Ram Navmi 2023: ਘਰ ਬੈਠੇ ਕਰੋ Ayodhya ‘ਚ ਵਿਰਾਜਮਾਨ ਰਾਮਲਲਾ ਦੇ ਦਰਸ਼ਨ
Ram Navmi 2023: ਰਾਮ ਲਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਹਨ। ਰਾਮ ਜਨਮ ਉਤਸਵ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਰੰਗੋਲੀ ਬਣਾਈ ਗਈ ਹੈ। ਇੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੈ।
1 / 7

2 / 7

3 / 7

4 / 7
5 / 7
6 / 7
7 / 7