ਪਾਲਕੀ ਵਿੱਚ ਸਵਾਰ ਹੋ ਕੇ ਮੰਦਰ ਪਹੁੰਚੀ ਰਾਮਲਲਾ ਦੀ ਮੂਰਤੀ, ਦੇਖੋ ਤਸਵੀਰਾਂ
ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਪਾਵਨ ਅਸਥਾਨ 'ਚ ਪਵਿੱਤਰਤਾ ਅਤੇ ਸ਼ੁੱਧੀਕਰਨ ਦੀ ਪੂਜਾ ਅਰੰਭ ਹੋ ਗਈ ਹੈ। ਸ਼ੁਰੂਆਤੀ ਪੂਜਾ ਪੰਡਿਤ ਵਿੱਠਲ ਮਹਾਰਾਜ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੀਆਂ ਨਵੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਈ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਨਵੀਆਂ ਤਸਵੀਰਾਂ ਵੇਖੋ।
Tag :