Baisakhi 2023: ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਮੇਲੇ ਦੀ ਸ਼ੁਰੂਆਤ - TV9 Punjabi

Baisakhi 2023: ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਮੇਲੇ ਦੀ ਸ਼ੁਰੂਆਤ

Updated On: 

10 Apr 2023 21:43 PM IST

Baisakhi Mela: ਤਖ़ਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ, ਤਲਵੰਡੀ ਸਾਬੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਜਨਾ ਦਿਵਸ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ।

1 / 5ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਬੜੀ ਹੀ ਧੂਮ-ਧਾਮ ਦੇ ਨਾਲ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਮੇਲੇ ਦਾ ਹਿੱਸਾ ਬਣਨ ਲਈ ਸੰਗਤਾਂ ਦੂਰ-ਦਰਾਡਿਓ ਇਥੇ ਪਹੁੰਚ ਰਹੀਆਂ ਹਨ।

ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਮੇਲੇ ਦਾ ਹਿੱਸਾ ਬਣਨ ਲਈ ਸੰਗਤਾਂ ਦੂਰ-ਦਰਾਡਿਓ ਇਥੇ ਪਹੁੰਚ ਰਹੀਆਂ ਹਨ।

2 / 5

ਪਹਿਲੀ ਕੁਰਬਾਨੀ ਤੋਂ ਬਾਅਦ, ਗੁਰੂ ਜੀ ਨੇ ਪੁਕਾਰ ਦੁਹਰਾਈ। ਇਸ ਵਾਰ, ਕੁਝ ਪਲਾਂ ਲਈ ਚੁੱਪੀ ਛਾਈ ਰਹੀ, ਪਰ ਫਿਰ ਇੱਕ ਹੋਰ ਸ਼ਰਧਾਲੂ ਅੱਗੇ ਆਇਆ। ਇਸੇ ਤਰ੍ਹਾਂ, ਪੰਜ ਆਦਮੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਇਹ ਪੰਜ ਆਦਮੀ ਵੱਖ-ਵੱਖ ਖੇਤਰਾਂ ਅਤੇ ਜਾਤਾਂ ਤੋਂ ਆਏ ਸਨ, ਜੋ ਖਾਲਸਾ ਪੰਥ ਵਿੱਚ ਸਾਰਿਆਂ ਦੀ ਬਰਾਬਰੀ ਦਾ ਪ੍ਰਤੀਕ ਸਨ। ਇਹ ਪੰਜ ਨਾਇਕ ਬਾਅਦ ਵਿੱਚ ਪੰਜ ਪਿਆਰੇ ਵਜੋਂ ਜਾਣੇ ਜਾਣ ਲੱਗੇ।

3 / 5

ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਮੇਲੇ ਦਾ ਹਿੱਸਾ ਬਣਨ ਲਈ ਸੰਗਤਾਂ ਦੂਰ-ਦਰਾਡਿਓ ਇਥੇ ਪਹੁੰਚ ਰਹੀਆਂ ਹਨ।

4 / 5

ਤਲਵੰਡੀ ਸਾਬੋ ਵਿੱਚ ਹਰ ਸਾਲ ਲੱਗਣ ਵਾਲਾ ਇਹ ਮੇਲਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ। ਇਥੇ ਹੋਣ ਵਾਲੇ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦੇ ਹਨ।

5 / 5

Baisakhi 2023: ਬਖ਼ਸ਼ੇ ਨਹੀਂ ਜਾਣਗੇ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ: DGP ਗੌਰਵ ਯਾਦਵ

Follow Us