Live Updates: ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ‘ਚ ਦੇਰੀ

Updated On: 

21 Dec 2025 12:00 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਚ ਦੇਰੀ
Follow Us On

LIVE NEWS & UPDATES

  • 21 Dec 2025 12:00 PM (IST)

    ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ‘ਚ ਦੇਰੀ

    ਪੰਜਾਬ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ‘ਚ ਦੇਰੀ ਹੋ ਰਹੀ ਹੈ।

  • 21 Dec 2025 10:46 AM (IST)

    ਪੰਜਾਬ ਕਾਂਗਰਸ ਦਾ MGNREGA ਦਾ ਨਾਮ ਬਦਲਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

    ਪੰਜਾਬ ਕਾਂਗਰਸ ਦਾ MGNREGA ਦਾ ਨਾਮ ਬਦਲਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

  • 21 Dec 2025 10:31 AM (IST)

    U19 ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਜਿੱਤਿਆ ਟਾਸ, ਪਾਕਿਸਤਾਨ ਦੀ ਪਹਿਲਾਂ ਬੱਲੇਬਾਜ਼ੀ

    U19 ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਜਿੱਤਿਆ ਟਾਸ, ਪਾਕਿਸਤਾਨ ਦੀ ਪਹਿਲਾਂ ਬੱਲੇਬਾਜ਼ੀ

  • 21 Dec 2025 07:06 AM (IST)

    ਦਿੱਲੀ ਦਾ AQI ਅੱਜ 400 ਤੋਂ ਵੱਧ, ਜ਼ਹਿਰੀਲੀ ਹਵਾ ਨਾਲ ਢੱਕਿਆ ਸ਼ਹਿਰ

    ਅੱਜ ਸਵੇਰੇ 6 ਵਜੇ, ਦਿੱਲੀ ਦਾ AQI 400 ਤੋਂ ਵੱਧ ਗਿਆ। CPCB ਦੇ ਅਨੁਸਾਰ, ਰਾਜਧਾਨੀ ਦਾ AQI ਆਨੰਦ ਵਿਹਾਰ ਵਿੱਚ 438, ਚਾਂਦਨੀ ਚੌਕ ਵਿੱਚ 455, ITO ਵਿੱਚ 405, ਲੋਧੀ ਰੋਡ ਵਿੱਚ 359 ਅਤੇ ਵਜ਼ੀਰਪੁਰ ਵਿੱਚ 449 ਸੀ, ਜੋ ਕਿ ਬਹੁਤ ਹੀ ਮਾੜੇ ਹਨ।

  • 21 Dec 2025 06:35 AM (IST)

    PM ਮੋਦੀ ਅੱਜ ਅਮੋਨੀਆ-ਯੂਰੀਆ ਪ੍ਰੋਜੈਕਟ ਲਈ ਅੱਜ ਰੱਖਣਗੇ ਨੀਂਹ ਪੱਥਰ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਅਤੇ ਅਸਾਮ ਦੇ ਦੌਰੇ ‘ਤੇ ਹਨ। ਐਤਵਾਰ ਨੂੰ, ਪ੍ਰਧਾਨ ਮੰਤਰੀ ਮੋਦੀ ਅਮੋਨੀਆ-ਯੂਰੀਆ ਪ੍ਰੋਜੈਕਟ ਲਈ ਨੀਂਹ ਪੱਥਰ ਰੱਖਣ ਦੀ ਰਸਮ ਕਰਨਗੇ। ਇਸ ਤੋਂ ਬਾਅਦ ਉਹ ਕਈ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣਗੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।