ਦਾਦਾ ਅਤੇ ਮਾਂ ਦੋਵੇਂ ਰਹੇ ਚੁੱਕੇ ਹਨ MP, ਖੁਦ ਪਹਿਲੀ ਵਾਰ ਜਿੱਤ ਕੀਤੀ ਹਾਸਿਲ, ਜਾਣੋ ਪਿਛੋਕੜ?
ਫਰੀਦਕੋਟ ਸੀਟ 'ਤੇ ਸਰਬਜੀਤ ਦਾ ਮੁਕਾਬਲਾ 'ਆਪ' ਉਮੀਦਵਾਰ ਕਰਮਜੀਤ ਅਨਮੋਲ ਅਤੇ ਭਾਜਪਾ ਦੇ ਹੰਸਰਾਜ ਹੰਸ ਨਾਲ ਸੀ। ਇੱਥੇ 'ਆਪ' ਸਰਕਾਰ ਪ੍ਰਤੀ ਲੋਕਾਂ 'ਚ ਨਾਰਾਜ਼ਗੀ ਸੀ, ਜਿਸ ਕਾਰਨ ਲੋਕਾਂ ਨੇ ਕਰਮਜੀਤ ਅਨਮੋਲ ਤੋਂ ਦੂਰੀ ਬਣਾ ਲਈ ਸੀ। ਭਾਜਪਾ ਕਾਰਨ ਕਿਸਾਨ ਹੰਸਰਾਜ ਹੰਸ ਤੋਂ ਨਾਖੁਸ਼ ਸਨ। ਜਦੋਂਕਿ ਕਾਂਗਰਸ ਦੀ ਅਮਰਜੀਤ ਕੌਰ ਸਾਹੋਕੇ ਮਜ਼ਬੂਤ ਉਮੀਦਵਾਰ ਸਾਬਤ ਨਹੀਂ ਹੋਈ। ਇਸ ਕਾਰਨ ਲੋਕਾਂ ਦਾ ਝੁਕਾਅ ਸਰਬਜੀਤ ਖਾਲਸਾ ਵੱਲ ਹੋਇਆ।
Tag :