Amritpal Singh: ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ ?, 7 ਦਿਨਾਂ ਤੋਂ ਪੁਲਿਸ ਕਰ ਰਹੀ ਭਾਲ Punjabi news - TV9 Punjabi

Amritpal Singh: ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ ?, 7 ਦਿਨਾਂ ਤੋਂ ਪੁਲਿਸ ਕਰ ਰਹੀ ਭਾਲ

Updated On: 

24 Mar 2023 16:52 PM

Operation Amritpal Singh: 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਪਿਛਲੇ 7 ਦਿਨਾਂ ਤੋਂ ਫਰਾਰ ਹੈ। ਪੰਜਾਬ ਸਣੇ ਕਈ ਸੂਬਿਆਂ ਵਿੱਚ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਨੂੰ ਲੈ ਕੇ ਹੁਣ ਨੇਪਾਲ ਬਾਰਡਰ 'ਤੇ ਤਸਵੀਰਾਂ ਵੀ ਲਗਾਇਆ ਗਈਆਂ ਹਨ।

1 / 6Amritpal Singh: ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ ?, 7 ਦਿਨਾਂ ਤੋਂ ਪੁਲਿਸ ਕਰ ਰਹੀ ਭਾਲ

2 / 6

3 / 6

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਕੀਤਾ ਹੋਇਆ ਹੈ। ਅੰਮ੍ਰਿਤਪਾਲ ਸਿੰਘ ਦੀਆਂ ਕਈ ਥਾਵਾਂ ਤੋਂ ਫਰਾਰ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਦੇ ਅਧਾਰ 'ਤੇ ਹੀ ਪੁਲਿਸ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਅੰਮ੍ਰਿਤਪਾਲ ਦੀ ਆਖ਼ਰੀ ਲੋਕੇਸ਼ਨ ਦਾ ਪਤਾ ਲੱਗਾ ਲਿਆ।

4 / 6

Amritpal Singh: ਸ਼ਿਕੰਜੇ 'ਚ ਅਮ੍ਰਿਤਪਾਲ ਦਾ ਸਭ ਤੋਂ ਵੱਡਾ ਰਾਜਦਾਰ, ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਭਾਲ ਰਹੀ ਸੀ ਪੁਲਿਸ

5 / 6

ਰੇਹੜੀ ਦੇ ਪਿੱਛੇ ਬੈਠਾ ਇਹ ਸ਼ਖ਼ਸ ਕੋਈ ਆਮ ਨਹੀਂ ਹੈ, ਇਹ ਸ਼ਖ਼ਸ ਭਗੌੜਾ ਅੰਮ੍ਰਿਤਪਾਲ ਸਿੰਘ ਹੈ। ਕਈ ਸੂਬਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਲਟਰ ਜਾਰੀ ਕੀਤਾ ਗਿਆ ਹੈ। ਅੰਮ੍ਰਿਤਪਾਲ ਨੂੰ ਲੈ ਕੇ ਹੁਣ ਨੇਪਾਲ ਬਾਰਡਰ 'ਤੇ ਤਸਵੀਰਾਂ ਵੀ ਲਗਾਇਆ ਗਈਆਂ ਹਨ।

6 / 6

ਇਹ ਉਹ ਹੀ ਮੋਟਰਸਾਇਕਲ ਹੈ ਜਿਸ 'ਤੇ ਸਵਾਰ ਹੋ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ। ਪੁਲਿਸ ਨੇ ਇਸ ਮੋਟਰਸਾਇਕਲ ਨੂੰ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਪੰਜਾਬ ਹੀ ਨਹੀਂ ਪੂਰੇ ਉੱਤਰ ਭਾਰਤ ਵਿੱਚ ਅੰਮ੍ਰਿਤਪਾਲ ਦੀ ਭਾਲ ਕੀਤੀ ਜਾ ਰਹੀ ਹੈ।

Follow Us On