Randhawa Surname History : ਗੁਰੂ ਰੰਧਾਵਾ ਦੇ ਸਰਨੇਮ ਦਾ ਕੀ ਹੈ ਮਤਲਬ? ਜਾਣੋ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਬਾਰੇ

Updated On: 

11 Jun 2026 14:25 PM IST

Guru Randhawa Gym Firing: ਰੰਧਾਵਾ ਇੱਕ ਮਸ਼ਹੂਰ ਪੰਜਾਬੀ ਜਾਟ ਸਿੱਖ ਉਪਨਾਮ ਜਾਂ ਸਰਨੇਮ ਹੈ, ਜੋ ਪੰਜਾਬ ਦੇ ਅਮੀਰ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ। ਇਹ ਉਪਨਾਮ ਮੂਲ ਰੂਪ ਵਿੱਚ ਜਾਟ ਭਾਈਚਾਰੇ ਨਾਲ ਸਬੰਧਤ ਸੀ ਅਤੇ ਰਵਾਇਤੀ ਤੌਰ 'ਤੇ ਖੇਤੀਬਾੜੀ, ਸ਼ਾਸਨ ਅਤੇ ਫੌਜੀ ਸੇਵਾ ਦੇ ਖੇਤਰਾਂ ਵਿੱਚ ਯੋਗਦਾਨ ਪਾਇਆ ਹੈ। ਅੱਜ, ਰੰਧਾਵਾ ਉਪਨਾਮ ਵਾਲੇ ਲੋਕ ਦੁਨੀਆ ਭਰ ਵਿੱਚ ਪੰਜਾਬੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

Randhawa Surname History : ਗੁਰੂ ਰੰਧਾਵਾ ਦੇ ਸਰਨੇਮ ਦਾ ਕੀ ਹੈ ਮਤਲਬ? ਜਾਣੋ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਬਾਰੇ

ਆਪਣੇ ਸ਼ਾਨਦਾਰ ਪਾਰਟੀ ਸਾਂਗਸ ਅਤ ਗੁੱਡ ਲੁੱਕਸ ਲਈ ਮਸ਼ਹੂਰ ਗਾਇਕ ਗੁਰੂ ਰੰਧਾਵਾ 30 ਅਗਸਤ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਗੁਰੂ ਰੰਧਾਵਾ ਦਾ ਹਰ ਗੀਤ ਹਿੱਟ ਹੁੰਦਾ ਹੈ।

Follow Us