Live Updates: SYL ਨੂੰ ਲੈ ਕੇ CM ਮਾਨ ਤੇ ਸੀਐਮ ਸੈਣੀ ਵੱਲੋਂ ਪ੍ਰੈਸ ਕਾਨਫਰੰਸ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
SYL ਦੇ ਮੁੱਦੇ ਨੂੰ ਲੈ ਕੇ CM ਮਾਨ ਤੇ ਮੁੱਖ ਮੰਤਰੀ ਸੈਣੀ ਦੀ ਬੈਠਕ ਜਾਰੀ
SYL ਦੇ ਮੁੱਦੇ ਨੂੰ ਲੈ ਕੇ CM ਮਾਨ ਤੇ ਮੁੱਖ ਮੰਤਰੀ ਸੈਣੀ ਦੀ ਬੈਠਕ ਜਾਰੀ ਹੈ।
-
SYL ਦੇ ਮੁੱਦੇ ਨੂੰ ਲੈ ਕੇ CM ਮਾਨ ਤੇ ਮੁੱਖ ਮੰਤਰੀ ਸੈਣੀ ਕਰਨਗੇ ਬੈਠਕ
ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ SYL ਦੇ ਮੁੱਦੇ ਨੂੰ ਲੈ ਕੇ ਬੈਠਕ ਕਰਨਗੇ। ਇਹ ਬੈਠਕ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਹੋਵੇਗੀ।
-
ਹੱਜ ਯਾਤਰੀਆਂ ਲਈ ਨਵੇਂ ਸੁਰੱਖਿਆ ਨਿਯਮ, ਮੱਕਾ-ਮਦੀਨਾ ‘ਚ ਖੁਦ ਖਾਣਾ ਨਹੀਂ ਬਣਾ ਸਕਣਗੇ ਜਾਇਰੀਨ
ਸੁਰੱਖਿਆ ਕਾਰਨਾਂ ਕਰਕੇ, ਹੱਜ ਦੌਰਾਨ ਜਾਇਰੀਨ ਨੂੰ ਆਪਣਾ ਖਾਣਾ ਖੁਦ ਪਕਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਖਾਣਾ ਪਕਾਉਣ ਦੌਰਾਨ ਅੱਗ ਲੱਗਣ ਦਾ ਖ਼ਤਰਾ ਹੁੰਦਾ ਹੈ। ਇਹ ਜਾਣਕਾਰੀ ਕਾਨਪੁਰ ਤਨਜ਼ੀਮ ਖੁਦਮ ਆਜ਼ਮੀਨ-ਏ-ਹੱਜ ਦੁਆਰਾ ਹਾਲ ਹੀ ਵਿੱਚ ਬਾਂਸਮੰਡੀ ਵਿੱਚ ਇੱਕ ਹੱਜ ਸਿਖਲਾਈ ਕੈਂਪ ਵਿੱਚ ਪ੍ਰਦਾਨ ਕੀਤੀ ਗਈ ਸੀ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।