ਗਰਮੀਆਂ ਦੇ ਮੌਸਮ ਲਈ ਆਪਣੀ ਅਲਮਾਰੀ ਵਿੱਚ ਧਨਸ਼੍ਰੀ ਵਰਮਾ ਵਰਗੇ ਪ੍ਰਿੰਟ ਕੀਤੇ ਕੱਪੜੇ ਕਰੋ ਸ਼ਾਮਲ | For Summer Season take ideas from Dhanashree for printed dresses - TV9 Punjabi

ਗਰਮੀਆਂ ਦੇ ਮੌਸਮ ਲਈ ਆਪਣੀ ਅਲਮਾਰੀ ਵਿੱਚ ਧਨਸ਼੍ਰੀ ਵਰਮਾ ਵਰਗੇ ਪ੍ਰਿੰਟ ਕੀਤੇ ਕੱਪੜੇ ਕਰੋ ਸ਼ਾਮਲ

tv9-punjabi
Published: 

17 Mar 2025 17:49 PM

ਮਾਰਚ ਦੇ ਮਹੀਨੇ ਵਿੱਚ ਹੀ ਦਿਨ ਵੇਲੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਤੁਸੀਂ ਹੁਣ ਤੋਂ ਹੌਲੀ-ਹੌਲੀ ਗਰਮੀਆਂ ਦੇ ਮੌਸਮ ਦੀ ਤਿਆਰੀ ਸ਼ੁਰੂ ਕਰ ਸਕਦੇ ਹੋ। ਧਨਸ਼੍ਰੀ ਵਰਮਾ ਇਕ ਫੈਸ਼ਨਿਸਟਾ ਹੈ, ਅਦਾਕਾਰਾ ਦਾ ਲੁੱਕ ਸ਼ਾਨਦਾਰ ਹੈ।

1 / 5ਧਨਸ਼੍ਰੀ ਵਰਗੇ ਸਟਾਈਲਿਸ਼ ਲੁੱਕ ਲਈ, ਤੁਸੀਂ ਸਟ੍ਰਿਪ ਪ੍ਰਿੰਟ ਫੈਬਰਿਕ ਤੋਂ ਬਣੀ ਮਿੰਨੀ ਸਕਰਟ ਅਤੇ ਪਲੇਨ ਫੈਬਰਿਕ ਤੋਂ ਬਣਿਆ ਕ੍ਰੌਪ ਟਾਪ ਚੁਣ ਸਕਦੇ ਹੋ। ਇਸਦੇ ਨਾਲ ਮੈਚਿੰਗ V ਨੇਕ ਵਾਲੀ ਲਾਂਗ Shirt ਕੈਰੀ ਕਰੋ। ਧਨਸ਼੍ਰੀ ਨੇ ਗੋਲਡਨ ਫੰਕੀ ਜਵੈਲਰੀ ਕੈਰੀ ਕੀਤੀ ਹੈ ਅਤੇ ਸਿੰਪਲ ਹੇਅਰ ਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਧਨਸ਼੍ਰੀ ਵਰਗੇ ਸਟਾਈਲਿਸ਼ ਲੁੱਕ ਲਈ, ਤੁਸੀਂ ਸਟ੍ਰਿਪ ਪ੍ਰਿੰਟ ਫੈਬਰਿਕ ਤੋਂ ਬਣੀ ਮਿੰਨੀ ਸਕਰਟ ਅਤੇ ਪਲੇਨ ਫੈਬਰਿਕ ਤੋਂ ਬਣਿਆ ਕ੍ਰੌਪ ਟਾਪ ਚੁਣ ਸਕਦੇ ਹੋ। ਇਸਦੇ ਨਾਲ ਮੈਚਿੰਗ V ਨੇਕ ਵਾਲੀ ਲਾਂਗ Shirt ਕੈਰੀ ਕਰੋ। ਧਨਸ਼੍ਰੀ ਨੇ ਗੋਲਡਨ ਫੰਕੀ ਜਵੈਲਰੀ ਕੈਰੀ ਕੀਤੀ ਹੈ ਅਤੇ ਸਿੰਪਲ ਹੇਅਰ ਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

