Weather Updates: ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਹੱਸਿਆਂ ‘ਚ ਠੰਡ ਤੋਂ ਰਾਹਤ ਨਹੀਂ,ਜਾਣੋ ਕੱਦ ਤੱਕ ਜਾਰੀ ਰਵੇਗਾ ਕਹਿਰ
Weather Conditions:ਮੌਸਮ ਵਿਭਾਗ ਦੀ ਮੰਨਿਏ ਤਾਂ ਅਗਲੇ ਹਫ਼ਤੇ ਤੱਕ ਠੰਡ ਦਾ ਸਿਤਮ ਇਸੀ ਤਰ੍ਹਾਂ ਜਾਰੀ ਰਵੇਗਾ। ਦਿੱਲੀ,ਉੱਤਰ-ਪ੍ਰਦੇਸ਼,ਪੰਜਾਬ ਅਤੇ ਪੱਛਮੀ ਰਾਜਸਥਾਨ ਵਿੱਚ ਠੰਡ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹੈ,ਅਗਲੇ ਇੱਕ ਹਫ਼ਤੇ ਤੱਕ ਠੰਡ ਦਾ ਕਹਿਰ ਜਾਰੀ ਰਵੇਗਾ।
ਉੱਤਰ ਭਾਰਤ ਸਮੇਤ ਦਿੱਲੀ ਐਨਸੀਆਰ ਵਿੱਚ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਦੀ ਮੰਨਿਏ ਤਾਂ ਅਗਲੇ ਇੱਕ ਹਫ਼ਤੇ ਤੱਕ ਠੰਡ ਦਾ ਸਿਤਮ ਇਸੀ ਤਰ੍ਹਾਂ ਜਾਰੀ ਰਵੇਗਾ। ਠੰਡ ਤੋਂ ਅੱਜੇ ਉੱਤਰ ਭਾਰਤ ਹੋਰ ਕੰਬੇਗਾ। ਦਿੱਲੀ,ਉੱਤਰ-ਪ੍ਰਦੇਸ਼,ਪੰਜਾਬ ਅਤੇ ਪੱਛਮੀ ਰਾਜਸਥਾਨ ਵਿੱਚ ਠੰਡ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹੈ। ਅਗਲੇ ਇੱਕ ਹਫ਼ਤੇ ਤੱਕ ਠੰਡ ਦਾ ਕਹਿਰ ਜਾਰੀ ਰਵੇਗਾ। ਕੋਹਰੇ ਕਾਰਨ ਕਈ ਇਲਾਕਿਆਂ ਵਿੱਚ ਧੁੰਧ ਛਾਈ ਰਵੇਗੀ। ਲਗਾਤਾਰ ਪੈ ਰਹੀ ਠੰਡ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧਦੀ ਜਾ ਰਹੀ ਹੈ। ਸਾਹ ਅਤੇ ਹਾਰਟ ਦੇ ਮਰੀਜਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ ਵੀਡੀਓ….