ਕਾਲਜ ਜਾਣ ਵਾਲੀਆਂ ਕੁੜੀਆਂ ਸਰਦੀਆਂ ਵਿੱਚ ਅਨੁਸ਼ਕਾ ਸੇਨ ਦੀ ਤਰ੍ਹਾਂ ਪਹਿਨੋ ਕੱਪੜੇ, ਮਿਲੇਗੀ Classy Look | College going girls can take ideas from Anushka Sen for winter dressing photos - TV9 Punjabi

ਕਾਲਜ ਜਾਣ ਵਾਲੀਆਂ ਕੁੜੀਆਂ ਸਰਦੀਆਂ ਵਿੱਚ ਅਨੁਸ਼ਕਾ ਸੇਨ ਦੀ ਤਰ੍ਹਾਂ ਪਹਿਨੋ ਕੱਪੜੇ, ਮਿਲੇਗੀ Classy Look

Updated On: 

18 Nov 2025 13:43 PM IST

ਸਰਦੀਆਂ ਵਿੱਚ, ਠੰਡ ਤੋਂ ਆਪਣਾ ਬਚਾਅ ਕਰਨਾ ਅਤੇ ਨਾਲ ਹੀ ਸਟਾਈਲ ਬਰਕਰਾਰ ਰੱਖਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਾਲਜ ਜਾਣ ਵਾਲੀਆਂ ਕੁੜੀਆਂ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਅਤੇ ਆਪਣੀ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ ਅਨੁਸ਼ਕਾ ਸੇਨ ਦੇ ਇਨ੍ਹਾਂ ਵਿੰਟਰ ਲੁੱਕਸ ਤੋਂ Ideas ਲੈ ਸਕਦੀਆਂ ਹਨ।

1 / 5ਅਨੁਸ਼ਕਾ ਸੇਨ ਨੇ ਗ੍ਰੀਨ ਕਲਰ ਦੀ ਹੂਡੀ ਅਤੇ ਲੈਦਰ ਸਟਾਈਲ ਦਾ ਟਰਾਊਜ਼ਰ ਵਿਅਰ ਕੀਤਾ ਹੈ। ਉਸ ਦਾ ਇਹ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ। ਨਾਲ ਹੀ, ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਸਟਾਈਲ ਨੂੰ ਕੰਪਲੀਟ ਕੀਤਾ ਹੈ। ਤੁਸੀਂ ਕਾਲਜ ਜਾਂਦੇ ਸਮੇਂ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।( Credit : anushkasen0408 )

ਅਨੁਸ਼ਕਾ ਸੇਨ ਨੇ ਗ੍ਰੀਨ ਕਲਰ ਦੀ ਹੂਡੀ ਅਤੇ ਲੈਦਰ ਸਟਾਈਲ ਦਾ ਟਰਾਊਜ਼ਰ ਵਿਅਰ ਕੀਤਾ ਹੈ। ਉਸ ਦਾ ਇਹ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ। ਨਾਲ ਹੀ, ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਸਟਾਈਲ ਨੂੰ ਕੰਪਲੀਟ ਕੀਤਾ ਹੈ। ਤੁਸੀਂ ਕਾਲਜ ਜਾਂਦੇ ਸਮੇਂ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।( Credit : anushkasen0408 )

2 / 5

ਅਨੁਸ਼ਕਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਉਸ ਨੇ Woolen ਸ਼ਰਟ ਅਤੇ ਟਰਾਊਜ਼ਰ ਵਿਅਰ ਕੀਤਾ ਹੈ। ਸਟਾਈਲਿਸ਼ ਸ਼ੂਜ਼ ਵੀ ਪਹਿਨੇ ਹਨ। ਅਭਿਨੇਤਰੀ ਦੀ ਤਰ੍ਹਾਂ, ਤੁਸੀਂ ਕਾਲਜ ਜਾਂਦੇ ਸਮੇਂ Woolen ਸ਼ਰਟ ਦੇ ਨਾਲ ਕੰਟਰਾਸਟ ਜੀਨਸ ਵੀ ਟ੍ਰਾਈ ਕਰ ਸਕਦੇ ਹੋ। ਨਾਲ ਹੀ ਪੋਨੀਟੇਲ ਹੇਅਰ ਸਟਾਈਲ 'ਚ ਵੀ ਅਦਾਕਾਰਾ ਦਾ ਲੁੱਕ ਸਟਾਈਲਿਸ਼ ਲੱਗ ਰਿਹਾ ਹੈ।

3 / 5

ਕਾਲਜ ਜਾਂ ਪਾਰਟੀ 'ਤੇ ਜਾਂਦੇ ਸਮੇਂ ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਬਾਡੀਕੋਨ ਡਰੈੱਸ ਪਹਿਨੀ ਹੋਈ ਹੈ। ਤੁਸੀਂ ਵੂਲਨ ਬਾਡੀਕਨ ਡਰੈੱਸ ਦੇ ਨਾਲ ਗਰਮ ਸਟੋਕਿੰਗਜ਼ ਅਤੇ ਹਾਈ ਹੀਲਜ਼ ਵਿਅਰ ਕਰ ਸਕਦੇ ਹੋ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

4 / 5

ਆਪਣੇ ਵਿੰਟਰ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ, ਤੁਸੀਂ ਅਨੁਸ਼ਕਾ ਸੇਨ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਲੈਦਰ ਸਕਰਟ, ਗਰਮ ਸਟੋਕਿੰਗਜ਼ ਅਤੇ ਜੀਨਸ ਪਹਿਨੀ ਕੈਰੀ ਕੀਤੀ ਹੈ। ਨਾਲ ਹੀ ਰੈੱਡ ਟੌਪ ਵਿਅਰ ਕੀਤਾ ਹੈ। ਅਭਿਨੇਤਰੀ ਦੇ ਇਸ ਲੁੱਕ ਨੂੰ ਤੁਸੀਂ ਕਾਲਜ ਜਾਂ ਆਫਿਸ ਜਾਂਦੇ ਸਮੇਂ ਵੀ ਰੀਕ੍ਰਿਏਟ ਕਰ ਸਕਦੇ ਹੋ।

5 / 5

ਅਭਿਨੇਤਰੀ ਦੇ ਇਸ ਲੁੱਕ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਗਰਮ ਸਟੋਕਿੰਗਜ਼, ਗ੍ਰੇ ਕਲਰ ਦਾ ਸਵੈਟਰ ਅਤੇ ਸਕਰਟ ਦੇ ਨਾਲ ਇੱਕ ਲਾਂਗ ਕੋਟ ਵਿਅਰ ਕੀਤਾ ਹੈ। ਨਾਲ ਹੀ ਲੰਬੇ ਬੂਟ ਵੀ ਪਹਿਨੇ ਹਨ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

Follow Us On
Tag :