ਵਿੱਕੀ ਕੌਸ਼ਲ ਦੇ ਘਰ ਗੂੰਜੀ ਕਿਲਕਾਰੀ, ਮਾਂ ਬਣੀ ਕੈਟਰੀਨਾ ਕੈਫ

Updated On: 

07 Nov 2025 11:39 AM IST

Katrina Kaif- Vicky Kaushal: ਬਾਲੀਵੁੱਡ ਦੇ ਸਟਾਰ ਕਪਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕਪਲ ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।

ਵਿੱਕੀ ਕੌਸ਼ਲ ਦੇ ਘਰ ਗੂੰਜੀ ਕਿਲਕਾਰੀ, ਮਾਂ ਬਣੀ ਕੈਟਰੀਨਾ ਕੈਫ

Photo: vickykaushal09/Instagram

Follow Us On

ਬਾਲੀਵੁੱਡ ਦੇ ਸਟਾਰ ਕਪਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕਪਲ ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਕੈਟਰੀਨਾ ਕੈਫ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਹੈ। ਵਿੱਕੀ ਕੌਸ਼ਲ ਨੇ ਇਹ ਜਾਣਕਾਰੀ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਸਾਂਝੀ ਕੀਤੀ ਹੈ।