ਗਰਮੀਆਂ ਵਿੱਚ ਪਾਕਿਸਤਾਨੀ ਅਦਾਕਾਰਾ ਡੁਰੇਫਿਸ਼ਾਨ ਵਰਗੇ ਪਾਓ ਕੱਪੜੇ, ਸਭ ਕਰਨਗੇ ਤਾਰੀਫ | Actress Durefishan Saleem must have summer outfits to keep in wardrobe - TV9 Punjabi

ਗਰਮੀਆਂ ਵਿੱਚ ਪਾਕਿਸਤਾਨੀ ਅਦਾਕਾਰਾ ਦੁਰੇਫਿਸ਼ਾਨ ਵਰਗੇ ਪਾਓ ਕੱਪੜੇ, ਸਭ ਕਰਨਗੇ ਤਾਰੀਫ

tv9-punjabi
Updated On: 

23 Apr 2025 13:25 PM

ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਦੁਰੇਫਿਸ਼ਾਨ ਸਲੀਮ ਦੇ ਭਾਰਤ ਵਿੱਚ ਵੀ ਬਹੁਤ ਫੈਨਜ਼ ਹਨ। ਉਨ੍ਹਾਂ ਦੇ ਫੈਸ਼ਨੇਬਲ ਲੁੱਕ ਕਾਫੀ ਸ਼ਾਨਦਾਰ ਹੁੰਦੇ ਹਨ। ਗਰਮੀਆਂ ਵਿੱਚ ਤੁਸੀਂ ਅਦਾਕਾਰਾ ਦੇ Outfits ਤੋਂ ਆਈਡੀਆ ਲੈ ਸਕਦੇ ਹੋ।

1 / 5ਜੇਕਰ ਤੁਸੀਂ ਗਰਮੀਆਂ ਵਿੱਚ ਢਿੱਲੇ ਕੱਪੜੇ ਪਾਉਣਾ ਪਸੰਦ ਕਰਦੇ ਹੋ, ਤਾਂ ਦੁਰੇਫਿਸ਼ਾਨ ਸਲੀਮ ਦੇ ਇਸ ਲੁੱਕ ਤੋਂ ਆਈਡੀਆ ਲਓ, ਅਦਾਕਾਰਾ ਨੇ ਲਾਂਗ ਕੁੜਤੀ ਸਟਾਈਲ ਦੀ ਓਵਰਸਾਈਜ਼ਡ ਮੈਕਸੀ ਡਰੈੱਸ ਪਾਈ ਹੋਈ ਹੈ। ਜਿਸ ਵਿੱਚ ਕਫ਼ ਵਾਲੀ ਫੂਲ ਸਲੀਵਜ਼ ਹਨ।

ਜੇਕਰ ਤੁਸੀਂ ਗਰਮੀਆਂ ਵਿੱਚ ਢਿੱਲੇ ਕੱਪੜੇ ਪਾਉਣਾ ਪਸੰਦ ਕਰਦੇ ਹੋ, ਤਾਂ ਦੁਰੇਫਿਸ਼ਾਨ ਸਲੀਮ ਦੇ ਇਸ ਲੁੱਕ ਤੋਂ ਆਈਡੀਆ ਲਓ, ਅਦਾਕਾਰਾ ਨੇ ਲਾਂਗ ਕੁੜਤੀ ਸਟਾਈਲ ਦੀ ਓਵਰਸਾਈਜ਼ਡ ਮੈਕਸੀ ਡਰੈੱਸ ਪਾਈ ਹੋਈ ਹੈ। ਜਿਸ ਵਿੱਚ ਕਫ਼ ਵਾਲੀ ਫੂਲ ਸਲੀਵਜ਼ ਹਨ।

2 / 5ਗਰਮੀਆਂ ਵਿੱਚ ਫਲੋਰਲ ਪ੍ਰਿੰਟ ਬਹੁਤ ਵਧੀਆ ਲੱਗਦੇ ਹਨ ਅਤੇ ਅਜਿਹੇ ਕੱਪੜੇ ਮਾਨਸੂਨ ਤੱਕ Perfect ਹਨ। ਦੁਰੇਫਿਸ਼ਾਨ ਸਲੀਮ ਨੇ ਪੇਸਟਲ ਕਲਰ Combination ਵਾਲਾ ਫਲੋਰਲ ਪ੍ਰਿੰਟ ਸੂਟ ਵਿਅਰ ਕੀਤਾ ਹੈ। ਅਦਾਕਾਰਾ ਨੇ ਲਾਂਗ ਕੁੜਤੀ ਅਤੇ ਟ੍ਰਾਊਜ਼ਰ ਪਾਈ ਹੋਈ ਹੈ, ਨਾਲ ਹੀ ਇੱਕ ਮੈਚਿੰਗ ਦੁਪੱਟਾ ਵੀ ਕੈਰੀ ਕੀਤਾ ਹੈ।

