Ram Mandir: 500 ਸਾਲਾਂ ਦਾ ਇੰਤਜ਼ਾਰ ਹੋ ਗਿਆ ਖਤਮ… ਵੇਖੋ ਮਨਮੋਹਕ ਤਸਵੀਰਾਂ
Pran Pratishtha: ਅਯੁੱਧਿਆ ਵਿੱਚ ਨਿਰਮਾਣ ਅਧੀਨ ਰਾਮਲਲਾ ਦੇ ਭਵਯ ਅਤੇ ਦਿਵਯ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸੋਮਵਾਰ ਦੁਪਹਿਰ ਨੂੰ ਹੋ ਗਈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਮੁੱਖ ਮਹਿਮਾਨ ਸਨ। ਇਹ ਪ੍ਰੋਗਰਾਮ ਅਭਿਜੀਤ ਮੁਹੂਰਤ ਦੇ ਵਿਸ਼ੇਸ਼ 84 ਸਕਿੰਟਾਂ ਵਿੱਚ ਪੂਰਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ 84 ਸੈਕਿੰਡ ਦਾ ਇਹ ਖਾਸ ਪਲ ਕਈ ਸਾਲਾਂ ਬਾਅਦ ਮਿਲਿਆ ਸੀ ਅਤੇ ਹੁਣ ਅਜਿਹਾ ਪਲ ਦੁਬਾਰਾ ਦੇਖਣ ਲਈ ਕਈ ਦਹਾਕੇ ਲੱਗ ਜਾਣਗੇ।
Tag :