ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦੀਆਂ ਖੂਬਸੂਰਤ ਤਸਵੀਰਾਂ ਆਇਆ ਸਾਹਮਣੇ, ਦੇਖੋ PHOTOS | Beautiful pictures of Hotel Ran-Bas built in Qila Mubarak, Patiala have surfaced, see PHOTOS - TV9 Punjabi

PHOTOS: ਪਟਿਆਲਾ ਦੇ ਕਿਲਾ ਮੁਬਾਰਕ ‘ਚ ਬਣੇ ਹੋਟਲ ਰਣ-ਬਾਸ ਦੀਆਂ ਵੇਖੋ ਖੂਬਸੂਰਤ ਤਸਵੀਰਾਂ

amanpreet-kaur
Updated On: 

16 Jan 2025 11:39 AM

ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ। ਇਸ ਮਗਰੋਂ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।ਸੀਐਮ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਡੈਸਟੀਨੇਸ਼ਨ ਬੈੱਡਿੰਗ ਹੋਟਲ ਹੈ।

1 / 11ਕਿਲ੍ਹਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸ਼ਾਸਕ ਬਾਬਾ ਆਲਾ ਸਿੰਘ ਨੇ ਕੱਚੀ ਗੜ੍ਹੀ (ਮਿੱਟੀ ਦੇ ਕਿਲ੍ਹੇ) ਦੇ ਰੂਪ ਵਿੱਚ ਬਣਾਇਆ ਸੀ। ਬਾਅਦ ਵਿੱਚ ਇਸਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ।

ਕਿਲ੍ਹਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸ਼ਾਸਕ ਬਾਬਾ ਆਲਾ ਸਿੰਘ ਨੇ ਕੱਚੀ ਗੜ੍ਹੀ (ਮਿੱਟੀ ਦੇ ਕਿਲ੍ਹੇ) ਦੇ ਰੂਪ ਵਿੱਚ ਬਣਾਇਆ ਸੀ। ਬਾਅਦ ਵਿੱਚ ਇਸਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ।

2 / 11 ਕਿਹਾ ਜਾਂਦਾ ਹੈ ਕਿ 1763 ਵਿੱਚ ਬਣਿਆ ਅਸਲ ਕਿਲ੍ਹਾ, ਪਹਿਲਾਂ ਤੋਂ ਮੌਜੂਦ ਮੁਗਲ ਕਿਲ੍ਹੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ। ਕਿਲ੍ਹੇ ਦਾ ਅੰਦਰੂਨੀ ਹਿੱਸਾ, ਜਿਸਨੂੰ ਕਿਲਾ ਅੰਦਰੂਨ ਕਿਹਾ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ।

ਕਿਹਾ ਜਾਂਦਾ ਹੈ ਕਿ 1763 ਵਿੱਚ ਬਣਿਆ ਅਸਲ ਕਿਲ੍ਹਾ, ਪਹਿਲਾਂ ਤੋਂ ਮੌਜੂਦ ਮੁਗਲ ਕਿਲ੍ਹੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ। ਕਿਲ੍ਹੇ ਦਾ ਅੰਦਰੂਨੀ ਹਿੱਸਾ, ਜਿਸਨੂੰ ਕਿਲਾ ਅੰਦਰੂਨ ਕਿਹਾ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ।

3 / 11ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ। ਇਸ ਮਗਰੋਂ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।ਸੀਐਮ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਡੈਸਟੀਨੇਸ਼ਨ ਬੈੱਡਿੰਗ ਹੋਟਲ ਹੈ।

ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ। ਇਸ ਮਗਰੋਂ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।ਸੀਐਮ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਡੈਸਟੀਨੇਸ਼ਨ ਬੈੱਡਿੰਗ ਹੋਟਲ ਹੈ।

4 / 11

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਲਈ ਇੱਕ ਬਹੁਤ ਵਧੀਆ ਸੈਰ-ਸਪਾਟਾ ਕੇਂਦਰ ਵੀ ਬਣਾਇਆ ਹੈ, ਅਸੀਂ ਚਮਲੋਡ (ਜੋ ਕਿ ਡਲਹੌਜ਼ੀ ਤੋਂ ਪਠਾਨਕੋਟ ਦੇ ਰਸਤੇ ਵਿੱਚ ਆਉਂਦਾ ਹੈ) ਨੂੰ ਇੱਕ ਮਿੰਨੀ ਗੋਆ ਵਜੋਂ ਵਿਕਸਤ ਕੀਤਾ ਹੈ,

5 / 11

ਅਸੀਂ ਕਪੂਰਥਲਾ ਵਿੱਚ ਰਾਜ ਦੇ ਮਹਿਲਾਂ ਨੂੰ ਵੀ ਵਿਕਸਤ ਕੀਤਾ ਹੈ। ਇਸੇ ਤਰਜ਼ ‘ਤੇ, ਅਸੀਂ ਰਣਵਾਸ ਬਣਵਾਇਆ ਹੈ, ਇਹ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੈ, ਜਿਸਦਾ ਅਸੀਂ ਅੱਜ ਉਦਘਾਟਨ ਕਰ ਰਹੇ ਹਾਂ।