2 / 5ਜੇਕਰ ਤੁਸੀਂ ਅਜਿਹਾ ਲੁੱਕ ਚਾਹੁੰਦੇ ਹੋ ਜੋ ਤੁਹਾਨੂੰ ਗਰਮੀਆਂ ਵਿੱਚ ਵੀ ਆਰਾਮਦਾਇਕ ਮਹਿਸੂਸ ਕਰਵਾਏ, ਤਾਂ ਧਨਸ਼੍ਰੀ ਦੇ ਇਸ ਕੋ-ਆਰਡਰ ਸੈੱਟ 'ਤੇ ਇੱਕ ਨਜ਼ਰ ਮਾਰੋ, ਅਦਾਕਾਰਾ ਨੇ ਟਕਸੀਡੋ ਸਟਾਈਲ ਕਾਲਰ ਵਾਲਾ ਲਾਂਗ ਟਾਪ ਕੈਰੀ ਕੀਤਾ ਹੈ ਅਤੇ ਇਸਦੇ ਨਾਲ ਮੈਚਿੰਗ ਟਰਾਊਜ਼ਰ ਪਹਿਨਿਆ ਹੈ। ਅਦਾਕਾਰਾ ਨੇ ਪਹਿਰਾਵੇ ਨੂੰ ਸਿੰਪਲ ਹੀਲਾਂ ਨਾਲ ਪੇਅਰ ਕੀਤਾ ਹੈ।

ਜੇਕਰ ਤੁਸੀਂ ਅਜਿਹਾ ਲੁੱਕ ਚਾਹੁੰਦੇ ਹੋ ਜੋ ਤੁਹਾਨੂੰ ਗਰਮੀਆਂ ਵਿੱਚ ਵੀ ਆਰਾਮਦਾਇਕ ਮਹਿਸੂਸ ਕਰਵਾਏ, ਤਾਂ ਧਨਸ਼੍ਰੀ ਦੇ ਇਸ ਕੋ-ਆਰਡਰ ਸੈੱਟ 'ਤੇ ਇੱਕ ਨਜ਼ਰ ਮਾਰੋ, ਅਦਾਕਾਰਾ ਨੇ ਟਕਸੀਡੋ ਸਟਾਈਲ ਕਾਲਰ ਵਾਲਾ ਲਾਂਗ ਟਾਪ ਕੈਰੀ ਕੀਤਾ ਹੈ ਅਤੇ ਇਸਦੇ ਨਾਲ ਮੈਚਿੰਗ ਟਰਾਊਜ਼ਰ ਪਹਿਨਿਆ ਹੈ। ਅਦਾਕਾਰਾ ਨੇ ਪਹਿਰਾਵੇ ਨੂੰ ਸਿੰਪਲ ਹੀਲਾਂ ਨਾਲ ਪੇਅਰ ਕੀਤਾ ਹੈ।

3 / 5ਜੇਕਰ ਤੁਸੀਂ ਗਰਮੀਆਂ ਵਿੱਚ ਧਨਸ਼੍ਰੀ ਦੇ ਇਸ ਪਹਿਰਾਵੇ ਤੋਂ ਪ੍ਰੇਰਨਾ ਲੈਂਦੇ ਹੋ, ਤਾਂ ਤੁਹਾਨੂੰ ਖੂਬਸੂਰਤ ਲੁੱਕ ਮਿਲੇਗੀ। ਅਦਾਕਾਰਾ ਨੇ ਫ੍ਰੌਕ ਸਟਾਈਲ ਦੇ ਲਾਈਟ ਕਲਰ ਵਾਲੀ ਪ੍ਰਿੰਟਿਡ ਡਰੈੱਸ ਕੀਤੀ ਹੈ, ਜਿਸ ਵਿੱਚ ਫੁੱਲੀ ਸਲੀਵਜ਼ ਅਤੇ ਫਰਿਲ ਵਰਕ ਕੀਤਾ ਗਿਆ ਹੈ। ਧਨਸ਼੍ਰੀ ਨੇ Half Bun ਬਣਾਇਆ ਹੈ ਅਤੇ ਬਾਕੀ ਵਾਲ ਖੁੱਲ੍ਹੇ ਰੱਖੇ ਹਨ।

ਜੇਕਰ ਤੁਸੀਂ ਗਰਮੀਆਂ ਵਿੱਚ ਧਨਸ਼੍ਰੀ ਦੇ ਇਸ ਪਹਿਰਾਵੇ ਤੋਂ ਪ੍ਰੇਰਨਾ ਲੈਂਦੇ ਹੋ, ਤਾਂ ਤੁਹਾਨੂੰ ਖੂਬਸੂਰਤ ਲੁੱਕ ਮਿਲੇਗੀ। ਅਦਾਕਾਰਾ ਨੇ ਫ੍ਰੌਕ ਸਟਾਈਲ ਦੇ ਲਾਈਟ ਕਲਰ ਵਾਲੀ ਪ੍ਰਿੰਟਿਡ ਡਰੈੱਸ ਕੀਤੀ ਹੈ, ਜਿਸ ਵਿੱਚ ਫੁੱਲੀ ਸਲੀਵਜ਼ ਅਤੇ ਫਰਿਲ ਵਰਕ ਕੀਤਾ ਗਿਆ ਹੈ। ਧਨਸ਼੍ਰੀ ਨੇ Half Bun ਬਣਾਇਆ ਹੈ ਅਤੇ ਬਾਕੀ ਵਾਲ ਖੁੱਲ੍ਹੇ ਰੱਖੇ ਹਨ।

4 / 5

ਧਨਸ਼੍ਰੀ ਦਾ ਇਹ ਬੀਚ ਲੁੱਕ ਕਾਫੀ ਪਿਆਰਾ ਹੈ। ਜੇਕਰ ਤੁਸੀਂ ਵੀ ਗਰਮੀਆਂ ਵਿੱਚ ਕਿਸੇ ਬੀਚ ਲੋਕੇਸ਼ਨ 'ਤੇ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ ਤੁਸੀਂ ਧਨਸ਼੍ਰੀ ਵਰਗੇ ਟ੍ਰੇਲ ਦੇ ਨਾਲ ਫਲੋਰਲ ਪ੍ਰਿੰਟ ਰਫਲ ਡਰੈੱਸ ਕੈਰੀ ਕਰ ਸਕਦੇ ਹੋ। ਅਦਾਕਾਰਾ ਨੇ ਬੈਕਲੈੱਸ ਡਰੈੱਸ ਪਹਿਨੀ ਹੈ ਅਤੇ ਇਸ ਦੇ ਨਾਲ ਲਾਈਟ ਐਕਸੈਸਰੀਜ਼ ਪਹਿਨੀਆਂ ਹਨ।

5 / 5

ਧਨਸ਼੍ਰੀ ਦਾ ਇਹ ਲੁੱਕ ਵੀ ਬਹੁਤ ਵਧੀਆ ਹੈ। ਅਦਾਕਾਰਾ ਨੇ ਫਲਾਇਰ ਮਿੰਨੀ ਸਕਰਟ ਪਾਈ ਹੈ ਅਤੇ ਇਸਨੂੰ ਮੈਚਿੰਗ Shirt In ਕਰ ਕੇ ਵਿਅਰ ਕੀਤੀ ਹੈ। ਧਨਸ਼੍ਰੀ ਦਾ ਇਹ ਲੁੱਕ ਬਹੁਤ ਸੋਹਣਾ ਹੈ। ਇਸ ਲੁੱਕ ਨੂੰ ਬਲੱਸ਼ ਮੇਕਅੱਪ, ਸਟੱਡਸ ਅਤੇ ਰਿੰਗਾਂ ਨਾਲ ਕੰਪਲੀਟ ਕੀਤਾ ਗਿਆ ਹੈ।

Follow Us On
Tag :