Rail Roko: ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਰੋਲ ਰੋਕੋ ਪ੍ਰਦਰਸ਼ਨ ਜਾਰੀ
ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਤੇ ਪਲਾਸਟਿਕ ਦੀਆਂ ਗੋਲੀਆਂ ਚਲਾਏ ਜਾਣ ਕਾਰਨ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਗੁੱਸੇ ਚ ਹਨ। ਇਸ ਕਾਰਨ ਬੀਕੇਯੂ ਉਗਰਾਹਾਂ ਨੇ ਅੱਜ ਨੇ ਰੇਲਾਂ ਰੋਕੇ ਜਾਣ ਦਾ ਐਲਾਨ ਕੀਤਾ ਹੈ। ਇਸ ਦੇ ਵਿਰੋਧ ਵਜੋਂ ਕਿਸਾਨਾਂ ਦਾ ਅੱਜ ਟਰੇਨਾਂ ਰੋਕੋ ਪ੍ਰਦਰਸ਼ਨ ਜਾਰੀ ਹੈ। ਰੇਲ ਮਾਰਗ ਬੰਦ ਹੋਣ ਤੋਂ ਬਾਅਦ ਉਡਾਣਾਂ ਦੀਆਂ ਕੀਮਤਾਂ ਚ 7 ਗੁਣਾ ਤੱਕ ਵਧਾ ਦੇਖਿਆ ਜਾ ਰਿਹਾ ਹੈ।
Tag :