ਗਰਮੀਆਂ ਵਿੱਚ ਫਲੋਰਲ ਪ੍ਰਿੰਟ ਬਹੁਤ ਵਧੀਆ ਲੱਗਦੇ ਹਨ ਅਤੇ ਅਜਿਹੇ ਕੱਪੜੇ ਮਾਨਸੂਨ ਤੱਕ Perfect ਹਨ। ਦੁਰੇਫਿਸ਼ਾਨ ਸਲੀਮ ਨੇ ਪੇਸਟਲ ਕਲਰ Combination ਵਾਲਾ ਫਲੋਰਲ ਪ੍ਰਿੰਟ ਸੂਟ ਵਿਅਰ ਕੀਤਾ ਹੈ। ਅਦਾਕਾਰਾ ਨੇ ਲਾਂਗ ਕੁੜਤੀ ਅਤੇ ਟ੍ਰਾਊਜ਼ਰ ਪਾਈ ਹੋਈ ਹੈ, ਨਾਲ ਹੀ ਇੱਕ ਮੈਚਿੰਗ ਦੁਪੱਟਾ ਵੀ ਕੈਰੀ ਕੀਤਾ ਹੈ।

3 / 5ਅਦਾਕਾਰਾ ਦੀ ਲਾਈਟ ਵੇਟ ਸਾੜੀ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਲਾਈਟ ਬਲੂ ਕਲਰ ਦੀ ਸਾੜੀ ਦੇ ਨਾਲ ਫਲੋਰਲ ਪ੍ਰਿੰਟ ਵਾਲਾ ਕੱਟਸਲੀਵ ਬਲਾਊਜ਼ ਪਾਇਆ ਹੋਇਆ ਹੈ।

ਅਦਾਕਾਰਾ ਦੀ ਲਾਈਟ ਵੇਟ ਸਾੜੀ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਲਾਈਟ ਬਲੂ ਕਲਰ ਦੀ ਸਾੜੀ ਦੇ ਨਾਲ ਫਲੋਰਲ ਪ੍ਰਿੰਟ ਵਾਲਾ ਕੱਟਸਲੀਵ ਬਲਾਊਜ਼ ਪਾਇਆ ਹੋਇਆ ਹੈ।

4 / 5

ਅਦਾਕਾਰਾ ਨੇ ਵਾਈਟ ਕਲਰ ਦੀ ਬੰਦ ਚਾਕ ਕੁੜਤੀ ਪਾਈ ਹੋਈ ਹੈ ਜਿਸ ਉੱਤੇ ਰੰਗੀਨ ਧਾਗੇ ਦੀ ਕਢਾਈ ਕੀਤੀ ਹੋਈ ਹੈ। ਅਦਾਕਾਰਾ ਦੀ ਕੁੜਤੀ ਪੂਰੀ ਤਰ੍ਹਾਂ ਫਿੱਟ ਹੋਣ ਦੀ ਬਜਾਏ ਥੋੜੀ ਢਿੱਲੀ ਹੈ, ਜਿਸ ਵਿੱਚ ਆਰੇਬੀ ਫੂਲ ਸਲੀਵੀਜ਼ ਹਨ।

5 / 5

ਅਦਾਕਾਰਾ ਵਾਂਗ ਤੁਸੀਂ ਇਸ ਗਰਮੀਆਂ ਦੇ ਮੌਸਮ ਵਿੱਚ ਆਪਣੀ ਅਲਮਾਰੀ ਵਿੱਚ ਚਿੱਟੇ ਰੰਗ ਦੀਆਂ ਓਵਰਸਾਈਜ਼ਡ ਕਮੀਜ਼ਾਂ ਅਤੇ ਟੀ-ਸ਼ਰਟਾਂ ਸ਼ਾਮਲ ਕਰ ਸਕਦੇ ਹੋ। ਚਿੱਟੇ ਰੰਗ ਦੀ ਚਿਕਨਕਾਰੀ ਕੁੜਤੀ ਅਤੇ Cotton ਦੀ ਕੁੜਤੀ ਵੀ ਸ਼ਾਨਦਾਰ ਲੁੱਕ ਦਿੰਦੀ ਹੈ।

Follow Us On
Tag :