6 / 11

ਸੀਐਮ ਮਾਨ ਨੇ ਕਿਹਾ ਕਿ ਸਰਕਾਰ ਕੋਲ ਰਾਜਸਥਾਨ, ਗੋਆ ਅਤੇ ਮਕਡੋਲਗੰਜ ਵਿੱਚ ਬਹੁਤ ਸਾਰੀ ਜਾਇਦਾਦ ਹੈ। ਅਸੀਂ ਜਲਦੀ ਹੀ ਇਸਦੇ ਲਈ ਇੱਕ ਸੈਰ-ਸਪਾਟਾ ਕੇਂਦਰ ਤਿਆਰ ਕਰ ਰਹੇ ਹਾਂ ਅਤੇ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਖ਼ਬਰ ਮਿਲੇਗੀ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ, ਅਸੀਂ ਜਾਇਦਾਦ ਬਣਾਈ ਹੈ, ਵੇਚੀ ਨਹੀਂ।

7 / 11

ਇਸ ਦੋ ਮੰਜ਼ਿਲਾਂ ਇਮਾਰਤ ਦੇ ਉੱਪਰੀ ਹਿੱਸੇ ਵਿੱਚ 3 ਬੇਹਤਰੀਨ ਪੇਟਿੰਗ ਚੈਂਬਰ ਹਨ। ਜਿਸ ਵਿੱਚ ਕਿਮਤੀ ਪੇਟਿੰਗਸ ਲੱਗਿਆ ਹੋਇਆ ਹਨ। ਇਸ ਇਮਾਰਤ ਦੇ ਨਿਚਲੇ ਹਿੱਸੇ ਵਿੱਚ ਇਕ ਹਾਲ ਹੈ।

8 / 11

ਸਰਕਾਰ ਇਸ ਪ੍ਰਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। 2 ਸਾਲ ਪਹਿਲਾਂ 2022 ਵਿੱਚ ਇਸ ਪ੍ਰੋਜੈਕਟ ਨੇ ਰਫ਼ਤਾਰ ਫੜੀ। ਸਰਕਾਰ ਨੇ ਸ਼ੁਰੂਆਤ ਵਿੱਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ।

9 / 11

ਕਿਲ੍ਹੇ ਵਿੱਚ ਪ੍ਰਵੇਸ਼ ਕਰਦੇ ਹੀ ਖੱਬੇ ਪਾਸੇ ਰਣਵਾਸ ਪੈਲੇਸ ਹੈ। ਪਟਿਆਲਾ ਰਿਯਾਸਤ ਦੀਆਂ ਰਾਣੀਆਂ ਇਸੇ ਇਮਾਰਤ ਵਿੱਚ ਰੰਹਿਦੀਆਂ ਸਨ। ਉਹਨਾਂ ਨੂੰ ਪੈਲੇਸ ਤੋਂ ਬਾਹਰ ਜਾਣ ਦੀ ਇਜ਼ਾਜਤ ਨਹੀ ਹੁੰਦੀ ਸੀ।

10 / 11

ਇਸ ਦੋ ਮੰਜ਼ਿਲਾਂ ਇਮਾਰਤ ਦੇ ਉੱਪਰੀ ਹਿੱਸੇ ਵਿੱਚ 3 ਬੇਹਤਰੀਨ ਪੇਟਿੰਗ ਚੈਂਬਰ ਹਨ। ਜਿਸ ਵਿੱਚ ਕਿਮਤੀ ਪੇਟਿੰਗਸ ਲੱਗਿਆ ਹੋਇਆ ਹਨ। ਇਸ ਇਮਾਰਤ ਦੇ ਨਿਚਲੇ ਹਿੱਸੇ ਵਿੱਚ ਇਕ ਹਾਲ ਹੈ।

11 / 11

ਆਪਣੀ ਵਿਲੱਖਣ ਸ਼ਾਨ ਤੋਂ ਇਲਾਵਾ, ਇਹ ਹੋਟਲ ਰਾਜ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਵੀ ਦਰਸਾਉਂਦਾ ਹੈ। ਹੋਟਲ ਵਿੱਚ ਇੱਕ ਰਾਤ ਲਈ ਇੱਕ ਕਮਰੇ ਦਾ ਕਿਰਾਇਆ 47 ਹਜ਼ਾਰ ਰੁਪਏ ਤੋਂ ਲੈ ਕੇ 5.5 ਲੱਖ ਰੁਪਏ ਤੱਕ ਹੋਵੇਗਾ।

Follow Us On
Tag :