Wardrobe 'ਚ Add ਕਰੋ ਅਵਨੀਤ ਕੌਰ ਵਰਗੇ Outfits, ਗਰਮੀਆਂ ਵਿੱਚ ਮਿਲੇਗਾ ਕਮਾਲ ਲੁੱਕ | Best summer collections for your Wardrobe inspired by Avneet Kaur - TV9 Punjabi

Wardrobe ‘ਚ Add ਕਰੋ ਅਵਨੀਤ ਕੌਰ ਵਰਗੇ Outfits, ਗਰਮੀਆਂ ਵਿੱਚ ਮਿਲੇਗਾ ਕਮਾਲ ਲੁੱਕ

tv9-punjabi
Published: 

26 Apr 2025 13:01 PM

ਅਦਾਕਾਰਾ ਅਵਨੀਤ ਕੌਰ ਨੇ ਵੀ ਆਪਣੇ ਆਪ ਨੂੰ ਇੱਕ ਫੈਸ਼ਨ ਆਈਕਨ ਵਜੋਂ ਸਾਬਤ ਕੀਤਾ ਹੈ। ਅਦਾਕਾਰਾ ਦਾ ਹਰ ਲੁੱਕ ਸਟਾਈਲਿਸ਼ ਹੈ। ਗਰਮੀਆਂ ਵਿੱਚ, ਤੁਸੀਂ ਆਪਣੀ Wardrobe 'ਚ ਅਦਾਕਾਰਾ ਤੋਂ Inspired Outfits ਸ਼ਾਮਲ ਕਰ ਸਕਦੇ ਹੋ।

1 / 5ਅਵਨੀਤ ਕੌਰ ਦਾ ਇਹ ਲੁੱਕ Casual ਹੈ। ਅਦਾਕਾਰਾ ਨੇ ਪੀਲੇ ਰੰਗ ਦੀ Cotton ਮਿਡੀ ਡਰੈੱਸ ਪਾਈ ਹੈ, ਜਿਸਦਾ ਫਲਾਇਰ ਫਰਿਲ ਤੋਂ ਬਣਿਆ ਹੈ ਅਤੇ ਗਲੇ ਵੀ ਰਫਲ ਨਾਲ ਡਿਜ਼ਾਈਨ ਕੀਤਾ ਗਿਆ ਹੈ। ਲੁੱਕ ਨੂੰ ਕੰਪਲੀਟ ਕਰਨ ਲਈ, ਅਦਾਕਾਰਾ ਨੇ One Side ਬੈਗ ਕੈਰੀ ਕੀਤਾ ਹੈ।

ਅਵਨੀਤ ਕੌਰ ਦਾ ਇਹ ਲੁੱਕ Casual ਹੈ। ਅਦਾਕਾਰਾ ਨੇ ਪੀਲੇ ਰੰਗ ਦੀ Cotton ਮਿਡੀ ਡਰੈੱਸ ਪਾਈ ਹੈ, ਜਿਸਦਾ ਫਲਾਇਰ ਫਰਿਲ ਤੋਂ ਬਣਿਆ ਹੈ ਅਤੇ ਗਲੇ ਵੀ ਰਫਲ ਨਾਲ ਡਿਜ਼ਾਈਨ ਕੀਤਾ ਗਿਆ ਹੈ। ਲੁੱਕ ਨੂੰ ਕੰਪਲੀਟ ਕਰਨ ਲਈ, ਅਦਾਕਾਰਾ ਨੇ One Side ਬੈਗ ਕੈਰੀ ਕੀਤਾ ਹੈ।

2 / 5ਅਵਨੀਤ ਵਾਂਗ, ਤੁਸੀਂ ਗਰਮੀਆਂ ਵਿੱਚ ਸਟਾਈਲਿਸ਼ ਅਤੇ Comfortable ਲੁੱਕ ਲਈ ਲਾਂਗ ਮਿਡੀ ਡਰੈੱਸ ਪਾ ਸਕਦੇ ਹੋ। ਅਦਾਕਾਰਾ ਨੇ ਵਾਈਟ ਕਲਰ ਦੀ ਹਾਲਟਰ ਨੇਕ ਡਰੈਸ ਵਿਅਰ ਕੀਤੀ ਹੈ, ਜਿਸਦੇ ਨਾਲ Colorful Bangles ਅਤੇ ਹੂਪ ਈਅਰਰਿੰਗਸ ਪਹਿਨੇ ਹਨ।

