ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Summer Fashion: ਟ੍ਰੈਡੀਸ਼ਨਲ ਆਊਟਫਿੱਟ ‘ਚ ਵੀ ਮਿਲੇਗਾ ਮਾਡਰਨ ਲੁੱਕ, ਇਨ੍ਹਾਂ ਡਰੈੱਸਾਂ ਨੂੰ ਕਰੋ ਕੈਰੀ

Traditional Looks: ਬੀ-ਟਾਊਨ ਦੇ ਨਾਲ-ਨਾਲ ਟੈਲੀਵਿਜ਼ਨ ਜਗਤ ਦੀਆਂ ਅਭਿਨੇਤਰੀਆਂ ਫੈਸ਼ਨ ਦੇ ਮਾਮਲੇ 'ਚ ਵੀ ਅੱਗੇ ਹਨ। ਇੱਥੇ ਅਸੀਂ ਤੁਹਾਨੂੰ ਕੁਝ ਬਾਲੀਵੁੱਡ ਅਭਿਨੇਤਰੀਆਂ ਦੇ ਟ੍ਰੈਡੀਸ਼ਨਲ ਲੁੱਕ ਦਿਖਾਵਾਂਗੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਫੰਕਸ਼ਨ ਲਈ Inspiration ਲੈ ਸਕਦੇ ਹੋ।

tv9-punjabi
TV9 Punjabi | Published: 24 Apr 2024 12:15 PM
Traditional Outfits: ਅੱਜਕੱਲ੍ਹ ਟ੍ਰੈਡੀਸ਼ਨਲ ਆਊਟਫਿੱਟ ਵਿੱਚ ਮਾਡਰਨ ਟੱਚ ਆ ਗਿਆ ਹੈ, ਜਿਸ ਕਾਰਨ ਇਹ ਪਹਿਰਾਵੇ ਜ਼ਿਆਦਾ ਸਟਾਈਲਿਸ਼ ਲੱਗਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕ ਵੈਸਟਰਨ ਪਹਿਰਾਵੇ ਦੀ ਬਜਾਏ ਰਵਾਇਤੀ ਪਹਿਰਾਵੇ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਜੇਕਰ ਤੁਸੀਂ ਵੀ ਗਰਮੀਆਂ 'ਚ ਕੁਝ ਕੂਲ ਲੁੱਕਸ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਹ ਲੁੱਕਸ ਤੁਹਾਡੇ ਲਈ ਪਰਫੈਕਟ ਹਨ।

1 / 5
ਨਿਧੀ ਸ਼ਾਹ ਨੇ ਸਿਲਵਰ ਬਾਰਡਰ ਦੇ ਨਾਲ ਆਰੇਂਜ ਲਹਿੰਗਾ ਦੇ ਨਾਲ ਮੈਚਿੰਗ ਮਿਰਰ ਵਰਕ ਸਟ੍ਰੈਪੀ ਬਲਾਊਜ਼ ਕੈਰੀ ਕੀਤਾ ਹੋਇਆ ਹੈ। ਉਨ੍ਹਾਂ ਦੇ ਬਲਾਊਜ਼ ਵਿੱਚ  ਡੀਟੇਲਿੰਗ ਦਿੱਤੀ ਗਈ ਹੈ।

ਨਿਧੀ ਸ਼ਾਹ ਨੇ ਸਿਲਵਰ ਬਾਰਡਰ ਦੇ ਨਾਲ ਆਰੇਂਜ ਲਹਿੰਗਾ ਦੇ ਨਾਲ ਮੈਚਿੰਗ ਮਿਰਰ ਵਰਕ ਸਟ੍ਰੈਪੀ ਬਲਾਊਜ਼ ਕੈਰੀ ਕੀਤਾ ਹੋਇਆ ਹੈ। ਉਨ੍ਹਾਂ ਦੇ ਬਲਾਊਜ਼ ਵਿੱਚ ਡੀਟੇਲਿੰਗ ਦਿੱਤੀ ਗਈ ਹੈ।

