Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
ਵਾਰਿਸ ਪੰਜਾਬ ਦੇ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਮਾਮਲਾ ਕੋਰਟ ਵਿੱਚ ਹੈ। ਕੋਰਟ ਵਿੱਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਪਾਰਟੀ ਵੱਲੋਂ ਖੁੱਲ੍ਹ ਆਪਣੀ ਰਣਨੀਤੀ ਨਾ ਦੱਸਣ ਨੂੰ ਲੈ ਕੇ ਲੋਕਾਂ ਵਿੱਚ ਵੀ ਕਾਫੀ ਭੱਬਲਭੂਸਾ ਹੈ। ਇਸੇ ਮੁੱਦੇ ਤੇ ਟੀਵੀ9 ਪੰਜਾਬੀ ਨੇ ਸਿਆਸੀ ਮਾਹਿਰ ਪਵਨ ਸ਼ਰਮਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਹੈ।
ਵਾਰਿਸ ਪੰਜਾਬ ਦੇ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਮਾਮਲਾ ਕੋਰਟ ਵਿੱਚ ਹੈ। ਕੋਰਟ ਵਿੱਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਪਾਰਟੀ ਵੱਲੋਂ ਖੁੱਲ੍ਹ ਆਪਣੀ ਰਣਨੀਤੀ ਨਾ ਦੱਸਣ ਨੂੰ ਲੈ ਕੇ ਲੋਕਾਂ ਵਿੱਚ ਵੀ ਕਾਫੀ ਭੱਬਲਭੂਸਾ ਹੈ। ਇਸੇ ਮੁੱਦੇ ਤੇ ਟੀਵੀ9 ਪੰਜਾਬੀ ਨੇ ਸਿਆਸੀ ਮਾਹਿਰ ਪਵਨ ਸ਼ਰਮਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਸ਼ਰਮਾ ਨੇ ਬੜੀ ਹੀ ਬਾਰੀਕੀ ਨਾਲ ਹਰ ਬਿੰਦੂ ਨੂੰ ਸਮਝਾਇਆ ਹੈ। ਵੇਖੋ ਟੀਵੀ9 ਪੰਜਾਬੀ ਦੇ ਪੱਤਰਕਾਰ ਲਲਿਤ ਸ਼ਰਮਾ ਨਾਲ ਪਵਨ ਸ਼ਰਮਾ ਦਾ ਖਾਸ ਇੰਟਰਵਿਊ…
Loading...
Unable to load recommendations.
Follow Us