Lexus NX 350 h: 72 ਲੱਖ ਰੁਪਏ ਦੀ ਸ਼ਾਨਦਾਰ ਕਾਰ, ਸਿਰਫ 7.7 ਸਕਿੰਟ ਵਿੱਚ 100kmph ਦੀ ਫੜੇਗੀ ਰਫਤਾਰ

tv9-punjabi
Published: 

13 Oct 2023 18:02 PM

ਭਾਰਤ ਲਗਜ਼ਰੀ ਕਾਰਾਂ ਲਈ ਇੱਕ ਉਭਰਦਾ ਬ੍ਰਾਂਡ ਹੈ। ਪਿਛਲੇ ਕੁਝ ਸਾਲਾਂ ਦੇ ਲੇਖੇ-ਜੋਖੇ 'ਤੇ ਨਜ਼ਰ ਮਾਰੀਏ ਤਾਂ ਦੇਸ਼ 'ਚ ਲਗਜ਼ਰੀ ਕਾਰਾਂ ਦਾ ਬਾਜ਼ਾਰ ਤੇਜ਼ੀ ਨਾਲ ਵਧਿਆ ਹੈ। ਇੱਥੇ ਅਸੀਂ ਅਜਿਹੀ ਹੀ ਇੱਕ ਲਗਜ਼ਰੀ ਕਾਰ, Lexus NX 350 D ਬਾਰੇ ਦੱਸ ਰਹੇ ਹਾਂ, ਜਿਸ ਨੂੰ TV9 ਟੀਮ ਕੋਲ ਰਿਵਿਊ ਲਈ ਭੇਜਿਆ ਗਿਆ ਸੀ। ਜਾਣੋ ਇਸ ਨੂੰ ਚਲਾਉਣ ਦਾ ਅਨੁਭਵ ਕਿਹੋ ਜਿਹਾ ਰਿਹਾ।

Loading video
Follow Us On

ਲੈਕਸਸ ਕਾਰਾਂ ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ। Lexus NX 350 h ਵੀ ਇਹਨਾਂ ਵਿੱਚੋਂ ਇੱਕ ਹੈ। ਇਸ SUV ਨੂੰ ਪੂਰੀ ਦੁਨੀਆ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰ ਦਾ ਡਿਜ਼ਾਈਨ ਕਾਫੀ ਬੋਲਡ ਅਤੇ ਆਕਰਸ਼ਕ ਹੈ। ਇਹ ਕਾਰ ਹਾਈਬ੍ਰਿਡ ਸਿਸਟਮ ਨਾਲ ਆਉਂਦੀ ਹੈ, ਜਿਸ ਕਾਰਨ ਇਸ ਦੀ ਮਾਈਲੇਜ ਵੀ ਕਾਫੀ ਜ਼ਬਰਦਸਤ ਹੈ। ਇਸ ਕਾਰ ਦੀ ਕੀਮਤ 72 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਡਿਜ਼ਾਈਨ ਤੋਂ ਇਲਾਵਾ ਇਸ ਲਗਜ਼ਰੀ ਕਾਰ ‘ਚ ਹੋਰ ਕੀ ਖਾਸ ਹੈ, ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ‘ਚ ਦੇਖੋ।