2 / 5
ਸ਼ਰਧਾ ਆਰੀਆ ਨੇ ਪਿੰਕ ਕਲਰ ਦੇ ਬੈਲੂਨ ਸਲੀਵਜ਼ ਬਲਾਊਜ਼ ਦੇ ਨਾਲ ਚਿੱਟੇ ਰੰਗ ਦੀ ਫਲੋਰਲ ਆਰਗੇਨਜ਼ਾ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਉਨ੍ਹਾਂ ਦੀ ਸਾੜੀ ਨੂੰ ਗੋਲਡਨ ਲੈਸ ਨਾਲ ਸਜਾਇਆ ਗਿਆ ਹੈ।

ਸ਼ਰਧਾ ਆਰੀਆ ਨੇ ਪਿੰਕ ਕਲਰ ਦੇ ਬੈਲੂਨ ਸਲੀਵਜ਼ ਬਲਾਊਜ਼ ਦੇ ਨਾਲ ਚਿੱਟੇ ਰੰਗ ਦੀ ਫਲੋਰਲ ਆਰਗੇਨਜ਼ਾ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਉਨ੍ਹਾਂ ਦੀ ਸਾੜੀ ਨੂੰ ਗੋਲਡਨ ਲੈਸ ਨਾਲ ਸਜਾਇਆ ਗਿਆ ਹੈ।

3 / 5
ਟੀਨਾ ਨੇ ਗੋਲਡ ਪਲੇਟਿਡ ਪਰਲ ਨੇਕਲੈਸ ਅਤੇ ਬਰੇਸਲੇਟ ਨਾਲ ਮੈਟ ਬੇਸ ਮੇਕਅੱਪ ਕੀਤਾ ਹੈ। ਉਨ੍ਹਾਂ ਨੇ ਆਪਣੇ ਨੋਜ ਅਤੇ ਚਿਕ ਬੋਨਸ ਨੂੰ ਹਾਈ ਲਾਈਟ ਕੀਤਾ ਹੈ। ਉਸ ਦਾ ਇਹ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।

ਟੀਨਾ ਨੇ ਗੋਲਡ ਪਲੇਟਿਡ ਪਰਲ ਨੇਕਲੈਸ ਅਤੇ ਬਰੇਸਲੇਟ ਨਾਲ ਮੈਟ ਬੇਸ ਮੇਕਅੱਪ ਕੀਤਾ ਹੈ। ਉਨ੍ਹਾਂ ਨੇ ਆਪਣੇ ਨੋਜ ਅਤੇ ਚਿਕ ਬੋਨਸ ਨੂੰ ਹਾਈ ਲਾਈਟ ਕੀਤਾ ਹੈ। ਉਸ ਦਾ ਇਹ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।

4 / 5
ਹਿਨਾ ਦੀ ਕੁਰਤੀ ਦੀ ਨੈਕਲਾਈਨ 'ਤੇ ਗੋਲਡਨ ਕਢਾਈ ਅਤੇ ਵੀ ਨੇਕ ਦੀ ਡੀਟੇਲਿੰਗ ਹੈ। ਮੇਕਅਪ ਲਈ, ਉਨ੍ਹਾਂ ਨੇ ਹਾਈ-ਸ਼ਾਈਨ ਰੋਜ਼ ਗੋਲਡ ਫਾਇਲਡ ਨਾਲ ਆਈ ਲਿਡਸ ਨੂੰ ਡਿਫਾਈਨ ਕੀਤਾ ਹੈ।

ਹਿਨਾ ਦੀ ਕੁਰਤੀ ਦੀ ਨੈਕਲਾਈਨ 'ਤੇ ਗੋਲਡਨ ਕਢਾਈ ਅਤੇ ਵੀ ਨੇਕ ਦੀ ਡੀਟੇਲਿੰਗ ਹੈ। ਮੇਕਅਪ ਲਈ, ਉਨ੍ਹਾਂ ਨੇ ਹਾਈ-ਸ਼ਾਈਨ ਰੋਜ਼ ਗੋਲਡ ਫਾਇਲਡ ਨਾਲ ਆਈ ਲਿਡਸ ਨੂੰ ਡਿਫਾਈਨ ਕੀਤਾ ਹੈ।

5 / 5
Follow Us
Latest Stories
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories