ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

WIIT Satta Sammelan Event 2024 LIVE: CM ਮਾਨ ਸਮੇਤ ਕਈ ਆਗੂ ਬਣਨਗੇ ਸੱਤਾ ਸੰਮੇਲਨ ਦਾ ਹਿੱਸਾ, ਜਾਣੋ ਪੂਰਾ ਸ਼ਡਿਊਲ

WITT TV9 Satta Sammelan: ਭਾਰਤ ਦਾ ਨੰਬਰ ਇੱਕ ਨਿਊਜ਼ ਨੈੱਟਵਰਕ TV9 ਦੇ ਇਸ ਸਮਾਗਮ ਵਿੱਚ ਰਾਜਨੀਤੀ, ਸ਼ਾਸਨ, ਅਰਥ ਸ਼ਾਸਤਰ, ਸਿਹਤ, ਸੱਭਿਆਚਾਰ ਅਤੇ ਖੇਡਾਂ ਸਮੇਤ ਕਈ ਅਹਿਮ ਵਿਸ਼ਿਆਂ 'ਤੇ ਦਿਮਾਗ਼ੀ ਚਰਚਾ ਸ਼ੁਰੂ ਕੀਤੀ ਜਾਵੇਗੀ ਗਈ ਹੈ। ਇਸ ਸੰਮੇਲਨ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਸਮੇਤ ਕਈ ਆਗੂ ਸ਼ਿਰਕਤ ਕਰਨਗੇ।

WIIT Satta Sammelan Event 2024 LIVE: CM ਮਾਨ ਸਮੇਤ ਕਈ ਆਗੂ ਬਣਨਗੇ ਸੱਤਾ ਸੰਮੇਲਨ ਦਾ ਹਿੱਸਾ, ਜਾਣੋ ਪੂਰਾ ਸ਼ਡਿਊਲ
Follow Us
tv9-punjabi
| Updated On: 09 May 2024 10:51 AM

WITT TV9 Satta Sammelan: ਟੀਵੀ 9 ਨੈੱਟਵਰਕ ਵੱਲੋਂ WITT ਚੰਡੀਗੜ੍ਹ ‘ਚ ਸੱਤਾ ਸੱਮੇਲਨ 2024 ਕਰਵਾਇਆ ਜਾ ਰਿਹਾ ਹੈ। ਭਾਰਤ ਦਾ ਨੰਬਰ ਇੱਕ ਨਿਊਜ਼ ਨੈੱਟਵਰਕ TV9 ਦੇ ਇਸ ਸਮਾਗਮ ਵਿੱਚ ਰਾਜਨੀਤੀ, ਸ਼ਾਸਨ, ਅਰਥ ਸ਼ਾਸਤਰ, ਸਿਹਤ, ਸੱਭਿਆਚਾਰ ਅਤੇ ਖੇਡਾਂ ਸਮੇਤ ਕਈ ਅਹਿਮ ਵਿਸ਼ਿਆਂ ‘ਤੇ ਦਿਮਾਗ਼ੀ ਚਰਚਾ ਸ਼ੁਰੂ ਕੀਤੀ ਜਾਵੇਗੀ ਗਈ ਹੈ। ਇਸ ਸੰਮੇਲਨ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਸਮੇਤ ਕਈ ਆਗੂ ਸ਼ਿਰਕਤ ਕਰਨਗੇ।

ਇਹ ਹੈ ਸ਼ਡਿਊਲ

  • ਸਵੇਰੇ 10:30 ਵਜੇ ਵੋਟ ਨਾਲ ਕਿਵੇਂ ਦੇਵੇਗਾ ਜਵਾਬ ਪੰਜਾਬ ਬੁਲੇਟੇਨ ਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ।
  • ਸਵੇਰੇ 11:15 ‘ਤੇ ਚੱਕ ਦੇ ਇੰਡੀਆ ਤਹਿਤ ਵਿਧਾਇਕ ਪਰਗਟ ਸਿੰਘ ਇਸ ਇਸ ਚ ਸ਼ਾਮਲ ਹੋਣਗੇ।
  • ਸਵੇਰੇ 11:45 ਵਜੇ ਬਿਨਾਂ ਕੇਜਰੀਵਾਲ ਕਿਵੇਂ ਹੋਵੇਗਾ ਕਮਾਲ ਚ ਆਪ ਰਾਜਸਭਾ ਸਾਂਸਦ ਸੰਜੇ ਸਿੰਘ ਇਸ ‘ਚ ਭਾਗ ਲੈਣਗੇ।
  • ਦੁਪਹਿਰ 12:55 ਵਜੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਆਪਣੇ ਵਿਚਾਰ ਰੱਖਣਗੇ।
  • ਦੁਪਹਿਰ 01:20 ਤੇ ਹੱਖ ਬਦਲੇਗਾ ਹਾਲਾਤ ਤਹਿਤ ਮਨੀਸ਼ ਤਿਵਾਰੀ ਕਾਂਗਰਸ ਦੇ ਮਿਸ਼ਨ ਬਾਰੇ ਜਾਣਕਾਰੀ ਦੇਣਗੇ।
  • ਦੁਪਹਿਰ 01:55 ਵਜੇ ਭਾਜਪਾ ਆਗੂ ਜੈਵੀਰ ਸ਼ੇਰਗਿੱਲ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਚ ਭਾਗ ਲੈਣਗੇ
  • ਦੁਪਹਿਰ 02:35 ਵਜੇ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਨੂੰ ਲੈ ਕੇ ਆਪਣੇ ਵਿਚਾਰ ਰੱਖਣਗੇ।
  • ਇਸ ਤੋਂ ਇਲਾਵਾ ਦੁਪਹਿਰ 2:55 ਵਜੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਸੱਮੇਲਨ ‘ਚ ਭਾਗ ਲੈਣ
  • ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਵੀ ਇਸ ਸੱਮੇਲਨ ਦਾ ਹਿੱਸਾ ਬਣਨਗੇ।
Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ...
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ...
Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ
Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ...
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ...
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ...
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ...
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ...
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO...
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ...
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ...
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ  ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ...
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?...
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ...
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ...
Stories