Live Updates: ਹਿਮਾਚਲ ਦੇ ਕੁੱਲੂ ਵਿੱਚ ਸੈਲਾਨੀਆਂ ਨਾਲ ਭਰੀ ਟ੍ਰੈਵਲਰ ਖੱਡ ਵਿੱਚ ਡਿੱਗੀ, 3 ਦੀ ਮੌਤ

Updated On: 

04 Apr 2026 23:57 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਹਿਮਾਚਲ ਦੇ ਕੁੱਲੂ ਵਿੱਚ ਸੈਲਾਨੀਆਂ ਨਾਲ ਭਰੀ ਟ੍ਰੈਵਲਰ ਖੱਡ ਵਿੱਚ ਡਿੱਗੀ, 3 ਦੀ ਮੌਤ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 04 Apr 2026 08:41 PM (IST)

    ਟਰਾਂਸਜੈਂਡਰ ਪਰਸਨਜ਼ (ਸੋਧ) ਐਕਟ, 2026 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ

    ਨੈਸ਼ਨਲ ਕੌਂਸਲ ਆਫ਼ ਟਰਾਂਸਜੈਂਡਰ ਪਰਸਨਜ਼ (ਐਨਸੀਪੀ) ਦੀ ਪ੍ਰਧਾਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਅਤੇ ਮੈਂਬਰ ਜ਼ੈਨਬ ਪਟੇਲ ਨੇ ਟਰਾਂਸਜੈਂਡਰ ਪਰਸਨਜ਼ (ਸੋਧ) ਐਕਟ, 2026 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

  • 04 Apr 2026 07:07 PM (IST)

    ਤ੍ਰਿਣਮੂਲ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

    ਤ੍ਰਣਮੂਲ ਕਾਂਗਰਸ ਨੇ 2026 ਪੱਛਮੀ ਬੰਗਾਲ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਏਆਈਟੀਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਟੀਐਮਸੀ ਨੇਤਾ ਫਿਰਹਾਦ ਹਕੀਮ, ਸੁਬਰਤ ਬਖਸ਼ੀ, ਚੰਦਰਿਮਾ ਭੱਟਾਚਾਰੀਆ, ਕਲਿਆਣ ਬੈਨਰਜੀ ਅਤੇ ਹੋਰ ਪ੍ਰਮੁੱਖ ਨੇਤਾ ਸ਼ਾਮਲ ਹਨ।

  • 04 Apr 2026 01:14 PM (IST)

    ਮਨਵੀਰ ਕੌਰ ਬਣੇ ਫੱਤੂਢੀਂਗਾ ਬਲਾਕ ਸੰਮਤੀ ਦੇ ਚੇਅਰਪਰਸਨ

    ਮਨਵੀਰ ਕੌਰ ਫੱਤੂਢੀਂਗਾ ਬਲਾਕ ਸੰਮਤੀ ਦੇ ਚੇਅਰਪਰਸਨ ਬਣੇ ਹਨ। ਹਾਈਕੋਰਟ ਦੇ ਆਬਜ਼ਰਬਰ ਦੀ ਮੌਜੂਦਗੀ ਵਿੱਚ ਚੋਣ ਹੋਈ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਜਵਾਨ ਵੀ ਤਾਇਨਾਤ ਰਹੇ।

  • 04 Apr 2026 10:47 AM (IST)

    ਮੋਗਾ ‘ਚ ਅੱਜ ਭਗਵੰਤ ਮਾਨ ਦੀ ਰੈਲੀ, 83 ਕਰੋੜ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

    ਮੁਖ ਮੰਤਰੀ ਭਗਵੰਤ ਮਾਨ ਅੱਜ ਮੋਗਾ ਦਾ ਦੌਰਾ ਕਰਨਗੇ, ਜਿੱਥੇ ਉਹ 83 ਕਰੋੜ ਰੁਪਏ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

  • 04 Apr 2026 08:25 AM (IST)

    ਹਰਿਆਣਾ ‘ਚ ਕਣਕ ਦੀ ਪੂਰੀ ਫ਼ਸਲ ਤਬਾਹ, ਕਿਸਾਨਾਂ ਨੇ ਮੰਗਿਆ ਮੁਆਵਜ਼ਾ

    ਝੱਜਰ ਦੇ ਮਦਾਨਾ ਕਲਾਂ ਪਿੰਡ ਵਿੱਚ, ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਕਿਸਾਨ ਕਹਿੰਦਾ ਹੈ, “ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਅਸੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ। ਪੂਰੇ ਪਿੰਡ ਵਿੱਚ ਸਥਿਤੀ ਭਿਆਨਕ ਹੈ।”

Follow Us
Related Stories
Exit Poll Result 2026: ਤਮਿਲਨਾਡੂ ਵਿੱਚ ਕਿਸਦੀ ਬਣੇਗੀ ਸਰਕਾਰ? DMK ਤੇ AIADMK ਵਿਚਾਲੇ ਫਸਵੀਂ ਟੱਕਰ, ਦੇਖੋ Poll of Polls ਦਾ ਅਨੁਮਾਨ
Assam Exit Poll Result 2026: ਅਸਾਮ ਵਿੱਚ ਫਿਰ ਹਿਮੰਤ ਸਰਕਾਰ! BJP ਅਤੇ ਕਾਂਗਰਸ ਗੱਠਜੋੜ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ? ਜਾਣੋ ਕੀ ਕਹਿੰਦੇ ਹਨ ਐਗਜ਼ਿਟ ਪੋਲ
ਬੰਗਾਲ ‘ਚ ਵੱਡਾ ਉਲਟਫੇਰ, ਐਗਜ਼ਿਟ ਪੋਲ ਮੁਤਾਬਕ ਭਾਜਪਾ ਬਣਾ ਰਹੀ ਸਰਕਾਰ!
ਮੀਰਾ ਰੋਡ ਕੇਸ: ਅਮਰੀਕਾ ਤੋਂ ਕਿਸ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਜ਼ੁਬੈਰ ਅੰਸਾਰੀ? ਸਵਾਲਾਂ ਦੀ ਉਹ ਲਿਸਟ, ਜਿਨ੍ਹਾਂ ਦਾ ਜਵਾਬ ਭਾਲ ਰਹੀਆਂ ਏਜੰਸੀਆਂ
ਕਿੰਨਰ ਬਰਾਦਰੀ ਨੂੰ ਵਧਾਈ ਮੰਗਣ ਦਾ ਕੋਈ ਅਧਿਕਾਰ ਨਹੀਂ… ਹਾਈ ਕੋਰਟ ਦਾ ਫੈਸਲਾ- ਇਹ ਅਪਰਾਧ ਮੰਨਿਆ ਜਾ ਸਕਦਾ
West Bengal Election 2026: ਦੂਜੇ ਪੜਾਅ ‘ਚ 142 ਸੀਟਾਂ ਲਈ ਅੱਜ ਵੋਟਿੰਗ, ਕੇਂਦਰੀ ਬਲਾਂ ਵੱਲੋਂ ਸਖ਼ਤ ਸੁਰੱਖਿਆ; ਇਨ੍ਹਾਂ ਦਿੱਗਜਾਂ ਵਿਚਕਾਰ ਮੁੱਖ ਮੁਕਾਬਲਾ