What India Thinks Today 2025 Summit: ਪ੍ਰਧਾਨ ਮੰਤਰੀ ਮੋਦੀ WITT ਦੇ ਮਹਾਮੰਚ ‘ਤੇ ਪਹੁੰਚੇ

| Edited By: Rohit Kumar

| Mar 28, 2025 | 5:32 PM IST

What India Thinks Today 2025 Summit: ਟੀਵੀ9 WITT ਦੇ ਸ਼ਾਨਦਾਰ ਮੰਚ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਮਾਈ ਹੋਮਜ਼ ਗਰੁੱਪ ਦੇ ਚੇਅਰਮੈਨ ਡਾ. ਰਾਮੇਸ਼ਵਰ ਰਾਓ ਨੇ ਕੀਤਾ।

What India Thinks Today 2025 Summit: ਟੀਵੀ9 WITT ਦੇ ਸ਼ਾਨਦਾਰ ਮੰਚ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਮਾਈ ਹੋਮਜ਼ ਗਰੁੱਪ ਦੇ ਚੇਅਰਮੈਨ ਡਾ. ਰਾਮੇਸ਼ਵਰ ਰਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਅਗਵਾਈ ਹੇਠ ਦੇਸ਼ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖ ਰਿਹਾ ਹੈ। ਤੁਹਾਡੇ ਡਿਜੀਟਲ ਇੰਡੀਆ ਵਿਜ਼ਨ ਨੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਗਤੀ ਦਿੱਤੀ ਹੈ।

Published on: Mar 28, 2025 05:23 PM IST