ਅਵਨੀਤ ਵਾਂਗ, ਤੁਸੀਂ ਗਰਮੀਆਂ ਵਿੱਚ ਸਟਾਈਲਿਸ਼ ਅਤੇ Comfortable ਲੁੱਕ ਲਈ ਲਾਂਗ ਮਿਡੀ ਡਰੈੱਸ ਪਾ ਸਕਦੇ ਹੋ। ਅਦਾਕਾਰਾ ਨੇ ਵਾਈਟ ਕਲਰ ਦੀ ਹਾਲਟਰ ਨੇਕ ਡਰੈਸ ਵਿਅਰ ਕੀਤੀ ਹੈ, ਜਿਸਦੇ ਨਾਲ Colorful Bangles ਅਤੇ ਹੂਪ ਈਅਰਰਿੰਗਸ ਪਹਿਨੇ ਹਨ।

3 / 5ਗਰਮੀਆਂ ਵਿੱਚ ਵਾਈਟ ਕਲਰ ਸਭ ਤੋਂ ਵਧੀਆ ਰਹਿੰਦਾ ਹੈ। ਐਥਨਿਕ ਲੁੱਕ ਦੀ ਗੱਲ ਕਰੀਏ ਤਾਂ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਅਵਨੀਤ ਵਾਂਗ ਚਿੱਟੇ ਰੰਗ ਦੀ Cotton ਕੁਰਤੀ ਪਹਿਨ ਸਕਦੇ ਹੋ। ਅਦਾਕਾਰਾ ਨੇ ਆਰੇਬੀ ਸਲੀਵਜ਼ ਵਾਲੀ ਥ੍ਰੈਡ ਵਰਕ ਵਾਲੀ ਕੁਰਤੀ ਅਤੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੈ।

ਗਰਮੀਆਂ ਵਿੱਚ ਵਾਈਟ ਕਲਰ ਸਭ ਤੋਂ ਵਧੀਆ ਰਹਿੰਦਾ ਹੈ। ਐਥਨਿਕ ਲੁੱਕ ਦੀ ਗੱਲ ਕਰੀਏ ਤਾਂ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਅਵਨੀਤ ਵਾਂਗ ਚਿੱਟੇ ਰੰਗ ਦੀ Cotton ਕੁਰਤੀ ਪਹਿਨ ਸਕਦੇ ਹੋ। ਅਦਾਕਾਰਾ ਨੇ ਆਰੇਬੀ ਸਲੀਵਜ਼ ਵਾਲੀ ਥ੍ਰੈਡ ਵਰਕ ਵਾਲੀ ਕੁਰਤੀ ਅਤੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੈ।

4 / 5

ਜੇਕਰ ਤੁਸੀਂ ਗਰਮੀਆਂ ਦੇ ਮੌਸਮ ਲਈ ਵੱਖ-ਵੱਖ ਤਰ੍ਹਾਂ ਦੇ ਲੁੱਕ ਕ੍ਰੀਏਟ ਕਰਨਾ ਚਾਹੁੰਦੇ ਹੋ, ਤਾਂ ਅਵਨੀਤ ਦੇ ਇਨ੍ਹਾਂ ਦੋ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ। Oversized Shirts ਅਤੇ ਲਾਈਟ ਕਲਰ ਦੇ Cotton Tops ਵੀ ਕਾਫੀ ਵਧੀਆ ਲੱਗਦੇ ਹਨ।

5 / 5

ਗਰਮੀਆਂ ਵਿੱਚ Comfort ਅਤੇ ਸਟਾਈਲਿਸ਼ ਲੁੱਕ ਲਈ ਸਕਰਟ-ਟੌਪ ਵੀ ਇੱਕ ਵਧੀਆ ਆਪਸ਼ਨ ਹੈ। ਅਦਾਕਾਰਾ ਨੂੰ ਹਾਈਪ ਸਲੀਵਜ਼ ਦੇ ਨਾਲ ਲਾਂਗ ਸਕਰਟ ਵਿੱਚ ਦੇਖਿਆ ਜਾ ਸਕਦਾ ਹੈ। ਤੁਸੀਂ Cotton ਜਾਂ ਲਿਨਨ ਫੈਬਰਿਕ ਤੋਂ ਬਣੇ ਸਕਰਟ-ਟੌਪ ਨੂੰ ਆਪਣੀ ਕਲੈਕਸ਼ਨ ਵਿੱਚ ਰੱਖ ਸਕਦੇ ਹੋ।

Follow Us On
Tag :