ਕੀ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ ਤੇ ਜੋੜਾਂ ਨੂੰ ਹੁੰਦਾ ਹੈ ਨੁਕਸਾਨ? ਜਾਣੋ ਮਾਹਿਰ ਡਾਕਟਰ ਦੀ ਰਾਏ
ਮਾਹਿਰਾਂ ਮੁਤਾਬਕ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਨੂੰ ਨੁਕਸਾਨ ਜਾਂ ਗਠੀਆ ਹੋਣ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਮਨੁੱਖੀ ਸਰੀਰ ਦੋਵਾਂ ਤਰੀਕਿਆਂ ਨਾਲ ਪਾਣੀ ਪਚਾਉਣ ਦੇ ਸਮਰੱਥ ਹੈ। ਜੋੜਾਂ ਦੇ ਦਰਦ ਦੇ ਮੁੱਖ ਕਾਰਨ ਉਮਰ, ਭਾਰ ਅਤੇ ਕਸਰਤ ਦੀ ਘਾਟ ਹਨ। ਸਭ ਤੋਂ ਜ਼ਰੂਰੀ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :