ਬਰਸਾਤ ‘ਚ ਚਾਹ-ਪਕੌੜੇ ਕਿਤੇ ਵਧਾ ਨਾ ਦੇਣ ਭਾਰ! ਰੋਜ਼ਾਨਾ ਸਵੇਰੇ ਕਰੋ ਇਹ 5 ਯੋਗ ਆਸਣ
Yoga Weight Loss: ਬਰਸਾਤ ਦੇ ਮੌਸਮ ਦੌਰਾਨ ਘਰਾਂ ਵਿੱਚ ਪਕੌੜੇ-ਚਾਹ ਦਾ ਦੌਰ ਖੂਬ ਚੱਲਦਾ ਹੈ। ਇਸ ਦੇ ਨਾਲ ਹੀ ਲੋਕ ਬਾਹਰ ਘੱਟ ਨਿਕਲ ਪਾਉਂਦੇ ਹਨ, ਜਿਸ ਕਾਰਨ ਸਰੀਰਕ ਗਤੀਵਿਧੀਆਂ ਵੀ ਘੱਟ ਹੋ ਜਾਂਦੀਆਂ ਹਨ। ਖੁਦ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਮੌਨਸੂਨ ਦੇ ਮੌਸਮ ਵਿੱਚ ਰੋਜ਼ਾਨਾ ਕੁਝ ਆਸਾਨ ਯੋਗ ਆਸਣ ਕੀਤੇ ਜਾ ਸਕਦੇ ਹਨ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :