Siddharth-Kiara first appearance in Red Traditional Outfits - TV9 Punjabi

ਰੈੱਡ ਆਉਟਫਿੱਟਸ ਪੇਅਰ ਕਰਕੇ ਰਵਾਇਤੀ ਅੰਦਾਜ ‘ਚ ਨਜਰ ਆਏ ਕਿਆਰਾ-ਸਿਧਾਰਥ, ਦੇਖੋ ਫੋਟੋ

Published: 

09 Feb 2023 14:44 PM IST

Siddharth-Kiara In Red Traditional Outfits: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਇੱਕ-ਦੂਜੇ ਦੇ ਹੱਥ ਫੜੇ ਹੋਏ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਲਾਲ ਸੂਟ 'ਚ ਕਿਆਰਾ ਦੇ ਚਿਹਰੇ 'ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ।

1 / 4ਵਿਆਹ ਤੋਂ ਬਾਅਦ ਪਹਿਲੀ ਵਾਰ ਸਿਧਾਰਥ ਕਿਆਰਾ ਨੂੰ ਇਕੱਠੇ ਦੇਖਿਆ ਗਿਆ। ਨਿਊਲੀ ਵੈਡ ਕਪਲ ਲਾਲ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ। ਲਾਲ ਚੂੜੀਦਾਰ ਸੂਟ ਵਿੱਚ ਕਿਆਰਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।

ਵਿਆਹ ਤੋਂ ਬਾਅਦ ਪਹਿਲੀ ਵਾਰ ਸਿਧਾਰਥ ਕਿਆਰਾ ਨੂੰ ਇਕੱਠੇ ਦੇਖਿਆ ਗਿਆ। ਨਿਊਲੀ ਵੈਡ ਕਪਲ ਲਾਲ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ। ਲਾਲ ਚੂੜੀਦਾਰ ਸੂਟ ਵਿੱਚ ਕਿਆਰਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।

2 / 4

ਮਾਂਗ ਚ ਸਿੰਦੂਰ, ਹੱਥਾਂ ਵਿੱਚ ਚੂੜਾ ਅਤੇ ਗਲੇ ਵਿੱਚ ਮੰਗਲਸੂਤਰ ਪਾਈ ਕਿਆਰਾ ਦੇ ਚਿਹਰੇ 'ਤੇ ਸ਼ਾਦੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਸਿਧਾਰਥ ਨੇ ਵੀ ਆਪਣੀ ਦੁਲਹਨ ਦਾ ਹੱਥ ਕੱਸ ਕੇ ਫੜਿਆ ਹੋਇਆ ਸੀ। ਦੋਵੇਂ ਇਕੱਠੇ 'Made For Eachother' ਨਜ਼ਰ ਆ ਰਹੇ ਹਨ।

3 / 4

ਬਾਲੀਵੁਡ ਦਾ ਨਿਊਲੀ ਵੈੱਡ ਕਪਲ ਰੈੱਡ ਆਊਟਫਿਟ 'ਚ ਕਾਫੀ ਕਿਊਟ ਲੱਗ ਰਿਹਾ ਸੀ। ਦੋਵਾਂ ਨੇ ਰੈਡ ਕਲਰ ਚ ਪੇਅਰ ਕੀਤਾ ਹੋਇਆ ਸੀ। ਕਿਆਰਾ ਲਾਲ ਸੂਟ ਅਤੇ ਲਾਲ ਦੁਪੱਟੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

4 / 4

ਕਿਆਰਾ ਨੇ ਬਹੁਤ ਘੱਟ ਮੇਕਅੱਪ ਕੀਤਾ ਹੋਇਆ ਸੀ, ਫਿਰ ਵੀ ਉਨ੍ਹਾਂ ਦੇ ਚਿਹਰੇ 'ਤੇ ਪਿਆਰ ਅਤੇ ਵਿਆਹ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਕਿਆਰਾ ਨੇ ਆਪਣੇ ਰੈੱਡ ਐਥਨਿਕ ਸੂਟ ਨੂੰ ਗੋਲਡਨ ਹੀਲ ਨਾਲ ਪੇਅਰ ਕੀਤਾ ਸੀ।

Follow Us On