ਼ੌਰਟਸ ਸੈਟ ਵਿੱਚ ਆਪਣਾ ਸਾਦਗੀ ਭਰਿਆ ਲੁੱਕ ਸ਼ੇਅਰ ਕੀਤਾ ਹੈ। ਸਨਗਲਾਸੇਸ ਦੇ ਨਾਲ ਚੈਕ ਪ੍ਰਿੰਟ ਵਾਲੀ ਬਕੇਟ ਹੈਟ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਬਣਾ ਰਹੀ ਹੈ। ਆਪਣੇ ਇਸ ਕੈਜ਼ੁਅਲ ਲੁੱਕ ਨੂੰ ਹਰਮਨਪ੍ਰੀਤ ਕੌਰ ਨੇ ਸਟੱਡ ਇਅਰਰਿੰਗਜ਼ ਨਾਲ ਕੰਪਲੀਟ ਕੀਤਾ ਹੈ।

3 / 6

ਵਰਲਡ ਕੱਪ ਜਿਤਾਉਣ ਵਿੱਚ ਜੇਮੀਮਾ ਰੋਡਰਿਗਜ਼ ਨੇ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਇਸ ਤਸਵੀਰ ਵਿੱਚ ਉਨ੍ਹਾਂ ਨੇ ਮੈਟੈਲਿਕ ਕਲਰ ਦੀ ਸ਼ਾਈਨਿੰਗ ਸਾੜੀ ਪਾਈ ਹੈ ਅਤੇ ਹਾਫ ਸਲੀਵ ਮਰੂਨ ਬਲਾਉਜ਼ ਨਾਲ ਅਟਾਇਰ ਵਿੱਚ ਖੂਬਸੂਰਤ ਕੰਟ੍ਰਾਸਟ ਕ੍ਰਿਏਟ ਕੀਤਾ ਹੈ। ਵਨ ਸਾਈਡ ਕਰਕੇ ਵਾਲਾਂ ਨੂੰ ਸਟ੍ਰੇਟ ਖੁੱਲ੍ਹੇ ਛੱਡਿਆ ਹੈ।ਪੋਲਕੀ ਝੁਮਕੇ, ਰਿੰਗ ਅਤੇ ਸਾਦੇ ਫੁਟਵੇਅਰ ਉਨ੍ਹਾਂ ਦੇ ਸਟਾਈਲ ਵਿੱਚ ਐਲੀਗੈਂਸ ਐਡ ਕਰ ਰਹੇ ਹਨ।

4 / 6

ਵਰਲਡ ਕੱਪ ਜਿਤਾਉਣ ਵਿੱਚ ਜੇਮੀਮਾ ਰੋਡਰਿਗਜ਼ ਨੇ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਇਸ ਤਸਵੀਰ ਵਿੱਚ ਉਨ੍ਹਾਂ ਨੇ ਮੈਟੈਲਿਕ ਕਲਰ ਦੀ ਸ਼ਾਈਨਿੰਗ ਸਾੜੀ ਪਾਈ ਹੈ ਅਤੇ ਹਾਫ ਸਲੀਵ ਮਰੂਨ ਬਲਾਉਜ਼ ਨਾਲ ਅਟਾਇਰ ਵਿੱਚ ਖੂਬਸੂਰਤ ਕੰਟ੍ਰਾਸਟ ਕ੍ਰਿਏਟ ਕੀਤਾ ਹੈ। ਵਨ ਸਾਈਡ ਕਰਕੇ ਵਾਲਾਂ ਨੂੰ ਸਟ੍ਰੇਟ ਖੁੱਲ੍ਹੇ ਛੱਡਿਆ ਹੈ।ਪੋਲਕੀ ਝੁਮਕੇ, ਰਿੰਗ ਅਤੇ ਸਾਦੇ ਫੁਟਵੇਅਰ ਉਨ੍ਹਾਂ ਦੇ ਸਟਾਈਲ ਵਿੱਚ ਐਲੀਗੈਂਸ ਐਡ ਕਰ ਰਹੇ ਹਨ।

5 / 6

ਜੇਮੀਮਾ ਰੋਡਰਿਗਜ਼ ਦਾ ਇਹ ਲੁੱਕ ਬਹੁਤ ਪ੍ਰਿਟੀ ਹੈ। ਉਨ੍ਹਾਂ ਨੇ ਫਾਰਮਲ ਪੈਂਟਸ ਦੇ ਨਾਲ ਵਾਈਟ ਟਾਪ ਅਤੇ ਜੈਕਟ ਪਾਈ ਹੈ। ਨਾਲ ਹੀ ਵਾਈਟ ਸਨੀਕਰਜ਼ ਨਾਲ ਆਪਣੇ ਕੈਜ਼ੁਅਲ ਲੁੱਕ ਨੂੰ ਕੰਪਲੀਟ ਕੀਤਾ ਹੈ।ਨੋ ਮੇਕਅਪ,ਸਿੰਪਲ ਹੇਅਰਸਟਾਈਲ ਅਤੇ ਮਿਨਿਮਲਿਸਟਿਕ ਐਕਸੈਸਰੀਜ਼ ਵਿੱਚ ਉਨ੍ਹਾਂ ਦਾ ਇਹ ਫਾਰਮਲ ਲੁੱਕ ਬਹੁਤ ਗ੍ਰੇਸਫੁਲ ਹੈ।

6 / 6

ਸਮ੍ਰਿਤੀ ਮੰਧਾਨਾ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਸਟਾਈਲਿਸ਼ ਲੁੱਕਸ ਵਿੱਚ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਲੁੱਕ ਕੈਜ਼ੁਅਲ ਪਰ ਸਟਾਈਲਿਸ਼ ਹੈ। ਉਹ ਵਾਈਟ ਕਲੱਰ ਦਾ ਸਟ੍ਰਿਪ ਵੇਸ ਕੋਟ ਅਤੇ ਮੇਚਿੰਗ ਫਾਰਮਲ ਪੈਂਟਸ ਵਿੱਟ ਸਿੰਪਲ ਤੇ ਸੋਬਰ ਲੁੱਕ ਵਿੱਚ ਨਜ਼ਰ ਆ ਰਹੀ ਹੈ। ਲਾਈਟ ਬਾਊਂਸੀ ਸੌਫਟ ਵੇਵਜ਼ ਹੇਅਰ,ਨੇਚਰਲ ਮੇਕਅਪ ਅਤੇ ਮਿਨਿਮਲਿਸਟਿਕ ਐਕਸੈਸਰੀਜ਼ ਨਾਲ ਉਨ੍ਹਾਂ ਦਾ ਇਹ ਲੁੱਕ ਬਹੁਤ ਕਲਾਸੀ ਲੱਗ ਰਿਹਾ ਹੈ।

Follow Us On
Tag :