ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਦਾ ਫੈਸ਼ਨ ਅਜਿਹਾ, ਐਕਟ੍ਰੈਸੇਸ ਵੀ ਹੋ ਜਾਣ ਫੇਲ - TV9 Punjabi

ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਦਾ ਫੈਸ਼ਨ ਅਜਿਹਾ, ਐਕਟ੍ਰੈਸੇਸ ਵੀ ਹੋ ਜਾਣ ਫੇਲ

Updated On: 

25 Jul 2025 18:52 PM IST

Anaya Bangar: ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਕਾਫ਼ੀ ਫੈਸ਼ਨੇਬਲ ਹੈ। ਉਨ੍ਹਾਂ ਦੇ ਲੁੱਕਸ ਵੀ ਕਮਾਲ ਦੇ ਹੁੰਦੇ ਹਨ। ਆਓ ਅਸੀਂ ਤੁਹਾਨੂੰ ਅਨਾਇਆ ਬਾਂਗੜ ਦੇ ਸਟਾਈਲਿਸ਼ ਲੁੱਕ ਦਿਖਾਉਂਦੇ ਹਾਂ, ਜਿਸਦੀ ਤੁਸੀਂ ਵੀ ਆਸਾਨੀ ਨਾਲ ਕਾਪੀ ਕਰ ਸਕਦੇ ਹੋ।

1 / 8ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਦੇ ਪਿਤਾ ਸਾਬਕਾ ਕ੍ਰਿਕਟਰ ਸੰਜੇ ਬਾਂਗੜ ਹਨ। ਜਦੋਂ ਤੋਂ ਅਨਾਇਆ ਕੁੜੀ ਬਣੀ ਹੈ, ਉਹ ਆਪਣੇ ਲੁੱਕ ਨੂੰ ਲੈ ਕੇ ਖ਼ਬਰਾਂ ਵਿੱਚ ਰਹਿੰਦੀ ਹੈ। (Credit:anayabangar)

ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਦੇ ਪਿਤਾ ਸਾਬਕਾ ਕ੍ਰਿਕਟਰ ਸੰਜੇ ਬਾਂਗੜ ਹਨ। ਜਦੋਂ ਤੋਂ ਅਨਾਇਆ ਕੁੜੀ ਬਣੀ ਹੈ, ਉਹ ਆਪਣੇ ਲੁੱਕ ਨੂੰ ਲੈ ਕੇ ਖ਼ਬਰਾਂ ਵਿੱਚ ਰਹਿੰਦੀ ਹੈ। (Credit:anayabangar)

2 / 8

ਅਨਾਇਆ ਆਪਣੇ ਇੰਸਟਾਗ੍ਰਾਮ 'ਤੇ ਇੱਕ ਤੋਂ ਵੱਧ ਕੇ ਇਕ ਤਸਵੀਰਾਂ ਪੋਸਟ ਕਰਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਵੀ ਬਹੁਤ ਪਸੰਦ ਕਰਦੇ ਹਨ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੇ ਅਜਿਹੇ ਹੀ ਬੇਹਤਰੀਨ ਲੁਕਸ ।

3 / 8

ਇਸ ਤਸਵੀਰ ਵਿੱਚ, ਅਨਾਇਆ ਬਾਂਗੜ ਵ੍ਹਾਈਟ ਆਉਟਫਿੱਟ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਮੈਚਿੰਗ ਸਕਰਟ ਅਤੇ ਟੌਪ ਪਾਇਆ ਹੋਇਆ ਹੈ। ਅਨਾਇਆ ਨਿਊਡ ਮੇਕਅਪ ਅਤੇ ਮੈਸੀ ਹੇਅਰ ਨਾਲ ਬਹੁਤ ਜੱਚ ਰਹੀ ਹੈ।

