Hussainiwala Memorial: ਹੁਸੈਨੀਵਾਲਾ ਸਮਾਰਕ ਦਾ ਹੋਵੇਗਾ ਮੁਕੰਮਲ ਕਲਪ, ਸੀਐੱਮ ਨੇ ਕੀਤਾ ਐਲਾਨ
Bhagwant Maan ਨੇ ਕਿਹਾ ਕਿ ਇਹ ਜਗ੍ਹਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਸਥਾਨ ਦੇ ਵਿਆਪਕ ਵਿਕਾਸ ਲਈ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।

1 / 5

2 / 5

3 / 5

4 / 5

5 / 5

GT vs MI IPL 2025: ਰੋਹਿਤ-ਬੁਮਰਾਹ ਨੇ ਮੁੰਬਈ ਨੂੰ ਜਿੱਤ ਦਿਵਾਈ, ਗੁਜਰਾਤ ਟਾਈਟਨਸ ਆਈਪੀਐਲ ਤੋਂ ਬਾਹਰ

ਲੁਧਿਆਣਾ ਜ਼ਿਮਨੀ ਚੋਣ 2027 ਦਾ ਲਿਟਮਸ ਟੈਸਟ, ਪੰਜਾਬ ਵਿੱਚ ਕੇਜਰੀਵਾਲ ਦੀ ਰਾਜਨੀਤੀ ਦਾ ਕਰੇਗਾ ਫੈਸਲਾ?

ਫਗਵਾੜਾ ਦੇ ਇੱਕ ਨਿੱਜੀ ਬੈਂਕ ‘ਚ 40 ਲੱਖ ਰੁਪਏ ਦੀ ਲੁੱਟ, ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕੰਨੜ ਵਾਲੇ ਬਿਆਨ ਤੋਂ ਮੁਆਫ਼ੀ ਮੰਗਣ ਤੋਂ ਕਮਲ ਹਾਸਨ ਦਾ ਸਾਫ ਇਨਕਾਰ, ਬੋਲੇ- ਇਹ ਲੋਕਤੰਤਰੀ ਦੇਸ਼ ਹੈ…