4 / 8

ਅਨਾਇਆ ਦਾ ਇਹ ਬੀਚ ਲੁੱਕ ਵੀ ਕਾਫੀ ਸ਼ਾਨਦਾਰ ਹੈ। ਇਸ ਵਿੱਚ, ਅਨਾਇਆ ਨੇ ਵ੍ਹਾਈਟ ਲੌਂਗ ਸਕਰਟ ਵੀਅਰ ਕੀਤਾ ਹੈ ਅਤੇ ਨਾਲ ਰੈੱਡ ਕਲਰ ਦਾ ਦਾ ਟੈਂਗ ਟੌਪ ਪਾਇਆ ਹੈ। ਅਨਾਇਆ ਨੇ ਗਲੇ ਵਿੱਚ ਮਾਲਾ ਪਾ ਕੇ ਆਪਣਾ ਲੁੱਕ ਕੰਪਲੀਟ ਕੀਤਾ ਹੈ।

5 / 8

ਤੁਸੀਂ ਅਨਾਇਆ ਦੇ ਇਸ ਲੁੱਕ ਨੂੰ ਆਸਾਨੀ ਨਾਲ ਕਾਪੀ ਕਰ ਸਕਦੇ ਹੋ। ਇਸ ਵਿੱਚ, ਅਨਾਇਆ ਨੇ ਡੈਨਿਮ ਜੀਨਸ ਪਾਈ ਹੋਈ ਹੈ, ਜਿਸਦੇ ਨਾਲ ਉਨ੍ਹਾਂ ਨੇ ਬਲੈਕ ਵੰਨ ਸ਼ੋਲਡਰ ਟੌਪ ਵੀਅਰ ਕੀਤਾ ਹੈ। ਇਹ ਲੁੱਕ ਆਉਟਿੰਗ ਲਈ ਪਰਫੈਕਟ ਹੈ।

6 / 8

ਇਸ ਰੈੱਡ ਬਾਡੀਕੋਨ ਡਰੈੱਸ ਵਿੱਚ, ਅਨਾਇਆ ਕਿਸੇ ਹਸੀਨਾ ਤੋਂ ਘੱਟ ਨਹੀਂ ਲੱਗ ਰਹੀ ਹੈ। ਸਟ੍ਰੈਟ ਹੇਅਰ ਉਨ੍ਹਾਂ 'ਤੇ ਬਹੁਤ ਵਧੀਆ ਲੱਗ ਰਹੇ ਹਨ। ਅਨਾਇਆ ਨਿਊਡ ਮੇਕਅਪ ਨਾਲ ਬਹੁਤ ਪਿਆਰੀ ਲੱਗ ਰਹੀ ਹੈ।

7 / 8

ਅਨਾਇਆ ਦਾ ਇਹ ਲੁੱਕ ਵੀ ਕਾਫ਼ੀ ਕੂਲ ਲੱਗ ਰਿਹਾ ਹੈ। ਇਸ ਵਿੱਚ, ਉਨ੍ਹਾਂ ਨੇ ਇੱਕ ਬਲੈਕ ਸ਼ਾਰਟ ਸਕਰਟ ਪਾਈ ਹੈ, ਜਿਸਦੇ ਨਾਲ ਉਨ੍ਹਾਂ ਨੇ ਇੱਕ ਮੈਚਿੰਗ ਟਾਪ ਵੀਅਰ ਕੀਤਾ ਹੈ। ਸਿਲਵਰ ਬੈਗ ਅਤੇ ਕਾਲੇ ਬੂਟਸ ਨਾਲ ਉਨ੍ਹਾਂ ਨੇ ਆਪਣਾ ਲੁੱਕ ਕੰਪਲੀਟ ਕੀਤਾ ਹੈ।

8 / 8

ਇਸ ਤਸਵੀਰ ਵਿੱਚ, ਅਨਾਇਆ ਬਲੈਕ ਬਾਡੀਕੋਨ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ। ਇਸ ਡਰੈੱਸ ਵਿੱਚ ਅਨਾਇਆ ਦੀ ਫਿਗਰ ਬਹੁਤ ਵਧੀਆ ਢੰਗ ਨਾਲ ਫਲਾਂਟ ਹੋ ਰਿਹਾ ਹੈ। ਇਸ ਦੇ ਨਾਲ, ਉਨ੍ਹਾਂ ਨੇ ਬਲੈਕ ਸਲਿੰਗ ਬੈਗ ਕੈਰੀ ਕੀਤਾ ਹੈ ਅਤੇ ਵਾਲ ਖੁੱਲ੍ਹੇ ਰੱਖੇ ਹਨ।

Follow Us On
Tag :